Оберіть трек для відтворення
Hey-ey, hey
Ey, ooh-ooh, oh-ooh
Aa, aa
Hey-ey, hey
Ey
Mxrci
Ooh-ooh, oh-ooh
Oh, oh
ਹੋ, ਖ਼ਾਲ, ਕੱਸੀ, ਟੋਭਿਆਂ ਤੋਂ lake'an ਤੱਕ ਆਏ ਆਂ
ਨੀ ਖਾਂਦੇ ਸੀਗੇ ਮਿੱਸੀਆਂ, steak'an ਤੱਕ ਆਏ ਆਂ
"ਬਾਈ-ਬਾਈ" ਹੁੰਦੀ ਸੀ, bro'an ਵਿੱਚ ਫ਼ਿਰਦੇ ਆਂ
ਲੋਆਂ ਵਿੱਚ ਪਲ਼ ਕੇ, snow'an ਵਿੱਚ ਫ਼ਿਰਦੇ ਆਂ

ਹਾਏ ਨੀ ਫ਼ਿਰਦੇ ਆਂ, ਹਾਏ ਨੀ ਫ਼ਿਰਦੇ ਆਂ
(ਲੋਆਂ ਵਿੱਚ ਪਲ਼ ਕੇ, snow'an ਵਿੱਚ ਫ਼ਿਰਦੇ ਆਂ)

(ਹਾਏ ਨੀ ਫ਼ਿਰਦੇ ਆਂ, ਹਾਏ ਨੀ ਫ਼ਿਰਦੇ ਆਂ)
ਹਾਏ, ਚੋਟੀਆਂ 'ਤੇ ਖੜ੍ਹੇ ਜੋ ਸੁਹਾਗਿਆਂ 'ਤੇ ਮਾਨ ਨੀ
ਹਾਏ, ਪਾਇਆ ਪਿਆ ਖੱਦਾ, ਬਿੱਲੋ ਤੂੰ ਵੀ ਜਾਣੀ-ਜਾਣ ਨੀ
Farmtrac ਤੋਂ ਟਰਾਲਿਆਂ ਦੇ ਤੱਕ ਨੀ
ਗੱਲਾਂ ਹੋਣ GQ, ਰਸਾਲਿਆਂ ਦੇ ਤੱਕ ਨੀ
ਕੀ Holi, ਕੀ Halloween, ਦੇਖੀ ਫ਼ਿਰਦੇ ਸ਼ੌਕੀਨ

ਮਹਿਫ਼ਲਾਂ ਚ ਗਾਉਂਦੇ ਸੀਗੇ, show'an ਵਿੱਚ ਫ਼ਿਰਦੇ ਆਂ
ਲੋਆਂ ਵਿੱਚ ਪਲ਼ ਕੇ, snow'an ਵਿੱਚ ਫ਼ਿਰਦੇ ਆਂ
ਲੋਆਂ ਵਿੱਚ ਪਲ਼ ਕੇ, snow'an ਵਿੱਚ ਫ਼ਿਰਦੇ ਆਂ
ਲੋਆਂ ਵਿੱਚ ਪਲ਼ ਕੇ, snow'an ਵਿੱਚ ਫ਼ਿਰਦੇ ਆਂ
(ਲੋਆਂ ਵਿੱਚ ਪਲ਼ ਕੇ, snow'an ਵਿੱਚ ਫ਼ਿਰਦੇ ਆਂ)
(ਲੋਆਂ ਵਿੱਚ ਪਲ਼ ਕੇ, snow'an ਵਿੱਚ ਫ਼ਿਰਦੇ ਆਂ)
ਹੋ, "ਪਿੱਛੇ ਹੱਟ, ਪਿੱਛੇ ਹੱਟ", ਰਹਿਣ ਸਦਾ ਕਹਿੰਦੇ
ਹਾਏ, ਮਹਿੰਗੇ ਗੱਡਖ਼ਾਨੇ ਥੱਲ੍ਹੇ, ਉੱਤੋਂ ਛੱਤਾਂ ਲਹਿੰਦੀਆਂ
ਹਿੱਕਾਂ 'ਤੇ Amiri'an, Bottega'an 'ਚ ਪੈਰ
ਅੱਧਾ ਮੁੱਲ ਲੈ ਲਿਆ, ਬੇਗ਼ਾਨਾਂ ਸੀਗਾ ਸ਼ਹਿਰ
ਹੋ, ਰਿਹਾ ਹੀ ਨਹੀਂ gap, ਕੀ ਦੋਗਾਣੇ ਤੇ ਕੀ ਰੈਪ?

ਕਦੇ Ramla ਤੇ ਕਦੇ Fat Joe'an ਵਿੱਚ ਫ਼ਿਰਦੇ ਆਂ
ਲੋਆਂ ਵਿੱਚ ਪਲ਼ ਕੇ, snow'an ਵਿੱਚ ਫ਼ਿਰਦੇ ਆਂ
ਲੋਆਂ ਵਿੱਚ ਪਲ਼ ਕੇ, snow'an ਵਿੱਚ ਫ਼ਿਰਦੇ ਆਂ
ਹਾਏ ਨੀ ਫ਼ਿਰਦੇ ਆਂ
ਹੋ, ਸ਼ਿਕਵੇ ਨਹੀਂ ਕੀਤੇ, ਸਦਾ ਸ਼ੁਕਰ ਮਨਾਏ ਆ
ਹਾਏ, ਮਿੰਨਤ ਨਹੀਂ ਕੀਤੀ, ਮੂਹਰੇ ਮਿਹਨਤਾਂ ਨਾ' ਆਏ ਆਂ
ਕਦੇ Ice hockey, ਬਿੱਲੋ, ਕਦੇ homerun
ਕੌਡੀ ਛੱਡੀ ਨਹੀਂ, ਹਾਏ, ਮਾਰਦੇ garage'an ਵਿੱਚ ਡੰਡ
ਸਾਰੀ ਦੁਨੀਆਂ 'ਚ ਦੌੜ ਪਰ ਸਾਹਾਂ 'ਚ Bhadaur
ਦੁਨੀਆਂ 'ਚ ਦੌੜ ਪਰ ਸਾਹਾਂ 'ਚ Bhadaur
ਹੋ, ਟੁੱਟੀ ਕਿਸ਼ਤ ਸੀ, cashflow'an ਵਿੱਚ ਫ਼ਿਰਦੇ ਆਂ