Оберіть трек для відтворення
Tour life
Tour life
Tour life
Back to back shows
Tour life
Back to back shows
Tour life
Back to back shows
LAX ਯਾ SFO
ਤੋਂ ਸਿੱਧਾ
Direct Flight
Pacific ਪਾਰ
Team ਖੜੀ Airport ਦੇ ਬਾਹਰ
ਮੈਨੂੰ ਚਕਣ ਆਈ
Rolls-Royce suicide doors
Single Malt
ਵਿਚ ਕਰਾ ਮੈਂ pour
ਵੇ ਮੇਰੇ
ਦੂਜੇ ਹੱਥ ਵਿੱਚ ਜਲੇ cigar
Hotel ਵੱਲ ਚਲੇ ਮੇਰੀ car
Tour life
Versace robe
Ocean View
ਵੇਖਾ ਕਰਾ ਮੈਂ smoke
Sound check done
ਰਾਤੀ sold out show
Stage ਤੇ ਕੱਲਾ ਕਰਾਂ
ਮੈਂ back to back flow
Tour life
ਹਲੇ ਮੋਡੇਆ ਚੇ ਜ਼ੋਰ
Worldwide ਨੇ ਜਿਹੜੇ
ਮੇਰੇ fans hardcore
Tour life
ਹੋ ਗਏ ਰਾਤ ਦੇ 11:30
Hotel room ਵਿੱਚ
ਕੱਲਾ ਬੈਠਾ ਤਕਾ ਦੀਵਾਰਾਂ
Tour life
Tour life
Tour life (back to back shows)
Tour life
Back to back shows
Tour life
Back to back shows
ਰਾਜਾ top shape ਚ
Face ਤੇ ਹਲੇ ਵੀ glow
ਸਾਰੇ Shock ਮੈਨੂੰ ਵੇਖ
ਜਦੋਂ ਫਿਰਾਂ ਮੈਂ globe
No jet lag baby
I’m good to go
Tour life
Flow Sick ਜਿਵੇਂ Flu
Airplane ਵਿੱਚ recognize ਕਰੇ ਮੈਨੂੰ crew
Champagne pop ਕੀਤਾ
Soon as we flew
Dubai pick ਕਰਨ ਆਈ ਮੈਨੂੰ
Rolls Royce blue
Tour life
Checkout time
ਸਾਰੀ ਰਾਤ ਨਹੀਂ ਸੁੱਤਾ ਮੈ
ਪਰ still I am fine
Return flight ਮੇਰੀ booked
Checked in online
Promoter ਆ ਨੂੰ bye ਕਰਾ
See you next time
Tour life
Next city next stop
Airport ਤੇ duty free
ਕਰਾ ਮੈਂ shop
ਹੋਣ bodyguards ਨਹੀਂ ਕਾਲਾ ਚੱਕਾ
Bags ਕਰਾ walk
Border petrol stop
ਮੈਨੂੰ fans ਕਰਾ stalk
This Is
Tour life
Tour life
Tour life (back to back shows)
Tour life (back to back shows)