Оберіть трек для відтворення
ਹਿਜਰ ਤੇਰਾ ਏ ਜਦ ਪਾਣੀ ਮੰਗੇ
ਤੇ ਮੈਂ ਖੂ ਨੈਣਾ ਦੇ ਘੇੜਾ
ਕੋਲ ਬਿਠਾ ਕੇ ਚੰਨ ਮਾਹੀ
ਤੇ ਮੈਂ ਦਰਦ ਪੁਰਾਣੇ ਛੇੜਾਂ
ਸਾ ਰੇ ਸਾ ਨੀ ਸਾ ਰੇ ਗਾ
ਗਾ ਮਾ ਪਾ ਮਾ ਗਾ ਮਾ ਗਾ ਰੇ ਗਾ ਰੇ ਗਾ ਸਾ
ਸਾ ਰੇ ਸਾ ਨੀ ਸਾ ਰੇ ਗਾ
ਗਾ ਮਾ ਪਾ ਮਾ ਗਾ ਮਾ ਗਾ ਰੇ ਗਾ ਰੇ ਗਾ ਸਾ
ਛੱਲਾ ਮੇਰਾ ਜੀਵੇ ਢੋਲਾ
ਛੱਲਾ ਮੇਰਾ ਜੀਵੇ ਢੋਲਾ
ਅੱਖਾਂ ਵਿਚ ਅੱਥਰੂ ਨੇ
ਛੱਲਾ ਮੇਰਾ ਜੀਵੇ ਢੋਲਾ
ਅੱਖਾਂ ਵਿਚ ਅੱਥਰੂ ਨੇ
ਓਸੇ ਵੇਲੇ ਮਰ ਜਾਵਾਂ
ਓਸੇ ਵੇਲੇ ਮਰ ਜਾਵਾਂ
ਕੋਈ ਸਾਡੇ ਜਿਹਾ ਟੱਕਰੂ ਜੇ
ਓਸੇ ਵੇਲੇ ਮਰ ਜਾਵਾਂ
ਕੋਈ ਸਾਡੇ ਜਿਹਾ ਟੱਕਰੂ ਜੇ
ਛੱਲਾ ਮੇਰਾ ਜੀਵੇ ਢੋਲਾ
ਛੱਲਾ ਮੇਰਾ ਜੀਵੇ ਢੋਲਾ
ਸਤਲੁਜ ਦਾ ਪਾਣੀ ਏ
ਤੇਰੇ ਉੱਤੋਂ ਸ਼ੁਰੂ ਸੋਹਣਿਆ
ਤੇਥੋਂ ਖਤਮ ਕਹਾਣੀ ਏ
ਤੇਰੇ ਉੱਤੋਂ ਸ਼ੁਰੂ ਸੋਹਣਿਆ ਤੇਥੋਂ ਖਤਮ ਕਹਾਣੀ ਏ
ਛੱਲਾ ਮੇਰਾ ਜੀਵੇ ਢੋਲਾ
ਛੱਲਾ ਮੇਰਾ ਜੀਵੇ ਢੋਲਾ
ਤੇਰੇ ਨੱਕ ਵਿਚ ਕੋਕਾ ਏ
ਛੱਲਾ ਮੇਰਾ ਜੀਵੇ ਢੋਲਾ
ਤੇਰੇ ਨੱਕ ਵਿਚ ਕੋਕਾ ਏ
ਜਿਹਦੇ ਕੋਲੋਂ ਸੋਚਿਆ ਨਹੀਂ
ਦਿੱਤਾ ਉਹਨੇ ਸਾਨੂੰ ਧੋਖਾ ਏ
ਹੋ ਛੱਲਾ ਮੇਰਾ ਜੀਵੇ ਢੋਲਾ ਜੀਵੇ ਢੋਲਾ
ਛੱਲਾ ਮੇਰਾ ਜੀਵੇ ਢੋਲਾ
ਮੇਰੇ ਹੱਥ ਵਿਚ ਕਾਸਾ ਏ
ਮੰਨੋ ਮੰਨੀ ਰੋਵਾਂ ਸੋਹਣਿਆ
ਪਰ ਬੁੱਲੀਆਂ ਤੇ ਹਾਸਾ ਏ
ਮੰਨੋ ਮੰਨੀ ਰੋਵਾਂ ਸੋਹਣਿਆ
ਪਰ ਬੁੱਲੀਆਂ ਤੇ ਹਾਸਾ ਏ ਹਾਏ
ਛੱਲਾ ਮੇਰਾ ਜੀਵੇ ਢੋਲਾ ਢੋਲਾ
ਛੱਲਾ ਮੇਰਾ ਜੀਵੇ ਢੋਲਾ
ਕੰਨਾਂ ਵਿਚ ਨੱਤੀਆਂ ਨੇ
ਛੱਲਾ ਮੇਰਾ ਜੀਵੇ ਢੋਲਾ
ਕੰਨਾਂ ਵਿਚ ਨੱਤੀਆਂ ਨੇ
ਮਾੜੀ ਸਰਕਾਰ ਵਾਂਗਰਾ
ਮਾੜੀ ਸਰਕਾਰ ਵਾਂਗਰਾ
ਗੱਲਾਂ ਕਰ ਗਿਆ ਕੱਚੀਆਂ ਵੇ
ਮਾੜੀ ਸਰਕਾਰ ਵਾਂਗਰਾ
ਗੱਲਾਂ ਕਰ ਗਿਆ ਕੱਚੀਆਂ ਵੇ
ਤੇਰੇ ਬਿਨਾ ਦਿਲ ਮੇਰਾ ਲੱਗਦਾ ਨਹੀਂ
ਲੱਗਦਾ ਨਹੀਂ ਮੇਰੀ ਜਾਨ ਜਾਨ ਜਾਨ
ਤੇਰੇ ਬਿਨਾ ਦਿਲ ਮੇਰਾ ਲੱਗਦਾ ਨਹੀਂ ਲੱਗਦਾ ਨਹੀਂ ਮੇਰੀ ਜਾਨ ਦਾ ਓ ਓ ਓ ਓ ਓ ਓ