ਮੇਰੀਆਂ ਵਫ਼ਾਵਾਂ ਨਾਲੋਂ ਮੇਰਿਆਂ ਨੀ ਚਾਵਾਂ ਨਾਲੋਂ
ਮੇਰੀਆਂ ਵਫ਼ਾਵਾਂ ਨਾਲੋਂ ਮੇਰਿਆਂ ਨੀ ਚਾਵਾਂ ਨਾਲੋਂ
ਨਾਤਾ ਤੋੜ ਜੀਊਂਦੀ ਏ ਜੇ
ਨਾਤਾ ਤੋੜ ਜੀਊਂਦੀ ਏ ਜੇ ਵੱਖਰੇ ਜੇ ਸਿਹਰ ਨੀ
ਅਸੀਂ ਕਿਹੜਾ ਮਰ ਗਏ ਆ ਤੇਰੇ ਤੋਂ ਬਗੈਰ ਨੀ
ਅਸੀਂ ਕਿਹੜਾ ਮਰ ਗਏ ਆ ਤੇਰੇ ਤੋਂ ਬਗੈਰ ਨੀ
ਕੁਝ ਗੱਲ੍ਹਾਂ ਹੁੰਦੀਆਂ ਨੇ ਠੀਕ ਭੁੱਲ ਜਾਣਿਆ
ਕੁਝ ਗੱਲ੍ਹਾਂ ਹੁੰਦੀਆਂ ਨੇ ਠੀਕ ਭੁੱਲ ਜਾਣਿਆ
ਭੁੱਲ ਜਾਂਗੇ ਸਭੇ ਤੇਰੇ ਨਾਲ ਰੁੱਤਾਂ ਮਾਣੀਆਂ
ਭੁੱਲ ਜਾਂਗੇ ਸਭੇ ਤੇਰੇ ਨਾਲ ਰੁੱਤਾਂ ਮਾਣੀਆਂ
ਤੇਰੇ ਵੱਲ੍ਹ ਜਾਂਦੇ ਅਸੀਂ
ਤੇਰੇ ਵੱਲ੍ਹ ਜਾਂਦੇ ਅਸੀਂ ਥੰਮ ਲਏ ਆ ਪੈਰ ਨੀ
ਅਸੀਂ ਕਿਹੜਾ ਮਰ ਗਏ ਆ ਤੇਰੇ ਤੋਂ ਬਗੈਰ ਨੀ
ਅਸੀਂ ਕਿਹੜਾ ਮਰ ਗਏ ਆ ਤੇਰੇ ਤੋਂ ਬਗੈਰ ਨੀ
ਜਿਦੇ ਕੋਲ ਬੈਠ ਲਿਖਾਂ ਗੀਤ ਤੇਰੇ ਬਾਰੇ ਮੈ
ਜਿਦੇ ਕੋਲ ਬੈਠ ਲਿਖਾਂ ਗੀਤ ਤੇਰੇ ਬਾਰੇ ਮੈ
ਦੁੱਖ ਸੁੱਖ ਫੋਲ ਲਵਾਂ ਓਹਦੇ ਨਾਲ ਸਾਰੇ ਮੈ
ਦੁੱਖ ਸੁੱਖ ਫੋਲ ਲਵਾਂ ਓਹਦੇ ਨਾਲ ਸਾਰੇ ਮੈ
ਪਿੰਡੋ ਬਹਾਰ ਲਾਇਨੋਪੁਰੇ
ਪਿੰਡੋ ਬਹਾਰ ਲਾਇਨੋਪੁਰੇ ਵਗਦੀ ਜੋ ਨਹਿਰ ਨੀ
ਅਸੀਂ ਕਿਹੜਾ ਮਰ ਗਏ ਆ ਤੇਰੇ ਤੋਂ ਬਗੈਰ ਨੀ
ਅਸੀਂ ਕਿਹੜਾ ਮਰ ਗਏ ਆ ਤੇਰੇ ਤੋਂ ਬਗੈਰ ਨੀ
ਅੱਜ ਨਹੀ ਤਾਂ ਕੱਲ ਤੂ ਉਦਾਸ ਜਦੋਂ ਹੋਵੇਂਗੀ
ਅੱਜ ਨਹੀ ਤਾਂ ਕੱਲ ਤੂ ਉਦਾਸ ਜਦੋਂ ਹੋਵੇਂਗੀ
ਉਪਲਾਂ ਦੇ ਮਿੰਟੂ ਨੂ ਤੂ ਚੇਤੇ ਕਰ ਰੋਵੇਂਗੀ
ਉਪਲਾਂ ਦੇ ਮਿੰਟੂ ਨੂ ਤੂ ਚੇਤੇ ਕਰ ਰੋਵੇਂਗੀ
ਜਦੋਂ ਕਿੱਸੇ ਜਿੰਦਗੀ ਚ
ਜਦੋਂ ਕਿੱਸੇ ਜਿੰਦਗੀ ਚ ਘੋਲ ਦਿੱਤਾ ਜਹਿਰ ਨੀ
ਅਸੀਂ ਕਿਹੜਾ ਮਰ ਗਏ ਆ ਤੇਰੇ ਤੋਂ ਬਗੈਰ ਨੀ
ਅਸੀਂ ਕਿਹੜਾ ਮਰ ਗਏ ਆ ਤੇਰੇ ਤੋਂ ਬਗੈਰ ਨੀ