ਤੈਨੂੰ ਸੱਚ ਦਸਾਂ ਕੀ ਕੀ ਨਹੀਂ ਲੱਗਦਾ
ਤੈਨੂੰ ਸੱਚ ਦਸਾਂ ਕੀ ਕੀ ਨਹੀਂ ਲੱਗਦਾ
ਹੁਣ ਮੇਰਾ ਤੇਰੇ ਨਾਲ ਜੀ ਨੀ ਲੱਗਦਾ
ਹੁਣ ਮੇਰਾ ਤੇਰੇ ਨਾਲ ਜੀ ਨੀ ਲੱਗਦਾ
ਮੈਂ ਸੱਚ ਬੋਲਦਾ ਜਾਨ ਮੇਰੀ
ਤੇਰੇ ਤੋਂ ਕੋਈ ਪਰਦਾ ਨਹੀਂ
ਤੂੰ ਵੀ ਪਹਿਲਾਂ ਵਰਗੀ ਨਾ
ਮੈਂ ਵੀ ਪਹਿਲਾਂ ਵਰਗਾ ਨਹੀਂ
ਮੈਂ ਸੱਚ ਬੋਲਦਾ ਜਾਨ ਮੇਰੀ
ਤੇਰੇ ਤੋਂ ਕੋਈ ਪਰਦਾ ਨਹੀਂ
ਤੂੰ ਵੀ ਪਹਿਲਾਂ ਵਰਗੀ ਨਾ
ਮੈਂ ਵੀ ਪਹਿਲਾਂ ਵਰਗਾ ਨਹੀਂ
ਮੈਨੂੰ ਪਹਿਲਾਂ ਵਰਗਾ ਕੁਜ ਵੀ ਨਹੀਂ ਲੱਗਦਾ
ਤੈਨੂੰ ਸੱਚ ਦਸਾਂ ਕੀ ਕੀ ਨਹੀਂ ਲੱਗਦਾ
ਹੁਣ ਮੇਰਾ ਤੇਰੇ ਨਾਲ ਜੀ ਨੀ ਲੱਗਦਾ
ਮਾਫ ਕਰੀ ਹੁਣ ਤੇਰੇ ਨਾਲ ਹੋਰ ਮੋਹੱਬਤ ਹੋਣੀ ਨੀ
ਮੇਰੀ ਅੱਖੀਆਂ ਵਾਸਤੇ ਹੁਣ ਤੂੰ ਰਹੀ ਸੋਹਣੀ ਨੀ
ਸ਼ਕਲ ਤਾਂ ਤੇਰੀ ਓਹੀ ਐ , ਕੋਈ ਤੇਰੇ ਅੰਦਰ ਹੋਰ ਐ
ਨਾ ਹੁਣ ਮੈਨੂੰ ਤੇਰੀ ਤੇ ਨਾ ਮੈਨੂੰ ਤੇਰੀ ਲੋੜ ਐ
ਹੁਣ ਜਾਨੀ ਤੇਰੇ ਅੰਦਰ ਨਹੀਂ ਲੱਬਦਾ
ਓ ਓ ਓ ਓ
ਤੈਨੂੰ ਸੱਚ ਦਸਾਂ ਕੀ ਕੀ ਨਹੀਂ ਲੱਗਦਾ
ਹੁਣ ਮੇਰਾ ਤੇਰੇ ਨਾਲ ਜੀ ਨੀ ਲੱਗਦਾ
ਹਾਏ ਤੇਰੇ ਵਾਂਗੂ ਸੱਜਣਾ ਵੇ
ਉਹ ਬੜਾ ਏ ਬੁਰਾ ਜ਼ਮਾਨਾ ਐ
ਮੈਨੂੰ ਤੂੰ ਵੀ ਪਾਗਲ ਲੱਗਦਾ ਐ
ਦੁਨੀਆ ਵੀ ਪਾਗਲ ਖਾਨਾ ਐ
ਹਾਏ ਤੇਰੇ ਵਾਂਗੂ ਸੱਜਣਾ ਵੇ
ਉਹ ਬੜਾ ਏ ਬੁਰਾ ਜ਼ਮਾਨਾ ਐ
ਮੈਨੂੰ ਤੂੰ ਵੀ ਪਾਗਲ ਲੱਗਦਾ ਐ
ਦੁਨੀਆ ਵੀ ਪਾਗਲ ਖਾਨਾ ਐ
ਮੈਨੂੰ ਕੁਜ ਵੀ ਦੁਨੀਆ ਤੇ ਹਸੀਨ ਨਹੀਂ ਲੱਗਦਾ
ਓ ਓ ਓ ਓ
ਤੈਨੂੰ ਸੱਚ ਦਸਾਂ ਕੀ ਕੀ ਨਹੀਂ ਲੱਗਦਾ
ਹੁਣ ਮੇਰਾ ਤੇਰੇ ਨਾਲ ਜੀ ਨੀ ਲੱਗਦਾ ਤੈਨੂੰ ਸੱਚ ਦਸਾਂ