Оберіть трек для відтворення
ਹੋ, ਤੂੰ ਵੀ ਸੋਚ ਕੇ ਦੱਸ ਮੈਨੂੰ, "ਵੇ ਦੂਰੀਆਂ ਕਦ ਤੱਕ ਠੱਗਣਗੀਆਂ?"
ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?

(ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?)
ਹੋ, ਕਿੰਨੀ ਵਾਰੀ ਮਿਲਣਾ ਪੈਣਾ ਏਂ ਗੱਲੀਂ-ਬਾਤੀ ਖੁੱਲ੍ਹਣ ਲਈ?
ਕਿੰਨੀ ਵਾਰੀ ਮਿਲਣਾ ਪੈਣਾ ਏਂ ਇੱਕ-ਦੂਜੇ 'ਤੇ ਡੁੱਲ੍ਹਣ ਲਈ?
ਅਸੀਂ ਅੰਦਾਜ਼ੇ ਲਾਉਣੇ ਆਂ ਕਦੋਂ ਖਹਿੜਾ ਸੋਚਾਂ ਛੱਡਣ ਗਈਆਂ?
ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?
ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?
(ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?)
(ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?)
Hmm, "ਹੋਰ ਦੱਸੋ, ਤੁਸੀਂ ਦੱਸੋ", ਕਦੋਂ ਤੱਕ ਕਹਿੰਦੇ ਰਹਿਣਾ ਏਂ?
ਹਾਏ, ਕਿੰਨੀਆਂ coffee"an ਪੀਣੀਆਂ ਨੇ ਤੇ ਨੀਵੀਂ ਪਾ-ਪਾ ਬਹਿਣਾ ਏਂ?
ਹੋ, ਸੋਚ-ਸੋਚ message ਕਰਨੇ, ਕਦ ਤੱਕ chat'an ਦਿਨ ਕੱਢਣਗੀਆਂ?
ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?
ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?
(ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?)
ਹਾਏ, ਇਹਦਾ ਭੇਤ ਕਿਸੇ ਨੇ ਨੀ ਪਾਇਆ ਨਾ ਜਿਹੜੀ ਗੱਲ ਇਸ਼ਕ ਦੀ ਤੋਰੀ ਏ
ਕਿਤੇ ਇੱਕੋ ਮਿਲਣੀ ਕਾਫ਼ੀ ਏ, ਕਿਤੇ ਸਾਰੀ ਉਮਰ ਵੀ ਥੋੜ੍ਹੀ ਏ
ਜੋ ਜੀਹਦੇ ਲੇਖੀਂ ਲਿਖਿਆ ਏ, ਰੂਹਾਂ ਨੂੰ ਰੂਹਾਂ ਲੱਭਣਗੀਆਂ