Оберіть трек для відтворення
ਮਿਨਤਾ ਵੀ ਕਰੀਆਂ ਬੜੇ ਵਾਸਤੇ ਪਾਏ
ਓਹਨੇ ਨਾ ਪਰ ਮੁੱਢ ਨੈਣ ਮਿਲਾਏ
ਮਿਨਤਾ ਵੀ ਕਰੀਆਂ ਬੜੇ ਵਾਸਤੇ ਪਏ
ਓਹਨੇ ਨਾ ਪਰ ਮੁੱਢ ਨੈਣ ਮਿਲਾਏ
ਰਬ ਜਾਣੇ ਕਿਉਂ ਦਿਲ ਚੋਂ ਕੱਢ ਕੇ
ਤੁੱਰ ਗਿਆ ਐ
ਰਬ ਜਾਣੇ ਕਿਉਂ ਦਿਲ ਚੋਂ ਕੱਢ ਕੇ
ਤੁੱਰ ਗਿਆ ਐ
ਹੁਣ ਚੁਣਿਆਨ ਉੱਤੇ ਤਾਰੇ ਜੜ੍ਹ ਕੇ ਕੀ ਲੈਣਾ
ਜਦ ਚੰਨ ਦੇ ਵਰਗਾ ਯਾਰ ਹੀ ਛੱਡ ਕੇ ਤੁੱਰ ਗਿਆ ਐ
ਹੁਣ ਚੁਣਿਆਨ ਉੱਤੇ ਤਾਰੇ ਜੜ੍ਹ ਕੇ ਕੀ ਲੈਣਾ
ਜਦ ਚੰਨ ਦੇ ਵਰਗਾ ਯਾਰ ਹੀ ਛੱਡ ਕੇ ਤੁੱਰ ਗਿਆ ਐ
ਹੰਜੂਆਂ ਦਾ ਐ ਕਾਫ਼ਿਲਾ ਹੁਣ ਤਾ ਰੁਕਦਾ ਨਾ
ਪਾਲਕਾ ਉੱਤੋਂ ਪਾਣੀ ਕਦੇ ਵੀ ਸੁਕਦਾ ਨਾ
ਹੰਜੂਆਂ ਦਾ ਐ ਕਾਫ਼ਿਲਾ ਹੁਣ ਤਾ ਰੁਕਦਾ ਨਾ
ਪਾਲਕਾ ਉੱਤੋਂ ਪਾਣੀ ਕਦੇ ਵੀ ਸੁਕਦਾ ਨਾ
ਹੁਸਨ ਵੀ ਸਾਰਾ ਰੋ ਰੋ ਕੇ ਹੁਣ ਖ਼ੁਰ ਗਿਆ ਐ
ਹੁਣ ਚੁਣਿਆਨ ਉੱਤੇ ਤਾਰੇ ਜੜ੍ਹ ਕੇ ਕੀ ਲੈਣਾ
ਜਦ ਚੰਨ ਦੇ ਵਰਗਾ ਯਾਰ ਹੀ ਛੱਡ ਕੇ ਤੁੱਰ ਗਿਆ ਐ
ਹੁਣ ਚੁਣਿਆਨ ਉੱਤੇ ਤਾਰੇ ਜੜ੍ਹ ਕੇ ਕੀ ਲੈਣਾ
ਜਦ ਚੰਨ ਦੇ ਵਰਗਾ ਯਾਰ ਹੀ ਛੱਡ ਕੇ ਤੁੱਰ ਗਿਆ ਐ
ਗੱਲ ਪੈਂਨੀ ਦੀ ਮੰਨ ਲੈਣਦੇ ਪਛਤਾਉਂਦੇ ਨਾ
ਬੇਕਦਰਾਂ ਨਾਲ ਦਿਲ ਜੇ ਕਦੇ ਵਾਤਾਉਂਦੇ ਨਾ
ਗੱਲ ਪੈਂਨੀ ਦੀ ਮੰਨ ਲੈਣਦੇ ਪਛਤਾਉਂਦੇ ਨਾ
ਬੇਕਦਰਾਂ ਨਾਲ ਦਿਲ ਜੇ ਕਦੇ ਵਾਤਾਉਂਦੇ ਨਾ
ਬਾਦਲਾਂ ਦੇ ਉਹ ਵਾਂਗੂ ਵਾਰ ਕੇ ਤੁੱਰ ਗਿਆ ਐ
ਹੁਣ ਚੁਣਿਆਨ ਉੱਤੇ ਤਾਰੇ ਜੜ੍ਹ ਕੇ ਕੀ ਲੈਣਾ
ਜਦ ਚੰਨ ਦੇ ਵਰਗਾ ਯਾਰ ਹੀ ਛੱਡ ਕੇ ਤੁੱਰ ਗਿਆ ਐ
ਹੁਣ ਚੁਣਿਆਨ ਉੱਤੇ ਤਾਰੇ ਜੜ੍ਹ ਕੇ ਕੀ ਲੈਣਾ
ਜਦ ਚੰਨ ਦੇ ਵਰਗਾ ਯਾਰ ਹੀ ਛੱਡ ਕੇ ਤੁੱਰ ਗਿਆ ਐ
ਹੁਣ ਚੁਣਿਆਨ ਉੱਤੇ ਤਾਰੇ ਜੜ੍ਹ ਕੇ ਕੀ ਲੈਣਾ
ਜਦ ਚੰਨ ਦੇ ਵਰਗਾ ਯਾਰ ਹੀ ਛੱਡ ਕੇ ਤੁੱਰ ਗਿਆ ਐ (Preet Hundal)