Оберіть трек для відтворення
ਜੱਟਾ ਜਾਗ ਬਈ, ਬਈ ਹੁਣ ਜਾਗੋ ਆਈ ਆ
ਆਹੋ ਬਈ ਹੁਣ ਜਾਗੋ ਆਈ ਆ
ਲੰਬੜਾਂ ਜ਼ੋਰੋ ਜਗਾ ਲੈ ਵੇ, ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ
ਲੰਬੜਾਂ ਜ਼ੋਰੋ ਜਗਾ ਲੈ ਵੇ, ਜਾਗੋ ਆਈ ਆ
ਸ਼ਾਵਾ ਬਈ ਹੁਣ ਜਾਗੋ ਆਈ ਆ
ਚੁੱਪ ਕਰ ਬੀਬੀ ਮੱਸਾ ਸਵਾਈ ਆ, ਉਠ ਜਾਉ ਗੀ
ਅੜੀਆਂ ਕਰੁ ਗੀ, ਲੋਰੀ ਦੇ ਕੇ ਪਾਈ ਆ, ਲੋਰੀ ਦੇ ਕੇ ਪਾਈ ਆ
ਲੰਬੜਾਂ ਜ਼ੋਰੋ ਜਗਾ ਲੈ ਵੇ, ਜਾਗੋ ਆਈ ਆ
ਆਹੋ ਬਈ ਹੁਣ ਜਾਗੋ ਆਈ ਆ
ਨਾ ਤੀਵੀ ਨਾ ਤੀਵੀਆਂ ਵਰਗੀ
ਐਵੇਂ ਪੂਛ ਮਿਲਾਇ'ਆ, ਬਈ ਹੁਣ ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ
ਲੰਬੜਾਂ ਜ਼ੋਰੋ ਜਗਾ ਲੈ ਵੇ, ਜਾਗੋ ਆਈ ਆ
ਕੋਈ ਵੇਚੇ ਸੁੰਡ ਜ੍ਵੈਨ, ਕੋਈ ਵੇਚੇ ਰਾਈ
ਬੰਤਾ ਆਪਣੀ ਬੰਤੋ ਵੇਚੇ ਟਕੇ ਟਕੇ ਸਰਸਾਯੀ
ਖ਼ਬਰਦਾਰ ਰਹਿਣਾ ਓਏ ਚੌਂਕੀ ਹਾਕਮਾਂ ਦੀ ਆਈ
ਖ਼ਬਰਦਾਰ ਰਹਿਣਾ ਓਏ ਚੌਂਕੀ ਹਾਕਮਾਂ ਦੀ ਆਈ
ਖ਼ਬਰਦਾਰ ਰਹਿਣਾ ਓਏ ਚੌਂਕੀ ਹਾਕਮਾਂ ਦੀ ਆਈ
ਨੀ ਓ ਕੌਣ ਨੱਚਦੀ, ਜਿਹੜੀ ਬੜੀ ਜੱਚਦੀ
ਨੀ ਓ ਕੌਣ ਨੱਚਦੀ, ਜਿਹੜੀ ਬੜੀ ਜੱਚਦੀ
ਕਿਹੜੇ ਲੱਗਦੀ ਮੁੰਡੇ ਦੀ ਭਰਜਾਈ ਆ, ਬਈ ਹੁਣ ਜਾਗੋ ਆਈ ਆ
ਸ਼ਾਵਾ ਬਈ ਹੁਣ ਜਾਗੋ ਆਈ ਆ
ਜਾਗ ਬੰਤਇਆ ਜਾਗ ਬਈ, ਹੁਣ ਜਾਗੋ ਆਈ ਆ
ਹੋ... ਹੋ
ਇਹਨਾਂ ਨਾਨਕਿਆਂ ਦੇ ਮੂੰਹ ਚੌੜੇ ਟਿਡ ਪੋਲੈ
ਇਹਨਾਂ ਨਾਨਕਿਆਂ ਦੀ ਰਲੈ ਭੰਬਿਰੀ ਬੋਲੇ
ਇਹਨਾਂ ਨਾਨਕਿਆਂ ਦੇ ਫੁਟ ਫੁਟ ਲੰਮੇ ਪੈਰ
ਇਹਨਾਂ ਨਾਨਕਿਆਂ ਨੂ ਧੱਕਾ ਦੇਹੋ'ਚ ਨਿਹਰ
ਇਹਨਾਂ ਨਾਨਕਿਆਂ ਦਾ ਸੌ-ਸੌ ਕਿੱਲੋ ਭਾਰ
ਇਹਨਾਂ ਨਾਨਕਿਆਂ ਨੂ ਕੱਡੋ ਘਰਾਂ ਤੋਹ ਬਾਹਰ
ਇਹਨਾਂ ਨਾਨਕਿਆਂ ਨੂ ਕੱਡੋ ਪਿੰਡ ਚੋਂ ਬਾਹਰ
ਨਾਨਕਿਆਂ ਕਿਹੜੀਆਂ ਪਿੰਡੋ ਆਇਆ, ਨੀ ਜਿਥੇ car ਵੀ ਨਹੀ
ਇਹਨਾਂ ਨੂ fashion ਬਾਰਿਰੇ ਵੇਖੋ ਕੋਈ ਸਾਰ ਵੀ ਨਹੀ
ਔਹ ਵੇਖੋ ਮਾਮੇ ਨੇ ਪੈਜਾਮੇ ਨਾਲ tie ਲਾਈ ਯਾ, ਬਈ ਹੁਣ ਜਾਗੋ ਆਈ ਆ
ਆਹੋ ਬਈ ਹੁਣ ਜਾਗੋ ਆਈ ਆ
ਲੰਬੜਾਂ ਜ਼ੋਰੋ ਜਗਾ ਲੈ ਵੇ, ਜਾਗੋ ਆਈ ਆ
ਬੀਨ-ਬੀਨ-ਬੀਨ
ਬੀਨ-ਬੀਨ-ਬੀਨ ਸਾਡੀ ਚਾਚੀ ਬੜੀ ਸ਼ੋਕੀਨ
ਲੌਂਦੀ powder ਤੇ cream, ਪੌਂਦੀ ਕੁੜਤੀ fit jean
ਨੀ ਤੁਰਦੀ ਠੁਮਕ-ਠੁਮਕ, ਜੁੱਤੀ ਚੀਕੂ-ਚੀਕੂ, ਚੀਕੂ-ਚੀਕੂ
ਨੀ ਤੁਰਦੀ ਠੁਮਕ-ਠੁਮਕ, ਜੁੱਤੀ ਚੀਕੂ-ਚੀਕੂ
ਠੁਮਕ ਠੁਮਕ ਕਰਦੀ ਨੇ ਚਾਚੇ ਦੀ ਹੋਸ਼ ਭੁਲਾਈ ਆ
ਬਈ ਹੁਣ ਜਾਗੋ ਆਈ ਆ
ਆਹੋ ਬਈ ਹੁਣ ਜਾਗੋ ਆਈ ਆ
ਲੰਬੜਾਂ ਜ਼ੋਰੋ ਜਗਾ ਲੈ ਵੇ, ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ
ਜੱਟਾ ਜਾਗ ਬਈ, ਹੁਣ ਜਾਗੋ ਆਈ ਆ
ਰਾਇਆ ਰਾਇਆ ਰਾਇਆ, ਨੀ ਅੱਜ ਦਿਨ ਸ਼ਗਨਾਂ ਦਾ, ਭਾਗਾਂ ਦੇ ਨਾਲ ਆਇਆ
ਨੀ ਅੱਜ ਦਿਨ ਸ਼ਗਨਾਂ ਦਾ, ਭਾਗਾਂ ਦੇ ਨਾਲ ਆਇਆ
ਰਾਈ ਰਾਈ ਰਾਈ, ਨੀ ਆਪਾ ਦੋਵੇ ਨੱਚੀਏ
ਨਨਾਣ ਭਰਜਾਈ, ਆ ਜਾ ਦੋਵੇ ਨੱਚੀ ਏ ਨਨਾਣ ਭਰਜਾਈ
Mummy ਵੀ ਨੱਚਦੀ daddy ਵੀ ਨੱਚਦਾ
ਨੱਚਦੀ ਤਾਏ ਨਾਲ ਤਾਈ ਆ, ਬਈ ਹੁਣ ਜਾਗੋ ਆਈ ਆ
ਆਹੋ ਬਈ ਹੁਣ ਜਾਗੋ ਆਈ ਆ
ਲੰਬੜਾਂ ਜ਼ੋਰੋ ਜਗਾ ਲੈ ਵੇ, ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ
ਜਾਗ ਬੰਤਇਆ ਜਾਗ ਵੇ, ਹੁਣ ਜਾਗੋ ਆਈ ਆ
ਜੀਜਾ ਵਾਰ ਨੱਤੀਆਂ ਦਾ ਜੋੜਾ, ਗਿੱਧੇ ਵਿਚ ਸਾਲੀ ਨੱਚਦੀ
ਜੀਜਾ ਵਾਰ ਨੱਤੀਆਂ ਦਾ ਜੋੜਾ, ਗਿੱਧੇ ਵਿਚ ਸਾਲੀ ਨੱਚਦੀ
ਤੂ ਵੀ ਨੱਚ ਲਏ ਕਲੇਹਰਿਯਾ ਮੋਰਾ, ਸਾਲੀ ਨਾ ਸਾਰੀ ਰਾਤ ਨੱਚਦੀ
ਜੀਜਾ ਵਾਰ ਨੱਤੀਆਂ ਦਾ ਜੋੜਾ, ਗਿੱਧੇ ਵਿਚ ਸਾਲੀ ਨੱਚਦੀ
ਜੀਜਾ ਸਾਲੀ ਤਾਸ਼ ਖੇਡਦੇ, ਸਾਲੀ ਗਈ ਜਿੱਤ
ਜੀਜਾ ਸਾਲੀ ਤਾਸ਼ ਖੇਡਦੇ, ਸਾਲੀ ਗਈ ਜਿੱਤ
ਜੀਜਾ ਦੇਹਲੇ ਤੇ ਦੇਹਲਾ ਸਿੱਟ, ਜੀਜਾ ਦੇਹਲੇ ਤੇ ਦੇਹਲਾ ਸਿੱਟ
ਵੇ ਜੀਜਾ ਤਾਸ਼ ਖੇਡਣੀ ਸਿਖ
ਵੇ ਜੀਜਾ ਦੇਹਲੇ ਤੇ ਦੇਹਲਾ ਸਿੱਟ
ਸਾਗ ਸਰੋਂ ਦਾ ਮੱਕੀ ਦੀ ਰੋਟੀ, ਤੂ ਨਹੀ ਅੱਜ ਕੱਲ੍ਹ ਖਾਂਦੀ
ਔਂਦੀ ਜਾਂਦੀ ਕਰਦੀ order ਰਹਿੰਦੀ phone ਘੁਮਾਂਦੀ
ਨੀ ਗਿੱਜ ਗਈ pizze ਤੇ, ਮੋਟੀ ਹੁੰਦੀ ਜਾਂਦੀ
ਗਿੱਜ ਗਈ pizze ਤੇ ਮੋਟੀ ਹੁੰਦੀ ਜਾਂਦੀ
ਨੀ ਗਿੱਜ ਗਈ, ਨੀ ਲੱਗਦੀ, ਨੀ ਗਿੱਜ ਗਈ pizze ਤੇ, ਮੋਟੀ ਹੁੰਦੀ ਜਾਂਦੀ
ਨੀ burgur ਖਾ-ਖਾ ਕੇ, ਮੋਟੀ ਹੁੰਦੀ ਜਾਂਦੀ
ਸੂਟ ਜਦੋ ਕੋਈ ਮੈਚ ਨਾ ਆਇਆ, ਹੁਣ ਤੂੰ diet ਘਟਾਈਆ
ਨੀ ਹੁਣ ਜਾਗੋ ਆਈ ਆ
ਆਹੋ ਬਈ ਹੁਣ ਜਾਗੋ ਆਈ ਆ
ਚਾਹ ਵਿਚ sugar ਪਾਵੇ, ਨਾ ਖਾ ਜਾਵੇ ਕਿਲੋ ਮਾਠਿਆਇਆ
ਨੀ ਹੁਣ ਜਾਗੋ ਆਈ ਆ, ਬੱਲੇ ਬਈ ਹੁਣ ਜਾਗੋ ਆਈ ਆ
ਆਹੋ ਬਈ ਹੁਣ ਜਾਗੋ ਆਈ ਆ
ਹੋ... ਹੋ
ਦਿਓਰ ਤੇ ਭਾਬੀ ਮੱਸਿਆ ਚੱਲੇ, ਰਾਹ ਵਿਚ ਪੈ ਗਈ ਕੁੱਤੀ
ਪੱਜਲੈ ਵੇ ਦਿਓਰਾਂ, ਛੱਡ ਭਾਬੀ ਦੀ ਜੁਤੀ, ਪੱਜਲੈ ਵੇ ਦਿਓਰਾਂ, ਛੱਡ ਭਾਬੀ ਦੀ ਜੁਤੀ
ਪੱਜਲੈ ਵੇ ਦਿਓਰਾਂ, ਛੱਡ ਭਾਬੀ ਦੀ ਜੁਤੀ
ਸੋਹਰਾ ਮੇਰਾ ਲਿਆਇਆ ਕਰੇਲੇ, ਸੱਸ ਮੇਰੀ ਨੇ ਤੜਕੇ
ਨੀ ਮੇਰੀ ਵਾਰੀ ਆਈ, ਪਤੀਲਾ ਖੜਕੇ
ਨੀ ਮੇਰੀ ਵਾਰੀ ਆਈ, ਪਤੀਲਾ ਖੜਕੇ
ਨੀ ਮੇਰੀ ਵਾਰੀ ਆਈ, ਪਤੀਲਾ ਖੜਕੇ
ਨੀ ਮੇਰੀ ਵਾਰੀ ਆਈ, ਪਤੀਲਾ ਖੜਕੇ
ਗਵਾਂਢਿਯੋ ਜਾਗਦੇ ਕੇ ਸੁਤੇ
ਗਵਾਂਢਿਯੋ ਜਾਗਦੇ ਕੇ ਸੁਤੇ
ਨਾਨਕਿਆਂ ਤੋਂ ਡਰਦੇ ਕਿਓਂ, ਰਜਾਈਆਂ ਲੈ ਕੇ ਸੁਤੇ
ਗਵਾਂਢਿਯੋ ਜਾਗਦੇ ਕੇ ਸੁਤੇ
ਤੁੱਸੀ ਤੇ ਸੁਤਿਆਂ ਰਿਹ ਜਾਣਾ, ਤੁਹਾਡੀ ਮਾਂ ਨੂ ਲੈ ਗਏ ਕੁੱਤੇ
ਗਵਾਂਢਿਯੋ ਜਾਗਦੇ ਕੇ ਸੁਤੇ
ਜਾਗੋ-ਜਾਗੋ-ਜਾਗੋ ਬਈ, ਹੁਣ ਜਾਗੋ ਆਈ ਆ
ਆਹੋ ਬਈ ਹੁਣ ਜਾਗੋ ਆਈ ਆ
ਜਾਗੋ-ਜਾਗੋ-ਜਾਗੋ ਬਈ, ਹੁਣ ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ
ਲੰਬੜਾਂ ਜ਼ੋਰੋ ਜਗਾ ਲੈ ਵੇ, ਜਾਗੋ ਆਈ ਆ
ਸ਼ਾਵਾ ਬਈ ਹੁਣ ਜਾਗੋ ਆਈ ਆ
ਜੱਟਾ ਜਾਗ ਬਈ, ਬਈ ਹੁਣ ਜਾਗੋ ਆਈ ਆ
ਆਹੋ ਬਈ ਹੁਣ ਜਾਗੋ ਆਈ ਆ
ਲੰਬੜਾਂ ਜ਼ੋਰੋ ਜਗਾ ਲੈ ਵੇ, ਜਾਗੋ ਆਈ ਆ