Оберіть трек для відтворення
ਹੋ look ਬਿੱਲੋ ਟਿੱਚ ਰਹਿੰਦੇ ਰੌਲੇਆਂ ਦੇ ਵਿਚ ਰਹਿੰਦੇ
ਖਿੱਚਦੇ ਨਾ ਲੱਤਾਂ ਬਿੱਲੋ ਫੋਟੋਆਂ ਤਾਂ ਖਿੱਚ ਲੈਂਦੇ
ਹੋ ਮਾਰਦੇ ਨੀ ਸਾਰਦੇ ਆ ਡੰਗ ਪਤਲੋ
ਗਿਝੇ ਕੋਲੋਂ ਝਾਤੀ ਮਾਰੇ ਸੰਦ ਪਤਲੋ
ਵਾਅਦੇ ਅੱਤੇ ਦਾਅਵੇ ਦੇ ਵੀ ਪੱਕੇ ਹੁੰਦੇ ਆ
ਕੱਲਾ ਪੱਕਾ ਹੁੰਦਾ ਨਹੀਓ ਰੰਗ ਪਤਲੋ
ਉਹ ਡਾਰਾਂ ਵਿਚ ਆਉਣ ਅਖਬਾਰਾਂ ਵਿਚ ਜਾਨ
ਸਾਡਾ ਚੱਲੀ ਜਾਂਦਾ ਬੱਸ ਆਉਣ ਜਾਨ ਗੋਰੀਏ
ਕਾਗਜਾਂ ਚ ਗੌਤ ਭਾਵੇਂ Sandhu ਚਲਦਾ
ਮਾਪੇ ਕਹਿੰਦੇ ਨਾਲੇ ਕਰਦੇ ਆ ਮਾਨ ਗੋਰੀਏ
ਅਸੀਂ ਫ਼ਸਲਾਂ ਨੇ ਵੱਡੀਆਂ ਤੇ ਤਸਲਾਂ ਨੇ ਕੱਢਿਆਂ
ਨੀ ਯਾਰਾਂ ਨਾਲ ਵਟਾਓਂਦੇ ਬਿੱਲੋ ਹੂੜੀਆਂ ਤੇ ਗੱਡੀਆਂ
ਛੋਟੀ ਛੋਟੀ ਗੱਲ ਤੇ ਹਿਸਾਬ ਰਹਿੰਦੇ ਕਰਦੇ
ਮਹਿਫ਼ਿਲਾਂ ਚ ਬੇਹਿਕੇ ਗੱਲਾਂ ਕਰਦੇ ਜੋ ਵੱਡੀਆਂ
ਧੁੱਪ ਜਹੀਏ ਮਾਰਦੀ ਤੂੰ ਅਸਲੇ ਦੀ ਛਾਂ ਤੇ
ਰੌਲੇ ਤਾਂ ਬਥੇਰੇ 6 ਅੱਖਰਾਂ ਦੇ ਨਾ ਤੇ
ਬੇਬੇ ਜਦੋਂ ਪੁੱਛਦੀ ਤੂੰ ਗੱਲ ਗੋਲ ਕਰਦੇ
French ਚ ਪ੍ਰੀਤਾਂ ਲਿਖਵਾਯੀ ਫਿਰੇਂ ਬਾਂਹ ਤੇ
ਉਹ ਮਾੜਿਆਂ ਨਾ ਮਾੜੇ ਚੰਗੇਆਂ ਨਾ ਚੰਗੇ ਦੁੱਗਣੇ
ਸਾਡੇ ਨਾਲ ਯਾਰੀਆਂ ਤੇ ਵੈਰ ਅਉਖੇ ਪੁੱਗਣੇ
ਰੱਗਾਂ ਵਾਲੇ ਮਾਲ ਵਾਂਗ ਦੌੜ ਦੀਆਂ ਘੋੜੀਆਂ
ਉੱਡ ਉੱਡ ਛਤਰੀ ਤੇ ਬੇਂਦੇ ਚੀਨੇ ਉਡਣੇ
ਡਾਲਰਾਂ ਦੇ ਬੈਗ ਚ ਆ ਨਿੱਘ ਲੈਂਦੇ mag ਨੀ
ਗੁੰਨ ਕਦੇ ਲੱਬੇ ਨਾ ਜੱਟਾਂ ਚ ਬੱਸ ਐਬ ਨੀ
ਲਿੰਕ ਤੂੰ ਗੁਣਾਉਣੀ ਐ ਨੀ ਲੀਡਰਾਂ ਤੇ ਫਿੱਲਰਾਂ ਦੇ
ਓਹਨਾ ਨੁੰ ਵੀ ਰਹਿਣ ਲਈ ਮੈਂ ਦਿੱਤੀ ਹੋਈ ਆ ਜੇਬ ਨੀ
ਲੱਬਦੀ ਤੂੰ ਗੁੱਡੀਏ ਮੈਂ ਪੇਚੇ ਕਿੱਥੇ ਪਾਏ ਆ
ਲੱਬਣ ਗੇ ਕਿੱਥੇ ਸਾਲੇ ਹੋਗੇ ਜਿਹੜੇ ਗਾਇਬ ਨੀ
ਆੜੀਆਂ ਦੀ ਆੜੀ ਤੇ ਕਈ ਫ਼ਰਮਾਇਸ਼ ਤੇ
Case ਤੇ ਕਲੇਸ਼ ਹੋਗੇ ਕਰੇ ਨਾ ਫਰੇਬ ਨੀ
ਚੰਗਾ ਬੰਨਕੇ ਵੀ ਖੱਟੇ ਧੋਖੇ ਤੇ ਇਕ ਧੱਕੇ ਆ
ਹੋਰ ਅਸੀਂ ਸ਼ੋਂਕ ਨਾਲ ਬਣੇ ਬੀਬਾ bad ਨੀ
ਸਾਨੂੰ ਸ਼ਹਿ ਲਾਣੇਦਾਰ ਦਿੰਦਾ ਸਦਾ ਮੁੜ ਤੋਂ
ਤੈਨੂੰ ਬੀਬਾ ਰੁਸਣ ਨਾ ਦਿੰਦਾ ਤੇਰਾ dad ਨੀ
ਗੱਲ ਨੀ ਵੱਧੋਣੀ ਆਓਂਦੀ ਵੈਰੀ ਤਾਂ ਵਧਾ ਦੇਈਏ
ਸੁੰਨਾ ਜਿੱਦੇ ਸ਼ਹਿਰ ਹੋਜੇ ਖੜਕਾ ਕਰਾ ਦੇਈਏ
ਸਾਨੂੰ ਰੌਲਾ ਪਉਣਾ ਨਹੀਓ ਆਓਂਦਾ ਸ਼ੋਰਾਂ ਵਾਂਗਰਾਂ
ਨੀ ਸਾਡੇ ਹਿੱਸੇ ਆਏ ਆ ਪਟਾਕੇ ਓਹੀ ਪਾ ਦੇਈਏ
ਬੁੱਲੇਟਾਂ ਦੀ kick ਵਾਂਗੂ bounce ਹੁੰਦੇ cheque ਵਾਂਗੂ
ਫਿਰੇ ਸਾਡੇ ਵੱਜਦੇ ਆ ਯਮਲੇ ਦੇ deck ਵਾਂਗੂ
ਮਿੱਤਰਾਂ ਦਾ ਖੌਫ ਕੁੜੇ bob ਰੋਲੇ ਵਰਗਾ
ਐਂਟੀਆਂ ਦੀ ਡਾਹ ਹੀ ਉਡਦੇ ਵਾੰਗ ਵਾਲੇ ਮੇਟ ਵਾਂਗੂ
ਐਨਕ ਚੋਂ ਅੱਖ red ਬੱਤੀ ਜਹੀ ਝਾਕਦੀ
ਫੀਤੇ ਵਾਂਗੂ ਗੋਲੀ ਹਿੱਕ ਐਂਟੀਆਂ ਦੀ ਨਾਪਦੀ
ਵੈਰੀਆਂ ਦੇ ਕੰਨਾਂ ਨੁੰ allergy ਆ ਬੱਲੀਏ
ਨੀ ਮਿੱਤਰਾਂ ਦੀ ਰੋਹਬ ਵਾਂਗੂ ਮਾਰੀ ਹੋਈ ਹਾਕ ਦੀ