Оберіть трек для відтворення
ਮੈਰਮਾ ਕੇ ਮੇਰਿਇਆ ਮੈਰਮਾ
ਮੈਰਮਾ ਕੇ ਮੇਰਿਇਆ ਮੈਰਮਾ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾਲ ਯਾ ਅੱਖਾ ਵੇ
ਚੋਰੀ ਚੋਰੀ ਤੇਰੇ ਨਾਲ
ਲਾਲ ਯਾ ਅੱਖਾ ਵੇ
ਆਈ ਤੂੰ ਮੈਂ ਜਾਣ ਦਇਆ
ਆਈ ਤੂੰ ਮੈਂ ਜਾਣ ਦਇਆ
ਤੈਨੂੰ ਮੇਰੇ ਜੀਆ ਲੱਖਾਂ ਵੇ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾਲ ਯਾ ਅੱਖਾ ਵੇ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾਲ ਯਾ ਅੱਖਾ ਵੇ
ਮੈਰਮਾ ਕੇ ਮੇਰਿਇਆ ਮੈਰਮਾ
ਮੈਰਮਾ ਕੇ ਮੇਰਿਇਆ ਮੈਰਮਾ
ਜਿੰਦੜੀ ਨਿਮਾਣੀ ਵੇ ਮੈਂ ਤੇਰੇ
ਨਾਲ ਲਾਈ ਵੇ
ਤੁਟੈ ਪਰ ਵੈਰੀਆਂ ਵੇ
ਕਦਰ ਨਾ ਪਾਈ ਵੇ
ਜਿੰਦੜੀ ਨਿਮਾਣੀ ਵੇ ਮੈਂ ਤੇਰੇ
ਨਾਲ ਲਾਈ ਵੇ
ਤੁਟੈ ਪਰ ਵੈਰੀਆਂ ਵੇ
ਕਦਰ ਨਾ ਪਾਈ ਵੇ
ਫਿਰ ਦੀ ਮੈਂ ਝਲੀ ਹੋਕੇ
ਫਿਰ ਦੀ ਮੈਂ ਝਲੀ ਹੋਕੇ
ਰਾਹਾਂ ਤੇਰਾ ਤਕਾ ਓਏ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾਲ ਯਾ ਅੱਖਾ ਵੇ
ਚੋਰੀ ਚੋਰੀ ਤੇਰੇ ਨਾਲ
ਲਾਲ ਯਾ ਅੱਖਾ ਵੇ
ਭੁੱਲਕੇ ਮੈਂ ਜੱਗ ਸਾਰਾ ਕਿੱਤਾ ਤੈਨੂੰ ਪਿਆਰ ਵੇ
ਵਾਸਤਾ ਯੂ ਤੈਨੂੰ ਚੰਨਾ ਆਜਾ ਇਕ ਬਾਰ ਵੇ
ਭੁੱਲਕੇ ਮੈਂ ਜੱਗ ਸਾਰਾ ਕਿੱਤਾ ਤੈਨੂੰ ਪਿਆਰ ਵੇ
ਬਸਤਾ ਯੂ ਤੈਨੂੰ ਚੰਨਾ ਆਜਾ ਇਕ ਬਾਰ ਵੇ
ਜਾਣ ਨੇਉ ਦੇਣਾ ਤੈਨੂੰ
ਜਾਣ ਨੇਉ ਦੇਣਾ ਤੈਨੂੰ
ਦਿਲ ਵਿਚ ਰੱਖਿਆ ਵੇ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾਲ ਯਾ ਅੱਖਾ ਵੇ
ਚੋਰੀ ਚੋਰੀ ਤੇਰੇ ਨਾਲ
ਲਾਲ ਯਾ ਅੱਖਾ ਵੇ
ਮੈਰਮਾ ਕੇ ਮੇਰਿਇਆ ਮੈਰਮਾ
ਮੈਰਮਾ ਕੇ ਮੇਰਿਇਆ ਮੈਰਮਾ