Оберіть трек для відтворення

ਇਸ਼ਕ ਤਾਂ ਰੱਬ ਦੀ ਵਿੱਗੜੀ ਹੋਈ ਔਲਾਦ ਕੋਈ
ਹੈ ਆਪਣੀ ਮਰਜ਼ੀ ਕਰੇ ਕਿਸੇ ਦੀ ਸੁਣਦਾ ਨਹੀਂ
ਚੰਮੜੇ ਡੰਮੜੇ ਜਾਤ ਸ਼ੁਹਰਤਾਂ ਵੇਖੇ ਨਾ
ਹੈ ਕਮੀਆਂ ਕੁਮੀਆਂ ਔਗੁਣ ਗਿੰਦਾ ਗੁੰਡਾ ਨਹੀਂ
ਇਸ਼ਕ ਤਾਂ ਰੱਬ ਦੀ ਵਿੱਗੜੀ ਹੋਈ ਔਲਾਦ ਕੋਈ
ਹੈ ਆਪਣੀ ਮਰਜ਼ੀ ਕਰੇ ਕਿਸੇ ਦੀ ਸੁਣਦਾ ਨਹੀਂ
ਹਾਂ ਇਸ਼ਕ ਤਾਂ ਰੱਬ ਦੀ ਵਿੱਗੜੀ ਹੋਈ ਔਲਾਦ ਕੋਈ
ਆਪਣੀ ਮਰਜ਼ੀ ਕਰੇ ਕਿਸੇ ਦੀ ਸੁੰਦਾ ਨਹੀਂ
ਇਹਨੂੰ ਤੱਕਣਾ ਵਸ ਦੀ ਗੱਲ ਨਹੀਂ ਅੱਖਾਂ ਦੇ
ਹਾਏ ਮਿਣੇਆ ਜਾਵੇ ਨਾ ਅੰਬਰ ਦੀ ਚਾਦਰ ਤੋਂ
ਇਹ ਤੇ ਕਿੱਦਰੇ ਉਚਾਂ ਮ ਉਚਾਂ ਚੋਟੀਆਂ ਤੋਂ
ਇਹ ਤੇ ਕੋਈ ਸ਼ੇਹ ਏ ਦੂੰਘੀ ਸਾਗਰ ਤੋਂ
ਲੋਕਾਂ ਇਹਨੂੰ ਤਾਂ ਦੀ ਤੇਹ ਬਣਾ ਛੱਡੇਯਾ
ਸਦੀਆਂ ਤੋਂ ਇਹ ਮਸਲਾ ਏ ਕੋਈ ਹੁਣ ਦਾ ਨਹੀਂ
ਇਸ਼ਕ ਤਾਂ ਰੱਬ ਦੀ ਵਿੱਗੜੀ ਹੋਈ ਔਲਾਦ ਕੋਈ
ਹੈ ਆਪਣੀ ਮਰਜ਼ੀ ਕਰੇ ਕਿਸੇ ਦੀ ਸੁਣਦਾ ਨਹੀਂ
ਹਾਂ ਇਸ਼ਕ ਤਾਂ ਰੱਬ ਦੀ ਵਿੱਗੜੀ ਹੋਈ ਔਲਾਦ ਕੋਈ
ਆਪਣੀ ਮਰਜ਼ੀ ਕਰੇ ਕਿਸੇ ਦੀ ਸੁਣਦਾ ਨਹੀਂ
ਕੰਡੇਆਂ ਵਰਗੇ ਫੁੱਲਾਂ ਦੀ ਏ ਸੇਜ਼ ਕੋਈ
ਪੁੱਛ ਕੇ ਦੇਖੀ ਏਹਦੇ ਰਾਹ ਤੇ ਚੜ੍ਹਿਆ ਨੂੰ
ਯਾਰ ਖੜੇ ਆ ਪਾਗਲ ਵਗਾਲ ਹੋ ਗਿਆਂ ਦਾ
ਸਮਝ ਨੀ ਆਉਂਦਾ ਬਹਲੇ ਪੜੇਆਂ ਪੁੜੇਆਂ ਨੂੰ
ਇਸ ਚੰਦਰੇ ਨੂੰ ਪਾਹ ਨਹੀਂ ਲਗਦਾ ਦੁਨੀਆ ਦਾ
ਇਹ ਬਾਹਵਾਂ ਤੇ ਨਾ ਕਿਸੇ ਦਾ ਖੂਨਦਾ ਨਈ
ਇਸ਼ਕ ਤਾਂ ਰੱਬ ਦੀ ਵਿੱਗੜੀ ਹੋਈ ਔਲਾਦ ਕੋਈ
ਹੈ ਆਪਣੀ ਮਰਜ਼ੀ ਕਰੇ ਕਿਸੇ ਦੀ ਸੁਣਦਾ ਨਹੀਂ
ਹਾਂ ਇਸ਼ਕ ਤਾਂ ਰੱਬ ਦੀ ਵਿੱਗੜੀ ਹੋਈ ਔਲਾਦ ਕੋਈ
ਆਪਣੀ ਮਰਜ਼ੀ ਕਰੇ ਕਿਸੇ ਦੀ ਸੁੰਦਾ ਨਹੀਂ
ਅਪਣੇ ਵਰਗਾ ਕਰਲੇ ਜਿੱਦਾ ਹੋ ਜਾਵੇ
ਸਿਰ ਫਿਰੇ ਨੂੰ ਜੱਗ ਦਾ ਕੋਈ ਭੇਹ ਹੀ ਨਹੀਂ
ਦੇਣਾ ਓਏ ਪਰ ਇੱਕ ਗੱਲ ਮੰਨ ਨੀ ਪੈਣੀ ਏ
ਅਸੀਂ ਬਣਾ ਲਈ ਜਿਹੜੀ ਇਹ ਓਹ ਸੇਹ ਹੀ ਨਹੀਂ
ਠੀਕ ਆ ਤਰਜਆ ਵਿੱਚ ਬਿਠਾ ਤਾ ਅਖਰਾਂ ਨੂੰ
ਪਰ ਅਪਾ ਜਿਸ ਤੇ ਗਏਆ ਇਹ ਉਸ ਧੁਨ ਦਾ ਨੀ
ਇਸ਼ਕ ਤਾ ਰੱਬ ਦੀ ਵਿੱਗੜੀ ਹੋਈ ਔਲਾਦ ਕੋਈ
ਹੇ ਆਪਣੀ ਮਰਜ਼ੀ ਕਰੇ ਕਿਸੇ ਦੀ ਸੁਣਦਾ ਨਹੀਂ
ਹਾਂ ਇਸ਼ਕ ਤਾ ਰੱਬ ਦੀ ਵਿੱਗੜੀ ਹੋਈ ਔਲਾਦ ਕੋਈ
ਆਪਣੀ ਮਰਜ਼ੀ ਕਰੇ ਕਿਸੇ ਦੀ ਸੁਣਦਾ ਨਹੀਂ