Оберіть трек для відтворення

ਮੈਂ ਵਾਰੀ, ਮੈਂ ਵਾਰੀ ਤੇਰੇ ਬੱਲੇ ਨੀ ਪੰਜਾਬਣੇ,
ਮੈਂ ਵਾਰੀ, ਮੈਂ ਵਾਰੀ ਤੇਰੇ ਸ਼ਾਵਾ ਨੀ ਪੰਜਾਬਣੇ
ਤੇਰੇ ਮਲਬੇ ਦੇ ਟਿੱਪੇਯਾ ਦੇ ਰੇਤ ਜਿਹਾ ਰੰਗ, (ਆਹਾ ਆਹਾ ਆਹਾ)
ਤੇਰੇ ਸਾਹਾ ਚ ਦੋਆਬੇ ਡੇਯਾ ਪਾਗਾ ਦੀ ਸੁਗੰਧ, (ਆਹਾ ਆਹਾ ਆਹਾ)
ਤੇਰੇ ਮਲਬੇ ਦੇ ਟਿੱਪੇਯਾ ਦੇ, ਰੇਤ ਜਿਹਾ ਰੰਗ,
ਤੇਰੇ ਸਾਹਾ ਚ ਦੋਆਬੇ ਡੇਯਾ, ਪਾਗਾ ਦੀ ਸੁਗੰਧ
ਤੇਰੇ ਮੁੱਖਦੇ ਚ ਜੋ ਜੋ ਪਾਏਂਦਾ ਰਾਚੇ ਜਿਹਾ ਨੂਰ
ਨੀ ਤੂ ਸੱਚੀ ਮੁਚੀ ਲੱਗੇ, (ਓਹਹੂ)
ਨੀ ਤੂ ਸੱਚੀ ਮੁਚੀ ਲੱਗੇ ਪੰਜਾ ਪਾਨੀਯਾ ਦੀ ਹੂਰ
ਨੀ ਤੂ ਸੱਚੀ ਮੁਚੀ ਲੱਗੇ ਪੰਜਾ ਪਾਨੀਯਾ ਦੀ ਹੂਰ
ਸੱਚੀ ਮੁਚੀ ਲੱਗੇ ਪੰਜਾ ਪਾਨੀਯਾ ਦੀ ਹੂਰ
ਨੀ ਤੂ ਸੱਚੀ ਮੁਚੀ ਲੱਗੇ ਪੰਜਾ ਪਾਨੀਯਾ ਦੀ ਹੂਰ
ਨੀ ਤੂ ਕਦੇ ਕਦੇ ਸੇਆਲਾ ਵਾਲੀ ਹੀਰ ਲਗਦੀ,
ਸੋਭਾ ਸਿੰਘ ਦੀ ਬਣਾਈ ਤਸਵੀਰ ਲਗਦੀ,
ਨੀ ਤੂ ਕਦੇ ਕਦੇ ਸੇਆਲਾ ਵਾਲੀ, ਹੀਰ ਲਗਦੀ,
ਸੋਭਾ ਸਿੰਘ ਦੀ ਬਣਾਈ, ਤਸਵੀਰ ਲਗਦੀ,
ਤੇਰੀ ਤਕਨੀ ਚ ਫੋਟੋ ਹਰੀ ਜੱਟੀ ਦਾ ਸੁਰੂਰ,
ਨੀ ਤੂ ਸੱਚੀ ਮੁਚੀ ਲਗੇ, (ਓਹਹੂਊ)
ਨੀ ਤੂ ਸੱਚੀ ਮੁਚੀ ਲਗੇ ਪੰਜਾ ਪਾਨੀਯਾ ਦੀ ਹੂਰ ,
ਨੀ ਤੂ ਸੱਚੀ ਮੁਚੀ ਲਗੇ ਪੰਜਾ ਪਾਨੀਯਾ ਦੀ ਹੂਰ ,
ਸੱਚੀ ਮੁਚੀ ਲਗੇ ਪੰਜਾ ਪਾਨੀਯਾ ਦੀ ਹੂਰ ,
ਨੀ ਤੂ ਸੱਚੀ ਮੁਚੀ ਲਗੇ ਪੰਜਾ ਪਾਨੀਯਾ ਦੀ ਹੂਰ
ਤੇਰੇ ਚਿਹਰੇ ਉੱਤੇ ਰੋਣਕ ਲਾਹੋਰ ਵਰਗੀ,
ਤੇਰੀ ਤੋਂ ਉੱਚੀ ਸੈਲਕੋਟੀ ਮੋੜ ਵਰਗੀ,
ਤੇਰੇ ਚਿਹਰੇ ਉੱਤੇ ਰੋਣਕ, ਲਾਹੋਰ ਵਰਗੀ,
ਤੇਰੀ ਤੋਂ ਉੱਚੀ ਸੈਲਕੋਟੀ, ਮੋੜ ਵਰਗੀ
ਤੇਰੇ ਨੱਕ ਵਿਚ ਕੋਕਾ ਹੀਰਾ ਲਗੇ ਕੋਹੇਨੂਰ,
ਨੀ ਤੂ ਸੱਚੀ ਮੁਚੀ ਲੱਗੇ, (ਓਹਹੂ)
ਨੀ ਤੂ ਸੱਚੀ ਮੁਚੀ ਲੱਗੇ ਪੰਜਾ ਪਾਨੀਯਾ ਦੀ ਹੂਰ
ਨੀ ਤੂ ਸੱਚੀ ਮੁਚੀ ਲੱਗੇ ਪੰਜਾ ਪਾਨੀਯਾ ਦੀ ਹੂਰ
ਸੱਚੀ ਮੁਚੀ ਲੱਗੇ ਪੰਜਾ ਪਾਨੀਯਾ ਦੀ ਹੂਰ
ਨੀ ਤੂ ਸੱਚੀ ਮੁਚੀ ਲੱਗੇ ਪੰਜਾ ਪਾਨੀਯਾ ਦੀ ਹੂਰ
ਤੇਰੀ ਤੌਰ ਵਿਚ ਰਾਵੀ ਤੇ ਚੇਨਾਬ ਜਿਹਿਯਾ ਚੱਲਾ,
ਸਿਰੋ ਪਾਏਰਾ ਤਕ ਰੰਗਲੇ ਪੰਜਾਬ ਦਿਯਾ ਗੱਲਾ,
ਤੇਰੀ ਤੌਰ ਵਿਚ ਰਾਵੀ ਤੇ, ਚੇਨਾਬ ਜਿਹਿਯਾ ਚੱਲਾ
ਸਿਰੋ ਪਾਏਰਾ ਤਕ ਰੰਗਲੇ, ਪੰਜਾਬ ਦਿਯਾ ਗੱਲਾ
ਨੀ ਤੂ ਹਰ ਤਾਂ ਤੇ ਪਰਗਟ ਸਿਪਤਾਨ ਦੇ ਨੂਵਰ
ਨੀ ਤੂ ਸੱਚੀ ਮੁਚੀ ਲੱਗੇ, (ਓਹਹੂ)
ਨੀ ਤੂ ਸੱਚੀ ਮੁਚੀ ਲੱਗੇ ਪੰਜਾ ਪਾਨੀਯਾ ਦੀ ਹੂਰ
ਨੀ ਤੂ ਸੱਚੀ ਮੁਚੀ ਲੱਗੇ ਪੰਜਾ ਪਾਨੀਯਾ ਦੀ ਹੂਰ
ਨੀ ਤੂ ਸੱਚੀ ਮੁਚੀ ਲੱਗੇ ਪੰਜਾ ਪਾਨੀਯਾ ਦੀ ਹੂਰ
ਨੀ ਤੂ ਸੱਚੀ ਮੁਚੀ ਲੱਗੇ ਪੰਜਾ ਪਾਨੀਯਾ ਦੀ ਹੂਰ
ਨੀ ਤੂ ਸੱਚੀ ਮੁਚੀ ਲੱਗੇ ਪੰਜਾ ਪਾਨੀਯਾ ਦੀ ਹੂਰ
ਨੀ ਤੂ ਸੱਚੀ ਮੁਚੀ ਲੱਗੇ ਪੰਜਾ ਪਾਨੀਯਾ ਦੀ ਹੂਰ
ਮੈਂ ਵਾਰੀ, ਮੈਂ ਵਾਰੀ ਤੇਰੇ ਬੱਲੇ ਨੀ ਪੰਜਾਬਣੇ
ਮੈਂ ਵਾਰੀ, ਮੈਂ ਵਾਰੀ ਤੇਰੇ ਬੱਲੇ ਨੀ ਪੰਜਾਬਣੇ