Оберіть трек для відтворення
ਕਿਵੇਈਂ ਜੱਟਾ ਕਿਵੇਂ ਤੂ ਕਮਲ ਕਰ ਦੇ,
ਇਕ ਤਕਦੀ ਚ ਬੁਰਾ ਹਾਲ ਕਰਦੇ ਏ,
ਕਦੇ ਸਾਮਨੇ ਤੂ ਬਹਿਕੇ ਮੈਨੂ ਪੁਛੇਂਗਾ ਭੀ ਨਹੀ,
ਪਰ ਅੱਖਾਂ ਨਾਲ ਬੜੇ ਹੀ ਸਵਾਲ ਕਰਦੇ,
ਮੇਰੀ ਸੁਣ ਮੁਸ਼ਕ਼ਿਲ ਵੇ ਆਕੇ ਮੈਨੂ ਮਿਲ ਵੇ,
ਕਿਹ ਕੇ ਤੈਨੂ ਮੈਂ ਤਾਂ ਹਰੀ,
ਏਕ ਮੇਰਾ ਦਿਲ ਸੁਨਿਯਾ ਦੱਸ ਤੋਡੇਂਗਾ ਤੂ,ਕਿਨੀ ਕਿਨੀ ਵਾਰੀ
ਕਿਨੀ ਕਿਨੀ ਵਾਰੀ,
ਕਿ ਯਾਰੀ ਕਿਸੇ ਨੂ ਜੋ ਤੈਨੂ ਕਹਿਣੀ ਆ,
ਦਿਨ ਹੂਵੇ ਰਾਤ ਚਾਹੇ ਨਾਮ ਤੇਰਾ ਲੇਂਦੀ ਆ
ਹੱਸ ਕੇ ਤੂ ਬੋਲ ਆਜਾ ਕੁੰ ਕੋਲ ਕੋਲ ਆਜਾ,
ਤੇਰਿਯਾ ਉਡੀਕਾ ਵਿਚ ਬਸ ਬੈਠੀ ਰਿਹੰਦੀ ਆ,
ਹੁਣ ਕਰ ਨਾ ਲੇਟ ਕਰ ਨਾ ਲੇਟ,
ਐਸੇ ਨਾ ਲਿਖਣਾ ਆਪਣਾ faith ,
ਕਰ ਨਾ ਤੰਗ ਹਥ ਤੂ ਮੰਗ,
ਹੋਰ ਕਿਨੀ ਕਿਨੀ ਕਰਾ ਮੈਂ ਵੇਟ,
ਕੂੜੀ ਕਰਦੀ ਏ ਪ੍ਯਾਰ,
ਹਨ ਬਣ ਜਾ ਤੂ ਦਿਲਦਾਰ,
ਏਕ ਮੇਰਾ ਦਿਲ ਸੁਨਿਯਾ ਦੱਸ ਤੋਡੇਂਗਾ ਤੂ, ਕਿਨੀ ਕਿਨੀ ਵਾਰੀ,
ਕਿਨੀ ਕਿਨੀ ਵਾਰੀ,
ਮੇਰੀ ਸੁਣ ਮੁਸ਼ਕ਼ਿਲ ਵੇ ਆਕੇ ਮੈਨੂ ਮਿਲ ਵੇ,
ਕਿਹ ਕੇ ਤੈਨੂ ਮੈਂ ਤਾਂ ਹਾਰੀ