Оберіть трек для відтворення
ਕਿੱਥੋਂ ਕਿੱਥੇ ਆ ਗਈ
ਆਉਂਦਾ ਨਹੀਂ ਯਕੀਨ
ਮੈਨੂੰ ਜ਼ਿੰਦਗੀ ਲੱਗਦੀ ਐ
ਕੋਈ ਫਿਲਮੀ ਸੀਨ
ਜਿਹੜੀ ਜਿੱਤ ਕੇ ਬਹਿ ਗਈ ਐ
ਬਾਜੀ ਹਾਰ ਵੀ ਸਕਦੇ ਸੀ
ਜਿਹੜੇ ਸਾਬ ਨਾਲ ਦੁੱਖ ਦੇਖੇ
ਆਪਾਂ ਮਰ ਵੀ ਸਕਦੇ ਸੀ
ਕੁਝ ਕਰ ਵੀ ਸਕਦੇ ਸੀ
ਸਾਡਾ ਦਿਲ ਕਰਿ ਆਉਂਦੇ ਜਾਂਦੇ ਸਾਹਾ ਨਾਲ
ਥੋਡਾ ਜਾਈਏ ਬਸ ਸ਼ੁਕਰ ਮਨਾਈ
ਅਸੀਂ ਇੰਨੇ ਜੋਗੇ ਥੋੜੀ ਸੀਗੇ ਬਾਬਾ ਜੀ
ਹੋ ਹੋ
ਅਸੀਂ ਇੰਨੇ ਜੋਗੇ ਥੋੜੀ ਸੀਗੇ ਬਾਬਾ ਜੀ
ਜਿੱਡੇ ਤਖ਼ਤਾ ਤੇ ਜਾਣੇ ਓ ਬਿਠਾਈ
ਅਸੀਂ ਇੰਨੇ ਜੋਗੇ ਥੋੜੀ ਸੀਗੇ ਬਾਬਾ ਜੀ
ਜਿੱਡੇ ਤਖ਼ਤਾ ਤੇ ਜਾਣੇ ਓ ਬਿਠਾਈ
ਐਨੀ ਕਾਬਲ ਥੋੜੀ ਐ ਸਾਡੀ ਬੇੜੀਆਂ
ਐਨੀ ਕਾਬਲ ਥੋੜੀ ਐ ਸਾਡੀ ਬੇੜੀਆਂ
ਐਨੀ ਕਾਬਲ ਥੋੜੀ ਐ ਸਾਡੀ ਬੇੜੀਆਂ
ਜਿੱਡੇ ਜਾਣੇ ਓ ਤੂਫਾਨਾਂ ਚੋਂ ਲੰਘਾਈ
ਅਸੀਂ ਇੰਨੇ ਜੋਗੇ ਥੋੜੀ ਸੀਗੇ ਬਾਬਾ ਜੀ
ਜਿੱਡੇ ਤਖ਼ਤਾ ਤੇ ਜਾਣੇ ਓ ਬਿਠਾਈ
ਜਿੱਡੇ ਤਖ਼ਤਾ ਤੇ ਜਾਣੇ ਓ ਬਿਠਾਈ
ਗੱਡੀਆਂ ਕਾਤੋਂ ਵੱਡੀਆਂ ਦੇਤੀਆਂ
ਦੇਤੇ ਮਹਿਲ ਮੁਨਾਰੇ
ਮਾਰਨ ਵਾਲੇ ਆਪੇ ਮਰ ਜਾਂਦੇ
ਜੀਣਾ ਨੂੰ ਤੂੰ ਤਾਰੇ
ਕਈ ਵਾਰ ਸੋਚਦੈ ਬਾਬਾ ਜੀ
ਅਸੀਂ ਐਹੋ ਜਿਹਾ ਕਿ ਕੀ ਕਰਤਾ
ਰੋਲਦੇ ਕੁਲਦੇ ਫਿਰਦੇ ਆ ਤੇ
ਤੁਸੀਂ ਮੇਰਾ ਦਾ ਹੈ ਨੀ ਕਰਤਾ
ਮੇਰਾ ਦਾ ਹੈ ਨੀ ਕਰਤਾ
ਕਾਰੋਬਾਰ ਚੱਲੀ ਜਾਂਦੇ ਥੋਡੇ ਸਿਰ ਤੇ
ਕਾਰੋਬਾਰ ਚੱਲੀ ਜਾਂਦੇ ਥੋਡੇ ਸਿਰ ਤੇ
ਕਾਰੋਬਾਰ ਚੱਲੀ ਜਾਂਦੇ ਥੋਡੇ ਸਿਰ ਤੇ
ਐਵੇਂ ਨਾਮ ਸਾਡਾ ਜਾਂਦਾ ਮੂਰੇ ਆਈ
ਅਸੀਂ ਇੰਨੇ ਜੋਗੇ ਥੋੜੀ ਸੀਗੇ ਬਾਬਾ ਜੀ
ਹੋ ਹੋ
ਅਸੀਂ ਇੰਨੇ ਜੋਗੇ ਥੋੜੀ ਸੀਗੇ ਬਾਬਾ ਜੀ
ਜਿੱਡੇ ਤਖ਼ਤਾ ਤੇ ਜਾਣੇ ਓ ਬਿਠਾਈ
ਅਸੀਂ ਇੰਨੇ ਜੋਗੇ ਥੋੜੀ ਸੀਗੇ ਬਾਬਾ ਜੀ
ਜਿੱਡੇ ਤਖ਼ਤਾ ਤੇ ਜਾਣੇ ਓ ਬਿਠਾਈ
ਹੋ ਹੋ, ਆ ਆ
ਲੋਕ ਕਹਿੰਦੇ ਸੀ
ਮਰ ਮੁੱਕ ਜਾਣੇ
ਇਹਨਾਂ ਦਾ ਨੀ ਕੱਖ ਹੋਣਾ
ਪਤਾ ਥੋੜੀ ਸੀ ਸਾਡੇ ਪਿੱਛੇ
ਇੱਕ ਦਿਨ ਆ ਇਕੱਠ ਹੋਣਾ
ਪਤਾ ਥੋੜੀ ਸੀ ਸਾਡੇ ਪਿੱਛੇ
ਦੁਨੀਆਂ ਦਾ ਇਕੱਠ ਹੋਣਾ
ਲੱਖ ਕੋਈ ਹੋਵੇ ਕਾਬਿਲ ਇੱਥੇ
ਪਰ ਐਨਾ ਮੈਂ ਕਹਿ ਸਕਦਾ
ਜਿੱਥੇ ਬਹਿ ਕੇ
ਉੱਥੇ ਬੰਦਾ ਮੇਰੇ ਬਿਨਾਂ ਨੀ ਬਹਿ ਸਕਦਾ
ਸ਼ਿਵ ਰਾੜਾ ਉਹਨਾਂ ਲਾਤੇ ਸਲਾਹ ਲਈ
ਸਾਨੂੰ ਦੱਸਦੇ ਸ਼ਲੋਕ ਜੋਸ਼ਦਾਈ
ਅਸੀਂ ਇੰਨੇ ਜੋਗੇ ਥੋੜੀ ਸੀਗੇ ਮਾਲਕਾ
ਹੋ ਹੋ
ਅਸੀਂ ਇੰਨੇ ਜੋਗੇ ਥੋੜੀ ਸੀਗੇ ਮਾਲਕਾ
ਜਿੱਡੇ ਤਖ਼ਤਾ ਤੇ ਜਾਣੇ ਓ ਬਿਠਾਈ
ਅਸੀਂ ਇੰਨੇ ਜੋਗੇ ਥੋੜੀ ਸੀਗੇ ਬਾਬਾ ਜੀ
ਜਿੱਡੇ ਤਖ਼ਤਾ ਤੇ ਜਾਣੇ ਓ ਬਿਠਾਈ
ਹੋ ਹੋ, ਆ ਆ