Оберіть трек для відтворення
ਵੇ ਮੈ ਸੱਜਰੀ ਵਿਆਹੀ
ਚੰਨਾ ਫਿਰਾ ਕਮਲਾਈ
ਸੱਜਰੀ ਵਿਆਹੀ
ਚੰਨਾ ਫ਼ਿਰਾ ਕਮਲਾਈ
ਤੁਰ ਜਾਵੇਂਗਾ ਗਮਾ ਦੇ ਪੱਠੇ ਚੋਕੇ
ਵੇ ਚੂੜੀਆਂ ਤੋਂ ਹਾਲ ਪੁੱਛ ਲੈ
ਰਾਤ ਕਟੱਤੀ driver'ਆ ਮੈ ਰੋਕੇ
ਵੇ ਚੂੜੀਆਂ ਤੋਂ ਹਾਲ ਪੁੱਛ ਲੈ
ਕਟੱਤੀ driver'ਆ ਮੈ ਰੋਕੇ
ਵੇ ਚੂੜੀਆਂ ਤੋਂ ਹਾਲ ਪੁੱਛ ਲੈ
ਨੀ ਜਵਾਨੀ ਵਾਲੇ ਚਾਰ ਦਿਨ
ਹੁੰਦੀ ਏ ਬਹਾਰ
ਜਵਾਨੀ ਵਾਲੇ ਚਾਰ ਦਿਨ
ਹੁੰਦੀ ਏ ਬਹਾਰ
ਸਾਨੂੰ ਮਾੜਿਆ ਮੁਕੱਦਰਾ ਨੇ ਮਾਰਿਆ
ਨੀ ਸਾਡਾ ਕਿਹੜਾ ਜੀ ਲੱਗਦਾ ਏ
ਸਾਡਾ ਦਾਣਾ-ਪਾਣੀ ਦੂਰ ਜਾ ਖਿਲਾਰਿਆ
ਨੀ ਸਾਡਾ ਕਿਹੜਾ ਜੀ ਲੱਗਦਾ ਏ
ਦਾਣਾ-ਪਾਣੀ ਦੂਰ ਜਾ ਖਿਲਾਰਿਆ
ਨੀ ਸਾਡਾ ਕਿਹੜਾ ਜੀ ਲੱਗਦਾ ਏ
ਕਾਂ ਬੋਲਦਾ ਤਾਂ ਵੇ ਤਾਂ ਰੋਟੀ ਫੁੱਲਦੀ
ਵੇ ਆਉਣ ਦੀ ਉਡੀਕ ਹੋ ਜਵੇ
ਰੁੱਤ ਸਯਾਲ ਦੀ ਪੂਰੇ ਦੀ ਵਾਹ ਵੱਗਦੀ
ਵੇ ਜਿੰਦ ਦੀ ਸ਼ਰੀਕ ਹੋ ਜਵੇ
ਕਾਂ ਬੋਲਦਾ ਤਾਂ ਵੇ ਤਾਂ ਰੋਟੀ ਫੁੱਲਦੀ
ਵੇ ਆਉਣ ਦੀ ਉਡੀਕ ਹੋ ਜਵੇ
ਰੁੱਤ ਸਯਾਲ ਦੀ ਪੂਰੇ ਦੀ ਵਾਹ ਵੱਗਦੀ
ਵੇ ਜਿੰਦ ਦੀ ਸ਼ਰੀਕ ਹੋ ਜਵੇ
ਜਾਨ ਮੁੱਠੀ 'ਚ ਬਚਾਉਂਦੀ ਮੈ ਲੁਕੋਕੇ
ਵੇ ਚੂੜੀਆਂ ਤੋਂ ਹਾਲ ਪੁੱਛ ਲੈ
ਰਾਤ ਕਟੱਤੀ driver'ਆ ਮੈ ਰੋਕੇ
ਵੇ ਚੂੜੀਆਂ ਤੋਂ ਹਾਲ ਪੁੱਛ ਲੈ
ਕਟੱਤੀ driver'ਆ ਮੈ ਰੋਕੇ
ਵੇ ਚੂੜੀਆਂ ਤੋਂ ਹਾਲ ਪੁੱਛ ਲੈ
ਕੱਲੀ ਸੜਕ ਕਿਨਾਰੇ ਖੜ੍ਹੀ ਵੇਖੀ
ਤੇਰੀ ਚੱਟ ਯਾਦ ਆਗੀ
ਲਾਉਣੀ ਪੁੱਲ ਗਿਆ brake
ਕੱਲੀ ਸੜਕ ਕਿਨਾਰੇ ਖੜ੍ਹੀ ਵੇਖੀ
ਤੇਰੀ ਚੱਟ ਯਾਦ ਆਗੀ
ਲਾਉਣੀ ਪੁੱਲ ਗਿਆ brake
ਧੂਣੀ ਮੋੜ ਤੋਂ ਅਵੱਲਾ ਕੱਟ ਮਾਰਿਆ
ਨੀ ਸਾਡਾ ਕਿਹੜਾ ਜੀ ਲੱਗਦਾ ਏ
ਸਾਡਾ ਦਾਣਾ-ਪਾਣੀ ਦੂਰ ਜਾ ਖਿਲਾਰਿਆ
ਨੀ ਸਾਡਾ ਕਿਹੜਾ ਜੀ ਲੱਗਦਾ ਏ
ਦਾਣਾ-ਪਾਣੀ ਦੂਰ ਜਾ ਖਿਲਾਰਿਆ
ਨੀ ਸਾਡਾ ਕਿਹੜਾ ਜੀ ਲੱਗਦਾ ਏ
ਨਿੱਤ ਸੱਸ ਕੋਲੋ ਚੋਰੀ-ਚੋਰੀ ਵੇਖਦੀ
ਹਾਏ ਵੇ ਚੰਨਾ ਦਾਜ ਦਾ ਸਮਾਨ
ਗੂੜ੍ਹੇ ਬਰੀ ਵਾਲੇ ਸੂਟ ਸੂਲੀ ਟੰਗਤੇ
ਹਾਏ ਵੇ ਮੇਰੀ ਕੱਟ ਲੈਂਦੇ ਜਾਨ
ਨਿੱਤ ਸੱਸ ਕੋਲੋ ਚੋਰੀ-ਚੋਰੀ ਵੇਖਦੀ
ਹਾਏ ਵੇ ਚੰਨਾ ਦਾਜ ਦਾ ਸਮਾਨ
ਗੂੜ੍ਹੇ ਬਰੀ ਵਾਲੇ ਸੂਟ ਸੂਲੀ ਟੰਗਤੇ
ਹਾਏ ਵੇ ਮੇਰੀ ਕੱਟ ਲੈਂਦੇ ਜਾਨ
ਰਵਾ ਤੱਕਦੀ ਜਿੰਨਾ ਨੂੰ ਦੁੱਖੀ ਹੋਕੇ
ਵੇ ਚੂੜੀਆਂ ਤੋਂ ਹਾਲ ਪੁੱਛ ਲੈ
ਰਾਤ ਕਟੱਤੀ driver'ਆ ਮੈ ਰੋਕੇ
ਵੇ ਚੂੜੀਆਂ ਤੋਂ ਹਾਲ ਪੁੱਛ ਲੈ
ਕਟੱਤੀ driver'ਆ ਮੈ ਰੋਕੇ
ਵੇ ਚੂੜੀਆਂ ਤੋਂ ਹਾਲ ਪੁੱਛ ਲੈ
ਹਾਏ ਸੰਦੂ ਸੁਰਜੀਤ ਸਾਡੇ ਗੂੰਗੇ ਜਜ਼ਬਾਤ
ਸਾਡੀ ਮੁੱਕ ਜਾਨੀ ਜਿੰਦ
ਸਾਡੀ ਮੁੱਕਣੀ ਨੀ ਵਾਟ
ਸੰਦੂ ਸੁਰਜੀਤ ਸਾਡੇ ਗੂੰਗੇ ਜਜ਼ਬਾਤ
ਸਾਡੀ ਮੁੱਕ ਜਾਨੀ ਜਿੰਦ
ਸਾਡੀ ਮੁੱਕਣੀ ਨੀ ਵਾਟ
ਸਾਨੂੰ ਫਰਜ਼ਾ ਨੇ ਨਿੱਤ ਸੂਲੀ ਚਾੜਿਆ
ਨੀ ਸਾਡਾ ਕਿਹੜਾ ਜੀ ਲੱਗਦਾ ਏ
ਸਾਡਾ ਦਾਣਾ-ਪਾਣੀ ਦੂਰ ਜਾ ਖਿਲਾਰਿਆ
ਨੀ ਸਾਡਾ ਕਿਹੜਾ ਜੀ ਲੱਗਦਾ ਏ
ਦਾਣਾ-ਪਾਣੀ ਦੂਰ ਜਾ ਖਿਲਾਰਿਆ
ਨੀ ਸਾਡਾ ਕਿਹੜਾ ਜੀ ਲੱਗਦਾ ਏ