Оберіть трек для відтворення
ज़ख्मी दिल लेके लौटे वापिस
हाथ में बंदूक लेके चले थे इश्क करने
ਕਾਲੀਆਂ ਗੱਡੀਆਂ, ਕਾਲੇ route ਨੇ
ਕਾਲੀ ਜ਼ਿੰਦਗੀ, ਕਾਲੇ suit ਨੇ
Dark life ਮਸ਼ਹੂਰ ਸੀਗੀ ਜਿਹਦੀ
ਤੇਰੇ ਸੂਹੇ-ਸੂਹੇ ਰੰਗਾਂ ਦਾ ਸ਼ਿਕਾਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
ਜਿਹੜੀ ਲੈ ਕੇ ਘੁੰਮਦਾ G-Wagon ਕਾਲੀ
ਇੱਥੇ murder ਬੋਲਦੇ plate ਆ ਜਾਹਲੀ
ਗਲਤ ਕੰਮਾ ਨੂੰ use ਸੀ ਹੁੰਦੀ
ਜੱਟ ਨੇ ਤੇਰੇ ਪਿੱਛੇ ਲਾ ਲਈ
ਰਾਤਾਂ ਨੂੰ ਸੀ ਸ਼ਹਿਰ ਜਿਹੜਾ ride ਕਰਦਾ
ਨੀ ਹੁਣ ਦਿਨਾ ਵਿੱਚ ਸ਼ਰੇਆਮ ਬਾਹਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
ਮੇਰਿਆ ਗੇੜਿਆਂ ਦਾ ਮੁੱਲ ਤੂੰ ਉਤਾਰ ਦੇ
ਹਾਂ ਤੂੰ ਕਰਦੇ, ਸੀਨਾ ਠਾਰ ਦੇ
ਆਹ ਲੈ ਫੜ੍ਹ gun ਨਾਹ ਨਾ ਕਰਦੀਂ
Police ਤੋਂ ਚੰਗਾ ਤੂੰ ਗੋਲੀ ਮਾਰਦੇ
ਹੋ, ਮੇਰਿਆ ਗੇੜਿਆਂ ਦਾ ਮੁੱਲ ਤੂੰ ਉਤਾਰ ਦੇ
ਹਾਂ ਤੂੰ ਕਰਦੇ, ਸੀਨਾ ਠਾਰ ਦੇ
ਆਹ ਲੈ ਫੜ੍ਹ gun ਨਾਹ ਨਾ ਕਰਦੀਂ
Police ਤੋਂ ਚੰਗਾ ਤੂੰ ਗੋਲੀ ਮਾਰਦੇ
ਅੱਜ ਤਾਈਂ record'an ਵਿੱਚੋਂ gap ਸੀਗਾ ਜਿਹੜਾ
ਹੁਣ "Sidhu Moose Wala" ਤੇਰਾ ਯਾਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
ਹਾਂ, ਖੂਨ ਦੇ ਛਿੱਟੇ ਨੇ ਮੂੰਹ ਤੇ ਮੇਰੇ
ਬੁੱਕਲ 'ਚ ਤੇਰੀ ਲਕਾਉਣਾ ਚਾਹੁੰਨਾ
ਇਹ ਕਾਲੀ ਦੁਨੀਆ ਮੇਰਾ ਸਾਥ ਨਹੀਂ ਛੱਡਦੀ
ਮੈਨੂੰ ਸੌਂਹ ਆ ਤੇਰੀ ਮੈਂ ਆਉਣਾ ਚਾਹੁੰਨਾ
ਬੇ-ਇਤਬਾਰ ਕਿਰਦਾਰ ਸੀਗਾ ਮੇਰਾ
ਪਰ ਤੇਰੇ ਉੱਤੇ ਬਾਹਲਾ ਇਤਬਾਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
Sidhu Moose Wala, Intense music