Оберіть трек для відтворення
And guess who's on the beat again
Gaiphy
ਸੋਹਣੀਏ ਨੀ ਬਾਬੇ ਦੀ ਆ ਕਿਰਪਾ ਬਥੇਰੀ
ਪੱਛਾਣੋ ਆਈ ਆ ਨੀ ਜੀਤ ਕੇ ਵਸੇਰੀ
ਨਾਰਾਂ ਨੂੰ Defender ਆ ਦੇ ਲਾਏ ਡੰਗਦੇ
ਕੋਠੀ ਦਾ ਸ਼ਿੰਗਾਰ ਮੋਰ ਚਿੱਟੇ ਰੰਗ ਦੇ
ਜਿਹੜੇ ਪੁੱਛਦੇ ਸੀ ਕੌਣ ਹੁਣ ਚੱਕਦੇ ਨੀ ਧੌਣ
ਅਸੀਂ ਬੜਿਆਂ ਦਾ ਰੀਝਾਂ ਨਾਲ ਗਰੂਰ ਭੰਨਿਆ
ਦੱਸ ਕਿਹੜੇ ਨਖਰੇ ਦੀ ਗੱਲ ਕਰਦੀ
ਨੀ ਅਸੀਂ ਸ਼ੌਕ ਪਿੱਛੇ ਕਿੱਲੇ ਤੇ ਕਰੋੜ ਬਣਿਆ
ਦੱਸ ਕਿਹੜੇ ਨਖਰੇ ਦੀ ਦੱਸ ਕਿਹੜੇ ਨਖਰੇ ਦੀ
ਹੋ ਦੱਸ ਕਿਹੜੇ ਨਖਰੇ ਦੀ ਗੱਲ ਕਰਦੀ
ਨੀ ਅਸੀਂ ਸ਼ੌਕ ਪਿੱਛੇ ਕਿੱਲੇ ਤੇ ਕਰੋੜ ਬਣਿਆ
ਦਿਲਾਂ ਨਾਲ ਜਾਂਦੇ ਆ ਪੁਗਾਏ ਸ਼ੌਕ ਨੀ
ਇੱਕ phone ਉੱਤੇ ਭਰ ਦਈਏ choke ਨੀ
ਚਿਹਰਿਆਂ ਤੋਂ ਦੌੜਦੀਆਂ ਚਮਕ ਜੱਟੀਏ
ਲੱਦੀ ਹੋਈ ਤਰਾਲੀ ’ਚ ਕਣਕ ਜੱਟੀਏ
ਤਾਂਹੀ ਸਾਂਭੀ ਲਗਾਮ ਸ਼ੱਕਾ ਤੜਕੇ ਬਦਾਮ
ਮਾਲ ਰਗ੍ਹਾਂ ਵਿਚ ਪਿਆ ਐ Pure ਬਣਿਆ
ਹੋ ਦੱਸ ਕਿਹੜੇ ਨਖਰੇ ਦੀ ਗੱਲ ਕਰਦੀ
ਨੀ ਅਸੀਂ ਸ਼ੌਕ ਪਿੱਛੇ ਕਿੱਲੇ ਤੇ ਕਰੋੜ ਬਣਿਆ
ਦੱਸ ਕਿਹੜੇ ਨਖਰੇ ਦੀ ਦੱਸ ਕਿਹੜੇ ਨਖਰੇ ਦੀ
ਹੋ ਦੱਸ ਕਿਹੜੇ ਨਖਰੇ ਦੀ ਗੱਲ ਕਰਦੀ
ਨੀ ਅਸੀਂ ਸ਼ੌਕ ਪਿੱਛੇ ਕਿੱਲੇ ਤੇ ਕਰੋੜ ਬਣਿਆ
ਜੁੱਤੀ Tilledaar ਕੁਰਤਾ ਐ ਚਿੱਟਾ ਅੱਲੜੇ
ਤਿੰਨ ਪੀੜ੍ਹੀਆਂ ਤੋਂ ਇੱਕ ਵੀ ਨਾ Cheeta ਅੱਲਡਾ
ਜ਼ਿਲ੍ਹਾ Sangroor ਆ ਨੀ ਜੋਨ Malwa
ਗੱਢ Rafal ਆ ਦਾ ਸਾਡੀ Backbone Malwa
ਰਹਿੰਦਾ ਬਣਿਆ ਮਾਹੌਲ ਸਾਡਾ ਖੇਤ ਹੀ Kasaul
ਅਸੀਂ ਕਦੇ ਨਾ ਦਿਮਾਗ ’ਤੇ ਕੋਈ load ਬਣਿਆ
ਦੱਸ ਕਿਹੜੇ ਨਖਰੇ ਦੀ ਗੱਲ ਕਰਦੀ
ਨੀ ਅਸੀਂ ਸ਼ੌਕ ਪਿੱਛੇ ਕਿੱਲੇ ਤੇ ਕਰੋੜ ਬਣਿਆ
ਦੱਸ ਕਿਹੜੇ ਨਖਰੇ ਦੀ ਦੱਸ ਕਿਹੜੇ ਨਖਰੇ ਦੀ
ਹੋ ਦੱਸ ਕਿਹੜੇ ਨਖਰੇ ਦੀ ਗੱਲ ਕਰਦੀ
ਨੀ ਅਸੀਂ ਸ਼ੌਕ ਪਿੱਛੇ ਕਿੱਲੇ ਤੇ ਕਰੋੜ ਬਣਿਆ
ਬੋਲੀ ਲੱਗਦੀ ਆ ਧੌਣ ਨੀ break ਤੇ ਕੁੜੇ
ਚੱਲੇ Majhuke blood ਲੈਂ peak ਤੇ ਕੁੜੇ
ਝੱਪਾ Kalsiya ਵਾਲੇ ਦਾ ਐ ਦੁੱਖ ਤੋੜਦਾ
ਜਿਵੇਂ ਘੋੜਾ Marvadi ਕੋਈ ਕੰਨ ਜੋੜਦਾ
Sukh Choti ਦਾ ਸਵਾਰ Cheema ਯਾਰਾਂ ਦਾ ਐ ਯਾਰ
ਸਾਡੇ ਵਰਗਾ ਨੀ ਕੋਈ ਇੱਥੇ ਹੋਰ ਜੰਮਿਆ
ਦੱਸ ਕਿਹੜੇ ਨਖਰੇ ਦੀ ਗੱਲ ਕਰਦੀ
ਨੀ ਅਸੀਂ ਸ਼ੌਕ ਪਿੱਛੇ ਕਿੱਲੇ ਤੇ ਕਰੋੜ ਬਣਿਆ
ਹੋ ਦੱਸ ਕਿਹੜੇ ਨਖਰੇ ਦੀ ਦੱਸ ਕਿਹੜੇ ਨਖਰੇ ਦੀ
ਦੱਸ ਕਿਹੜੇ ਨਖਰੇ ਦੀ ਗੱਲ ਕਰਦੀ
ਨੀ ਅਸੀਂ ਸ਼ੌਕ ਪਿੱਛੇ ਕਿੱਲੇ ਤੇ ਕਰੋੜ ਬਣਿਆ ਦੱਸ ਕਿਹੜੇ ਨਖਰੇ ਦੀ ਗੱਲ ਕਰਦੀ