Оберіть трек для відтворення
ਭਾਵੇਂ ਲਾ ਲੈ ਸਿੰਨੇ ਜਾ ਠੋਕਕਾਰ ਮਾਰ ਓਏ ਸਜਣਾ
ਭਾਵੇਂ ਲਾ ਲੈ ਸਿੰਨੇ ਜਾ ਠੋਕਕਾਰ ਮਾਰ ਓਏ ਸਜਣਾ
ਅਸੀਂ ਫਿਰ ਵੀ ਕਰਾਦੇ ਰਹਿਣਾ ਤੈਨੂੰ ਪਿਆਰ ਓਏ ਸਜਣਾ
ਅਸੀਂ ਫਿਰ ਵੀ ਕਰਾਦੇ ਰਹਿਣਾ ਤੈਨੂੰ ਪਿਆਰ ਓਏ ਸਜਣਾ
ਕਰਾਂਗੇ ਪਿਆਰ ਓਏ ਸਜਣਾ
ਹੋ ਕਰਨਾ ਏ ਪਿਆਰ ਓਏ ਸਜਣਾ
ਤੁਰ ਅੰਦਰ ਤੋਂ ਤੇਰੇ ਆਂ ਸਾਨੂੰ ਜਗ ਤੋਂ ਪਰਦਾ ਨੀ
ਫਿਰਦੇ ਲੋਕ ਬਤਰੇ ਪਰ ਕੋਈ ਤੇਰੇ ਵਰਗਾ ਨੀ
ਫਿਰਦੇ ਲੋਕ ਬਤਰੇ ਪਰ ਕੋਈ ਤੇਰੇ ਵਰਗਾ ਨੀ
ਕਰ ਚਾਹੇ ਨਾ ਕਰ ਸਾਡਾ ਇਤਬਾਰ ਓਏ ਸਜਣਾ
ਕਰ ਚਾਹੇ ਨਾ ਕਰ ਸਾਡਾ ਇਤਬਾਰ ਓਏ ਸਜਣਾ
ਅਸੀਂ ਫਿਰ ਵੀ ਕਰਾਦੇ ਰਹਿਣਾ ਤੈਨੂੰ ਪਿਆਰ ਓਏ ਸਜਣਾ
ਅਸੀਂ ਫਿਰ ਵੀ ਕਰਾਦੇ ਰਹਿਣਾ ਤੈਨੂੰ ਪਿਆਰ ਓਏ ਸਜਣਾ
ਕਰਾਂਗੇ ਪਿਆਰ ਓਏ ਸਜਣਾ
ਹੋ ਕਰਨਾ ਏ ਪਿਆਰ ਓਏ ਸਜਣਾ
ਖਿਡੇ ਮੱਥੇ ਮਿਲ ਹੱਸ ਕੇ ਜਾ ਮੱਥੇ ਵੱਟ ਪਾ ਲੈ ਤੂੰ
ਜਿੰਨਾ ਤੇਰਾ ਦਿਲ ਕਰਦਾ ਸਾਨੂੰ ਤੜਾਫ਼ਾ ਲੈ ਤੂੰ
ਜਿੰਨਾ ਤੇਰਾ ਦਿਲ ਕਰਦਾ ਸਾਨੂੰ ਤੜਾਫ਼ਾ ਲੈ ਤੂੰ
ਤੇਰਾ ਕੀਤਾ ਸਭ ਸਾਨੂੰ ਸਵੀਕਾਰ ਓਏ ਸਜਣਾ
ਤੇਰਾ ਕੀਤਾ ਸਭ ਸਾਨੂੰ ਸਵੀਕਾਰ ਓਏ ਸਜਣਾ
ਅਸੀਂ ਫਿਰ ਵੀ ਕਰਾਦੇ ਰਹਿਣਾ ਤੈਨੂੰ ਪਿਆਰ ਓਏ ਸਜਣਾ
ਅਸੀਂ ਫਿਰ ਵੀ ਕਰਾਦੇ ਰਹਿਣਾ ਤੈਨੂੰ ਪਿਆਰ ਓਏ ਸਜਣਾ
ਕਰਾਂਗੇ ਪਿਆਰ ਓਏ ਸਜਣਾ
ਹੋ ਕਰਨਾ ਏ ਪਿਆਰ ਓਏ ਸਜਣਾ
ਰੱਖ ਲਾ ਸਾਨੂੰ ਦਿਲ ਵਿੱਚ ਜਾ ਜੁੱਤੀ ਦੀਆਂ ਨੋਕਾਂ ਤੇ
ਖੜੇ ਰਹਿਣਗੇ ਅਮਰਜੀਤ ਵੇ ਘੋਲੀਆਂ ਸੋਚਾਂ ਤੇ
ਖੜੇ ਰਹਿਣਗੇ ਅਮਰਜੀਤ ਵੇ ਘੋਲੀਆਂ ਸੋਚਾਂ ਤੇ
ਰਾਹਾਂ ਵਿੱਚ ਰੱਖ ਫੁਲ ਚਾਹੇ ਅੰਗਿਆਰ ਓਏ ਸਜਣਾ
ਰਾਹਾਂ ਵਿੱਚ ਰੱਖ ਫੁਲ ਚਾਹੇ ਅੰਗਿਆਰ ਓਏ ਸਜਣਾ
ਅਸੀਂ ਫਿਰ ਵੀ ਕਰਾਦੇ ਰਹਿਣਾ ਤੈਨੂੰ ਪਿਆਰ ਓਏ ਸਜਣਾ
ਅਸੀਂ ਫਿਰ ਵੀ ਕਰਾਦੇ ਰਹਿਣਾ ਤੈਨੂੰ ਪਿਆਰ ਓਏ ਸਜਣਾ
ਕਰਾਂਗੇ ਪਿਆਰ ਓਏ ਸਜਣਾ
ਹੋ ਕਰਨਾ ਏ ਪਿਆਰ ਓਏ ਸਜਣਾ