Оберіть трек для відтворення
ਇੱਕ ਤੇ ਸੋਲਵਾਂ ਕੁ ਸਾਲ ਦੂਜਾ ਮੁਖ ਤੇ ਜਲਾਲ
ਹੈ ਨੀ ਸੋਲਵਾਂ ਕੁ ਸਾਲ ਦੂਜਾ ਮੁਖ ਤੇ ਜਲਾਲ
ਤੀਜਾ ਚੜਗੀ ਤੂੰ ਆ ਕੇ ਚੁਬਾਰੇ ਕੀ ਦਿਲ ਦਾ ਕਸੂਰ ਕੱਢੀਏ
ਲੁੱਟ ਲੈ ਗਏ ਤੇਰੇ ਨੈਨ ਕੁਵਾਰੇ ਕੀ ਦਿਲ ਦਾ ਕਸੂਰ ਕੱਢੀਏ
ਲੁੱਟ ਲੈ ਗਏ ਤੇਰੇ ਨੈਨ ਕੁਵਾਰੇ ਕੀ ਦਿਲ ਦਾ ਕਸੂਰ ਕੱਢੀਏ
ਵੇ ਤੂੰ ਮੇਰਾ ਦਿਲ ਜਾਨੀ ਵੇ ਮੈਂ ਤੇਰੀਆਂ ਦੀਵਾਨੀ
ਵੇ ਤੂੰ ਮੇਰਾ ਦਿਲ ਜਾਨੀ ਵੇ ਮੈਂ ਤੇਰੀਆਂ ਦੀਵਾਨੀ
ਤਾਹਿਉਂ ਤਨ ਮਨ ਤੇਰੇ ਉੱਤੋਂ ਵਾਰਿਆ ਵੇ ਮੁੰਡਿਆ ਤਵੀਤਾਂ ਵਾਲਿਆ
ਸਾਨੂੰ ਤੇਰੀਆਂ ਮੁਹੱਬਤਾਂ ਨੇ ਮਾਰਿਆ ਵੇ ਮੁੰਡਿਆ ਤਵੀਤਾਂ ਵਾਲਿਆ
ਤੇਰੀਆਂ ਮੁਹੱਬਤਾਂ ਨੇ ਮਾਰਿਆ ਵੇ ਮੁੰਡਿਆ ਤਵੀਤਾਂ ਵਾਲਿਆ
ਨੀਲੇ ਤੇਰੇ ਨੈਨ ਗੱਲਾਂ ਗੋਰੀਆਂ ਗੁਲਾਬ ਨੀ
ਹਾਏ ਇੱਕ ਤੇ ਤਵੀਤ ਰਹਿੰਦਾ ਬਣ ਕੇ ਨਵਾਬ ਨੀ
ਨੀਲੇ ਤੇਰੇ ਨੈਨ ਗੱਲਾਂ ਗੋਰੀਆਂ ਗੁਲਾਬ ਨੀ ਇੱਕ ਤੇ ਤਵੀਤ ਰਹਿੰਦਾ ਬਣ ਕੇ ਨਵਾਬ ਨੀ
ਨੀ ਏਹ ਜੋਬਨੇ ਦਾ ਹਰਰ ਤੈਨੂੰ ਕਿੱਥੋਂ ਆਇਆ ਛੱਡ
ਤੇਰੇ ਨਖਰੇ ਨਾ ਜਾਨ ਸਹਾਰੇ ਕੀ ਦਿਲ ਦਾ ਕਸੂਰ ਕੱਢੀਏ
ਲੁੱਟ ਲੈ ਗਏ ਤੇਰੇ ਨੈਨ ਕੁਵਾਰੇ ਕੀ ਦਿਲ ਦਾ ਕਸੂਰ ਕੱਢੀਏ
ਲੁੱਟ ਲੈ ਗਏ ਤੇਰੇ ਨੈਨ ਕੁਵਾਰੇ ਕੀ ਦਿਲ ਦਾ ਕਸੂਰ ਕੱਢੀਏ
ਸੁਪਨੇ ਚ ਆਇਆ ਮੇਰਾ ਹੱਥ ਫੜ ਬੈਠ ਗਿਆ
ਹੋ ਗਈ ਮੈਂ ਸ਼ੁਦਾਈ ਤੂੰ ਚੁਰਾ ਕੇ ਨੀਂਦਾਂ ਲੈ ਗਿਆ
ਸੁਪਨੇ ਚ ਆਇਆ ਮੇਰਾ ਹੱਥ ਫੜ ਬੈਠ ਗਿਆ
ਹੋ ਗਈ ਮੈਂ ਸ਼ੁਦਾਈ ਤੂੰ ਚੁਰਾ ਕੇ ਨੀਂਦਾਂ ਲੈ ਗਿਆ
ਵੇ ਤੂੰ ਹੁਣ ਲੱਗਾ ਵੱਖ ਝੱਟ ਖੁਲ ਗਈ ਸੀ ਅੱਖ
ਕਾਹਤੋਂ ਹਿਜਰਾਂ ਦੀ ਅੱਗ ਵਿੱਚ ਸੜਦੀਆਂ ਵੇ ਮੁੰਡਿਆ ਤਵੀਤਾਂ ਵਾਲਿਆ
ਸਾਨੂੰ ਤੇਰੀਆਂ ਮੁਹੱਬਤਾਂ ਨੇ ਮਾਰਿਆ ਵੇ ਮੁੰਡਿਆ ਤਵੀਤਾਂ ਵਾਲਿਆ
ਤੇਰੀਆਂ ਮੁਹੱਬਤਾਂ ਨੇ ਮਾਰਿਆ ਵੇ ਮੁੰਡਿਆ ਤਵੀਤਾਂ ਵਾਲਿਆ
ਹਾਏ ਚੜਦੀ ਜਵਾਨੀ ਨਈਂ ਦਿਲਾਂ ਨੂੰ ਸੰਭਾਲਦੀ
ਹਾਂ ਦੇ ਹਾਣੀ ਦਾ ਸਾਥ ਰਹਿੰਦੀ ਚੰਨੋ ਭਾਲਦੀ
ਚੜਦੀ ਜਵਾਨੀ ਨਈਂ ਦਿਲਾਂ ਨੂੰ ਸੰਭਾਲਦੀ
ਹਾਂ ਦੇ ਹਾਣੀ ਦਾ ਸਾਥ ਰਹਿੰਦੀ ਚੰਨੋ ਭਾਲਦੀ
ਨੀ ਤੂੰ ਬੈਠ ਕੇ ਮੇਰੇ ਕੋਲ ਆਜਾ ਦੁੱਖ ਸੁੱਖ ਫੋਲ
ਕਿੱਥੇ ਤੁਰਜੀ ਨਾ ਲਾ ਕੇ ਝੂਠੇ ਲਾਰੇ ਕੀ ਦਿਲ ਦਾ ਕਸੂਰ ਕੱਢੀਏ
ਲੁੱਟ ਲੈ ਗਏ ਤੇਰੇ ਨੈਨ ਕੁਵਾਰੇ ਕੀ ਦਿਲ ਦਾ ਕਸੂਰ ਕੱਢੀਏ
ਲੁੱਟ ਲੈ ਗਏ ਤੇਰੇ ਨੈਨ ਕੁਵਾਰੇ ਕੀ ਦਿਲ ਦਾ ਕਸੂਰ ਕੱਢੀਏ
ਲੋਚਦਾ ਸੀ ਦਿਲ ਮੇਰਾ ਚਾਂਦੀ ਦੇ ਤਵੀਤ ਨੂੰ
ਲੈ ਦਿੱਤੀ ਗਾਣੀ ਨੀ ਮੈਂ ਸੋਹਣੇ ਸੁਰਜੀਤ ਨੂੰ
ਲੋਚਦਾ ਸੀ ਦਿਲ ਮੇਰਾ ਚਾਂਦੀ ਦੇ ਤਵੀਤ ਨੂੰ
ਲੈ ਦਿੱਤੀ ਗਾਣੀ ਨੀ ਮੈਂ ਸੋਹਣੇ ਸੁਰਜੀਤ ਨੂੰ
ਹਾਏ ਨੀ ਛੇਲੇ ਵਾਲਾ ਮੇਲਾ ਮੁੱਕ ਗਿਆ ਪੈਸਾ ਢੇਲਾ
ਮਾਸਾ ਪੱਚੀ ਰੁਪਈਆਂ ਨਾਲ ਸੜਿਆ ਵੇ ਮੁੰਡਿਆ ਤਵੀਤਾਂ ਵਾਲਿਆ
ਸਾਨੂੰ ਤੇਰੀਆਂ ਮੁਹੱਬਤਾਂ ਨੇ ਮਾਰਿਆ ਵੇ ਮੁੰਡਿਆ ਤਵੀਤਾਂ ਵਾਲਿਆ
ਤੇਰੀਆਂ ਮੁਹੱਬਤਾਂ ਨੇ ਮਾਰਿਆ ਵੇ ਮੁੰਡਿਆ ਤਵੀਤਾਂ ਵਾਲਿਆ