Оберіть трек для відтворення
Ready!
Dilbagh Bagh Singh
Baby ਜੀ floor ਤੇ ਐਵੇਂ
ਨਾਲ਼ੇ beat ਤੇ ਲੱਕ ਘੁਮਾਵੇਂ
ਹਰ ਥਾਂ ਤੇ ਰੌਲਾ ਪਾਵੇਂ
ਪੂਰੇ crowd ਨੂੰ ਪਿੱਛੇ ਲਾਵੇ
ਕਰਾਈ ਜਾਵੇ end ਨੀ
ਤੇਰੇ ਲੱਕ ਦਾ bend ਨੀ
ਕਰਾਈ ਜਾਵੇ end ਨੀ
ਤੇਰੇ ਲੱਕ ਦਾ bend ਨੀ
ਕਰਾਈ ਜਾਵੇ end ਨੀ
ਤੇਰੇ ਲੱਕ ਦਾ bend ਨੀ
ਕਰਾਈ ਜਾਵੇ end ਨੀ
ਤੇਰੇ ਲੱਕ ਦਾ bend ਨੀ
Music MG!
ਓਏ beauty ਹਾਏ ਮੇਰੀ cutie
ਕਰਨ ਤੇਰੀ duty ਸਾਰਾ ਦਿਨ ਮੈਂ
ਛੱਡ ਦੁਨੀਆਂ ਓਏ ਮੇਰੀ ਮੁਨੀਆਂ
Hot ਵੁਮੈਨੀਆਂ ਤੂੰ ਮੇਰੇ ਕੋਲ ਰਹਿ
ਓਏ beauty ਹਾਏ ਮੇਰੀ cutie
ਕਰਨ ਤੇਰੀ duty ਸਾਰਾ ਦਿਨ ਮੈਂ
ਛੱਡ ਦੁਨੀਆਂ ਓਏ ਮੇਰੀ ਮੁਨੀਆਂ
Hot ਵੁਮੈਨੀਆਂ ਤੂੰ ਮੇਰੇ ਕੋਲ ਰਹਿ
ਹਰ step ਤੂੰ ਕਰੇ ਟੀਕਾ ਕੇ
ਹਰ ਦਿਲ ਵਿਚ ਅੱਗ ਲਗਾ ਕੇ
ਪੂਰੀ ਬੋਤਲ ਨਿੱਤ ਮੁੱਕਾ ਕੇ
ਤੇ ਉੱਚੀ ਸ਼ੋਰ ਮਚਾ ਕੇ
ਕਰਾਈ ਜਾਵੇ end ਨੀ
ਤੇਰੇ ਲੱਕ ਦਾ bend ਨੀ
ਕਰਾਈ ਜਾਵੇ end ਨੀ
ਤੇਰੇ ਲੱਕ ਦਾ bend ਨੀ
ਕਰਾਈ ਜਾਵੇ end ਨੀ
ਰੇ ਲੱਕ ਦਾ bend ਨੀ
ਕਰਾਈ ਜਾਵੇ end ਨੀ
ਰੇ ਲੱਕ ਦਾ bend ਨੀ
Sexy!
ਹੋ ਤੇਰੀ belly ਹੋ ਗਈ lean
ਉਹ ਮੇਰੀ queen ਤੂੰ ਸੁਣਲੇ ਨਾ
ਅਬ after party ਅੱਜ ਰਾਤ ਕਾ
Scene ਬਣਾ ਲੈਣਾ
ਹੋ ਤੇਰੀ belly ਹੋ ਗਈ lean
ਉਹ ਮੇਰੀ queen ਤੂੰ ਸੁਣਲੇ ਨਾ
ਅਬ after party ਅੱਜ ਰਾਤ ਕਾ
Scene ਬਣਾ ਲੈਣਾ
ਮੇਰੇ ਦਿਲ ਕੋ ਤੂੰ ਧੜਕਏ
ਪਰ ਪਾਸ ਨਾ ਮੇਰੇ ਆਏ
ਮੁਝਸੇ ਸਹਾ ਨਾ ਜਾਏ
ਤੂੰ ਦੂਰ ਸੇ ਨਸ਼ਾ ਚੱਢਾਏ
ਕਰਾਈ ਜਾਵੇ end ਨੀ
ਤੇਰੇ ਲੱਕ ਦਾ bend ਨੀ
ਕਰਾਈ ਜਾਵੇ end ਨੀ
ਤੇਰੇ ਲੱਕ ਦਾ bend ਨੀ
ਕਰਾਈ ਜਾਵੇ end ਨੀ
ਤੇਰੇ ਲੱਕ ਦਾ bend ਨੀ
ਕਰਾਈ ਜਾਵੇ end ਨੀ
ਤੇਰੇ ਲੱਕ ਦਾ bend ਨੀ