Оберіть трек для відтворення
ਓ ਪਤਾ ਲੱਗਿਆ ਕਿ ਹਾਂ ਨੂੰ ਆ ਹਾਂ ਫਿਰੇ ਲੱਭਦਾ
ਛੱਡ ਜੀਣਾ ਨੂੰ ਨੀ suit ਤੈਨੂੰ ਬਾਹਲਾ ਫੱਭਦਾ
ਓ ਪਤਾ ਲੱਗਿਆ ਕਿ ਹਾਂ ਨੂੰ ਆ ਹਾਂ ਫਿਰੇ ਲੱਭਦਾ
ਛੱਡ ਜੀਣਾ ਨੂੰ ਨੀ suit ਤੈਨੂੰ ਬਾਹਲਾ ਫੱਭਦਾ
ਤੇਰਾ ਦੇਖ ਕੇ nature guess ਮਾਰਿਆ ਕਿ ਮੁੰਡਾ ਦਿਲਦਾਰ ਚਾਹੀਦਾ
ਆ ਲੈ ਚੱਕ ਬਿਲੋ ਚੱਕ ਬਿਲੋ ਚੱਕ ਨੀ ਹਾਏ ਜਿੰਨਾ ਤੈਨੂੰ ਪਿਆਰ ਚਾਹੀਦਾ
ਆ ਲੈ ਚੱਕ ਬਿਲੋ ਚੱਕ ਬਿਲੋ ਚੱਕ ਨੀ ਹਾਏ ਜਿੰਨਾ ਤੈਨੂੰ ਪਿਆਰ ਚਾਹੀਦਾ
ਲੈਂਦਾ ਅੰਗੜਾਈਆਂ ਤੇਰਾ ਅੰਗ ਅੰਗ ਗੋਰੀਏ ਨੀ
ਆ ਜਾ ਕੋਲ ਬੈਠ ਜਾ ਹਾਏ ਗੱਲ ਬਾਤ ਤੋਰੀਏ
ਲੈਂਦਾ ਅੰਗੜਾਈਆਂ ਤੇਰਾ ਅੰਗ ਅੰਗ ਗੋਰੀਏ ਨੀ
ਆ ਜਾ ਕੋਲ ਬੈਠ ਜਾ ਹਾਏ ਗੱਲ ਬਾਤ ਤੋਰੀਏ
ਸਪਨਾਂ ਦਾ ਭੁਲੇਖਾ ਜਿਹੜੀ ਪਾਉਂਦੀ ਫਿਰਦੀ
ਲੈ ਲਈ ਗੁੱਟ ਲਈ ਤੂੰ ਸਾਰਿਆਂ ਰੰਗਾਂ ਦੇ ਡੋਰੀਏ
ਜਿਹੜਾ ਹੁਸਨ ਦੀ ਰਾਖੀ ਕਰੇ ਠੋਕ ਕੇ ਹਾਏ ਮੁੰਡਾ ਤਲਵਾਰ ਚਾਹੀਦਾ
ਆ ਲੈ ਚੱਕ ਬਿਲੋ ਚੱਕ ਬਿਲੋ ਚੱਕ ਨੀ ਹਾਏ ਜਿੰਨਾ ਤੈਨੂੰ ਪਿਆਰ ਚਾਹੀਦਾ
ਆ ਲੈ ਚੱਕ ਬਿਲੋ ਚੱਕ ਬਿਲੋ ਚੱਕ ਨੀ ਹਾਏ ਜਿੰਨਾ ਤੈਨੂੰ ਪਿਆਰ ਚਾਹੀਦਾ
ਤੇਰੇ ਰੂਪ ਤੋਂ ਬਾਂਕੀਏ ਨਾਰੇ ਨੀ ਮੁੰਡਾ ਫਿਰੇ ਜਾਨ ਵਾਰਦਾ
ਤੈਨੂੰ ਘੁੱਟ ਕੇ ਸੀਨੇ ਦੇ ਨਾਲ ਲਾਉਣਾ ਨੀ ਜੱਟ ਹੁਣ ਕਿੱਥੋਂ ਹਾਰਦਾ
ਤੈਨੂੰ ਘੁੱਟ ਕੇ ਸੀਨੇ ਦੇ ਨਾਲ ਲਾਉਣਾ ਨੀ ਜੱਟ ਹੁਣ ਕਿੱਥੋਂ ਹਾਰਦਾ
ਰੱਬ ਨੇ ਹਾਏ ਚੰਦਰੇ ਨੇ ਰੀਝ ਪੂਰੀ ਲਾਈ ਏ
ਤੇਰੇ ਜੀਹੀ ਹੂਰ ਜਾਂਦੀ ਸੌਂਖੀ ਨਾ ਬਣਾਈ ਏ
ਰੱਬ ਨੇ ਹਾਏ ਚੰਦਰੇ ਨੇ ਰੀਝ ਪੂਰੀ ਲਾਈ ਏ ਤੇਰੇ ਜੀਹੀ ਹੂਰ ਜਾਂਦੀ ਸੌਂਖੀ ਨਾ ਬਣਾਈ ਏ
ਜਿਦਾਂ 3 time ਲੈਣੀ ਆ ਜ਼ਰੂਰੀ ਪੈਂਦੀ ਨੀ
ਮੰਨੀ ਲਈ ਤਾਂ ਬੱਲੀਏ ਤੂੰ heart ਦੀ ਦਵਾਈ ਏ
ਹਾਏ ਕਰੀ ਨਾ ਤੂੰ ਸ਼ੱਕ ਬਿਲੋ ਰਾਣੀਏ ਨੀ ਬਸ ਇਤਬਾਰ ਚਾਹੀਦਾ
ਆ ਲੈ ਚੱਕ ਬਿਲੋ ਚੱਕ ਬਿਲੋ ਚੱਕ ਨੀ ਹਾਏ ਜਿੰਨਾ ਤੈਨੂੰ ਪਿਆਰ ਚਾਹੀਦਾ
ਆ ਲੈ ਚੱਕ ਬਿਲੋ ਚੱਕ ਬਿਲੋ ਚੱਕ ਨੀ ਹਾਏ ਜਿੰਨਾ ਤੈਨੂੰ ਪਿਆਰ ਚਾਹੀਦਾ
ਆ ਲੈ ਚੱਕ ਬਿਲੋ ਚੱਕ ਬਿਲੋ ਚੱਕ ਨੀ ਹਾਏ ਜਿੰਨਾ ਤੈਨੂੰ ਪਿਆਰ ਚਾਹੀਦਾ