Оберіть трек для відтворення
ਜੋ ਲਲਾਈਆ ਯਾਰੀਆਂ
ਓਦੋਂ ਦੀ ਮੈਂ ਤਾਂ ਖੋ ਹੀ ਗਈ
ਨਿਭਾਵਾਂ ਸਮਝਾਵਾਂ
ਤੇਰੇ ਬੇਕਦਰੇ ਦਿਲ ਨੂੰ ਕੀ
There's always two sides
Just take a minute and hear mine
Don't wanna wait for a lifetime
To pass us by
Need you to know me
Let's take our time and go slowly
Miss the way you used to hold me
Make this right
ਹੋ, ਆਜਾ ਰੇ
ਆਜਾ ਰੇ, ਓ ਮੇਰੇ ਦਿਲਬਰ, ਆਜਾ
ਦਿਲ ਦੀ ਪਿਆਸ ਬੁਝਾ ਜਾ ਰੇ
ਹੋ, ਆਜਾ ਰੇ
ਆਜਾ ਰੇ, ਓ ਮੇਰੇ ਦਿਲਬਰ, ਆਜਾ
ਦਿਲ ਦੀ ਪਿਆਸ ਬੁਝਾ ਜਾ ਰੇ
ਹੋ, ਆਜਾ ਰੇ, ਹਾਂ
ਦਰਦ ਹਨੇਰਾ ਸੁਨਾ ਵੇਹੜਾ
ਰੱਖੀ ਮੈਨੂੰ ਅੱਖੀਆਂ ਦੀ ਛਾਂ ਵੇ
ਤੱਕਦੀ ਆ ਰਾਹ ਵੇ ਮਾਹੀਆ ਵੇ
ਜਦ ਤੱਕ ਮੁਕਣਗੇ ਸਾਹ ਵੇ
There's always two sides
Just take a minute and hear mine
Don't wanna wait for a lifetime
To pass us by
Need you to know me
Let's take our time and go slowly
Miss the way you used to hold me
Make this right
ਹੋ, ਆਜਾ ਰੇ
ਆਜਾ ਰੇ, ਓ ਮੇਰੇ ਦਿਲਬਰ, ਆਜਾ
ਦਿਲ ਦੀ ਪਿਆਸ ਬੁਝਾ ਜਾ ਰੇ
ਹੋ, ਆਜਾ ਰੇ
ਆਜਾ ਰੇ, ਓ ਮੇਰੇ ਦਿਲਬਰ, ਆਜਾ
ਦਿਲ ਦੀ ਪਿਆਸ ਬੁਝਾ ਜਾ ਰੇ
ਹਾਂ, ਆਜਾ ਰੇ
ਹੋ, ਨੂਰੀ, ਨੂਰੀ
ਹੋ, ਨੂਰੀ, ਨੂਰੀ
ਹੋ, ਨੂਰੀ, ਨੂਰੀ
ਹੋ, ਨੂਰੀ, ਨੂਰੀ