Оберіть трек для відтворення
ਭਾਬੀ ਦੀ ਏਹ ਪਹਨੇ ਗੱਲ ਸੁਣ ਨੀ ਸ਼ੁਦਾਇਨੇ
ਭਾਬੀ ਦੀ ਏਹ ਪਹਨੇ ਗੱਲ ਸੁਣ ਨੀ ਸ਼ੁਦਾਇਨੇ
ਵੱਡੇ ਵੀਰ ਦੀ ਲੱਗੇ ਤੂੰ ਸਾਲੀ
ਨੀ ਮੇਲੇ ਦਾ ਸ਼ਿੰਗਾਰ ਬਣ ਗਈ
ਤੇਰੀ ਘੱਗਰੀ ਘੁੰਘਰੂਆਂ ਵਾਲੀ
ਨੀ ਮੇਲੇ ਦਾ ਸ਼ਿੰਗਾਰ ਬਣ ਗਈ
ਤੇਰੀ ਘੱਗਰੀ ਘੁੰਘਰੂਆਂ ਵਾਲੀ
ਨੀ ਮੇਲੇ ਦਾ ਸ਼ਿੰਗਾਰ ਬਣ ਗਈ
ਮੇਲੇ ਵਿੱਚ ਲੱਗੇ ਜਿਵੇਂ ਰੌਲਾ ਜਿਹਾ ਪਈ ਗਿਆ
ਬਨੀਆਂ ਵੀ ਮੱਥੇ ਉੱਤੇ ਹੱਥ ਧਰ ਬੈਠ ਗਿਆ
ਮੇਲੇ ਵਿੱਚ ਲੱਗੇ ਜਿਵੇਂ ਰੌਲਾ ਜਿਹਾ ਪਈ ਗਿਆ
ਬਨੀਆਂ ਵੀ ਮੱਥੇ ਉੱਤੇ ਹੱਥ ਧਰ ਬੈਠ ਗਿਆ
ਪੁੱਟਾ ਕਰ ਦਿੱਤਾ ਖੇਲ ਪਾਟਾ ਜਾਨੀ ਵਿੱਚ ਤੇਲ
ਕਰ ਦਿੱਤਾ ਖੇਲ ਪਾਟਾ ਜਾਨੀ ਵਿੱਚ ਤੇਲ
ਨਿਗਾਹ ਤੇਰੇ ਉੱਤੇ ਚੰਦਰ ਟਿਕਾ ਲਾਈ
ਨੀ ਮੇਲੇ ਦਾ ਸ਼ਿੰਗਾਰ ਬਣ ਗਈ
ਤੇਰੀ ਘੱਗਰੀ ਘੁੰਘਰੂਆਂ ਵਾਲੀ
ਨੀ ਮੇਲੇ ਦਾ ਸ਼ਿੰਗਾਰ ਬਣ ਗਈ
ਤੇਰੀ ਘੱਗਰੀ ਘੁੰਘਰੂਆਂ ਵਾਲੀ
ਨੀ ਮੇਲੇ ਦਾ ਸ਼ਿੰਗਾਰ ਬਣ ਗਈ
ਗੁੱਟ ਤੇਰੀ ਡੰਗਗਣ ਦੇ ਨੂੰ ਭਰਦੀ ਸ਼ਿਕਾਰ ਨੀ
ਪੈਰਾਂ ਥੱਲੇ ਮਿੱਡਾਂ ਨੇ ਦਿਲ ਕਈ ਹਜ਼ਾਰ ਨੀ
ਗੁੱਟ ਤੇਰੀ ਡੰਗਗਣ ਦੇ ਨੂੰ ਭਰਦੀ ਸ਼ਿਕਾਰ ਨੀ
ਪੈਰਾਂ ਥੱਲੇ ਮਿੱਡਾਂ ਨੇ ਦਿਲ ਕਈ ਹਜ਼ਾਰ ਨੀ
ਅੱਜ ਚੱਲਣ ਪਟਾਕੇ ਲਿਆਏ ਚੋਬਰਾਂ ਨੇ ਨਾਕੇ
ਚੱਲਣ ਪਟਾਕੇ ਲਿਆਏ ਚੋਬਰਾਂ ਨੇ ਨਾਕੇ
ਤੇਰੀ ਅੱਖ ਬਿੱਲੋ ਲੱਗਦੀ ਦੁਨਾਲੀ
ਨੀ ਮੇਲੇ ਦਾ ਸ਼ਿੰਗਾਰ ਬਣ ਗਈ
ਤੇਰੀ ਘੱਗਰੀ ਘੁੰਘਰੂਆਂ ਵਾਲੀ
ਨੀ ਮੇਲੇ ਦਾ ਸ਼ਿੰਗਾਰ ਬਣ ਗਈ
ਤੇਰੀ ਘੱਗਰੀ ਘੁੰਘਰੂਆਂ ਵਾਲੀ
ਨੀ ਮੇਲੇ ਦਾ ਸ਼ਿੰਗਾਰ ਬਣ ਗਈ
ਚਾਰ ਚਾਨ ਲੈ ਜਾਵੇ ਗੱਲ ਵਾਲੀ ਗਾਣੀ ਨੀ
ਮੱਥੇ ਉੱਤੇ ਟਿੱਕਾ ਪੂਰੀ ਕਰੇ ਨਿਗਰਾਨੀ ਨੀ
ਚਾਰ ਚਾਨ ਲੈ ਜਾਵੇ ਗੱਲ ਵਾਲੀ ਗਾਣੀ ਨੀ
ਮੱਥੇ ਉੱਤੇ ਟਿੱਕਾ ਪੂਰੀ ਕਰੇ ਨਿਗਰਾਨੀ ਨੀ
ਪੈਂਦੇ ਕਾਲਜੇ ਚੋਂ ਹੌਲ ਦਿਲ ਹੁੰਦਾ ਡਾਵਾਂ ਡੋਲ
ਕਾਲਜੇ ਚੋਂ ਹੌਲ ਦਿਲ ਹੁੰਦਾ ਡਾਵਾਂ ਡੋਲ
ਟੋਰ ਤੱਕ ਕੇ ਨਖਰੇਆਂ ਵਾਲੀ
ਨੀ ਮੇਲੇ ਦਾ ਸ਼ਿੰਗਾਰ ਬਣ ਗਈ
ਤੇਰੀ ਘੱਗਰੀ ਘੁੰਘਰੂਆਂ ਵਾਲੀ
ਨੀ ਮੇਲੇ ਦਾ ਸ਼ਿੰਗਾਰ ਬਣ ਗਈ
ਤੇਰੀ ਘੱਗਰੀ ਘੁੰਘਰੂਆਂ ਵਾਲੀ
ਨੀ ਮੇਲੇ ਦਾ ਸ਼ਿੰਗਾਰ ਬਣ ਗਈ
ਗਿੱਲ ਬਲਦੇ ਦੇ ਬੈਠਾ ਕਰਕੇ ਤਿਆਰੀ ਨੀ
ਤੇਰੇ ਕੋਲੋਂ ਗੱਲ ਅੱਜ ਪੁੱਛ ਲੈਣੀ ਸਾਰੀ ਨੀ
ਗਿੱਲ ਬਲਦੇ ਦੇ ਬੈਠਾ ਕਰਕੇ ਤਿਆਰੀ ਨੀ
ਤੇਰੇ ਕੋਲੋਂ ਗੱਲ ਅੱਜ ਪੁੱਛ ਲੈਣੀ ਸਾਰੀ ਨੀ
ਨੀ ਓਹ ਨਵੇਂ ਜੇ ਰੇ ਜਾਉ ਜਾ ਕੇ ਭਾਬੀ ਨੂੰ ਮਨਾਉ
ਨਵੇਂ ਜੇ ਰੇ ਜਾਉ ਜਾ ਕੇ ਭਾਬੀ ਨੂੰ ਮਨਾਉ
ਤੈਨੂੰ ਛੱਡਾਂਗਾ ਬਣਾਕੇ ਘਰ ਵਾਲੀ
ਨੀ ਮੇਲੇ ਦਾ ਸ਼ਿੰਗਾਰ ਬਣ ਗਈ
ਤੇਰੀ ਘੱਗਰੀ ਘੁੰਘਰੂਆਂ ਵਾਲੀ
ਨੀ ਮੇਲੇ ਦਾ ਸ਼ਿੰਗਾਰ ਬਣ ਗਈ
ਤੇਰੀ ਘੱਗਰੀ ਘੁੰਘਰੂਆਂ ਵਾਲੀ
ਨੀ ਮੇਲੇ ਦਾ ਸ਼ਿੰਗਾਰ ਬਣ ਗਈ
ਤੇਰੀ ਘੱਗਰੀ ਘੁੰਘਰੂਆਂ ਵਾਲੀ
ਨੀ ਮੇਲੇ ਦਾ ਸ਼ਿੰਗਾਰ ਬਣ ਗਈ
ਤੇਰੀ ਘੱਗਰੀ ਘੁੰਘਰੂਆਂ ਵਾਲੀ
ਨੀ ਮੇਲੇ ਦਾ ਸ਼ਿੰਗਾਰ ਬਣ ਗਈ
ਤੇਰੀ ਘੱਗਰੀ ਘੁੰਘਰੂਆਂ ਵਾਲੀ
ਨੀ ਮੇਲੇ ਦਾ ਸ਼ਿੰਗਾਰ ਬਣ ਗਈ