Оберіть трек для відтворення
ਮੈਂ ਦੂਰੋ ਬਹਿ ਕੇ ਵੇਖਾ
ਓ ਬੈਠੀ ਏ ਕੱਲੀ
ਦਿਲ ਮੇਰਾ ਖੁਸ਼ ਕੱਲਾ ਹੋਈ ਜਾਂਦਾ ਏ
ਮੈਂ ਕੋਸ਼ਿਸ਼ ਵੀ ਨਾ ਕਰਾ
ਕੱਲਾ ਬੈਠਾ ਹੀ ਰਵਾਂ
ਦਿਲ ਮੇਰਾ ਖੁਸ਼ ਕੱਲਾ ਹੋਈ ਜਾਂਦਾ ਏ
ਮੈਂ ਦੂਰੋ ਬਹਿ ਕੇ ਵੇਖਾ
ਓ ਬੈਠੀ ਏ ਕੱਲੀ
ਦਿਲ ਮੇਰਾ ਖੁਸ਼ ਕੱਲਾ ਹੋਈ ਜਾਂਦਾ ਏ
ਮੈਂ ਕੋਸ਼ਿਸ਼ ਵੀ ਨਾ ਕਰਾ
ਕੱਲਾ ਬੈਠਾ ਹੀ ਰਵਾਂ
ਦਿਲ ਮੇਰਾ ਖੁਸ਼ ਕੱਲਾ ਹੋਈ ਜਾਂਦਾ ਏ
ਓਹੋ ਮੇਰੇ ਵਲ ਵੇਖਦੀ ਆ
ਅਖਾਂ ਨਾਲ ਕਰਦੀ ਇਸ਼ਾਰੇ
ਦੱਸ ਕਿਹੜੀ ਗੱਲ ਨੂ
ਮੈਂ ਹੋਲੀ ਹੋਲੀ ਉਠਦਾ
ਥੋਡਾ ਥੋਡਾ ਸੰਗਦਾ
ਤੁਰਿਆ ਮੈਂ ਓਹਦੇ ਵੱਲ ਨੂ
ਮੈਂ ਕਿਵੇਂ ਤੈਨੂੰ ਸਮਝਾਵਾਂ
ਇਹ ਦੱਸ ਵੀ ਨਾ ਪਾਵਾਂ
ਮੈਂ ਕਿਵੇਂ ਤੈਨੂੰ ਸਮਝਾਵਾਂ
ਇਹ ਦੱਸ ਵੀ ਨਾ ਪਾਵਾਂ
ਮੈਂ ਦੂਰੋ ਬਿਹ ਕੇ ਵੇਖਾ
ਓ ਬੈਠੀ ਆਏ ਕੱਲੀ
ਦਿਲ ਮੇਰਾ ਖੁਸ਼ ਕੱਲਾ ਹੋਈ ਜਾਂਦਾ ਏ
ਮੈਂ ਕੋਸ਼ਿਸ਼ ਵੀ ਨਾ ਕਰਾ
ਕੱਲਾ ਬੈਠਾ ਹੀ ਰਵਾਂ
ਦਿਲ ਮੇਰਾ ਖੁਸ਼ ਕੱਲਾ ਹੋਈ ਜਾਂਦਾ ਏ
ਮੈਂ ਦੂਰੋ ਬਹਿ ਕੇ ਵੇਖਾ
ਓ ਬੈਠੀ ਏ ਕੱਲੀ
ਦਿਲ ਮੇਰਾ ਖੁਸ਼ ਕੱਲਾ ਹੋਈ ਜਾਂਦਾ ਏ
ਮੈਂ ਕੋਸ਼ਿਸ਼ ਵੀ ਨਾ ਕਰਾ
ਕੱਲਾ ਬੈਠਾ ਹੀ ਰਵਾਂ
ਦਿਲ ਮੇਰਾ ਖੁਸ਼ ਕੱਲਾ ਹੋਈ ਜਾਂਦਾ ਏ
ਮੈਂ ਕਾਫੀ ਦੇ ਬਹਾਨੇ ਕੀਤੇ ਲੇ ਜਾਵਾਂ
ਪੁੱਛਾਂ ਕਿਵੇਂ ਇਸ ਗੱਲ ਨੂ
ਜਾਂਦਾ ਜਾਂਦਾ ਸੋਚਦਾ
ਨਾ ਹੀ ਨਾ ਕਿਹਦੇ
ਡਰਦਾ ਮੈਂ ਇਸ ਗੱਲ ਨੂ
ਮੈਂ ਕਾਫੀ ਦੇ ਬਹਾਨੇ ਕਿੱਤੇ ਲੇ ਜਾਵਾਂ
ਪੂਛਣ ਕਿਵੇਂ ਇਸ ਗੱਲ ਨੂ
ਜਾਂਦਾ ਜਾਂਦਾ ਸੋਚਦਾ
ਨਾ ਹੀ ਨਾ ਕਿਹਦੇ
ਡਰਦਾ ਮੈਂ ਇਸ ਗੱਲ ਨੂ
ਮੈਂ ਕਿਵੇਂ ਤੈਨੂੰ ਸਮਝਾਵਾਂ
ਇਹ ਦੱਸ ਵੀ ਨਾ ਪਾਵਾਂ
ਮੈਂ ਕਿਵੇਂ ਤੈਨੂੰ ਸਮਝਾਵਾਂ
ਇਹ ਦੱਸ ਵੀ ਨਾ ਪਾਵਾਂ
ਮੈਂ ਦੂਰੋ ਬਿਹ ਕੇ ਵੇਖਾ
ਓ ਬੈਠੀ ਆਏ ਕੱਲੀ
ਦਿਲ ਮੇਰਾ ਖੁਸ਼ ਕੱਲਾ ਹੋਈ ਜਾਂਦਾ ਏ
ਮੈਂ ਕੋਸ਼ਿਸ਼ ਵੀ ਨਾ ਕਰਾ
ਕੱਲਾ ਬੈਠਾ ਹੀ ਰਵਾਂ
ਦਿਲ ਮੇਰਾ ਖੁਸ਼ ਕੱਲਾ ਹੋਈ ਜਾਂਦਾ ਏ
ਮੈਂ ਦੂਰੋ ਬਹਿ ਕੇ ਵੇਖਾ
ਓ ਬੈਠੀ ਏ ਕੱਲੀ
ਦਿਲ ਮੇਰਾ ਖੁਸ਼ ਕੱਲਾ ਹੋਈ ਜਾਂਦਾ ਏ
ਮੈਂ ਕੋਸ਼ਿਸ਼ ਵੀ ਨਾ ਕਰਾ
ਕੱਲਾ ਬੈਠਾ ਹੀ ਰਵਾਂ
ਦਿਲ ਮੇਰਾ ਖੁਸ਼ ਕੱਲਾ ਹੋਈ ਜਾਂਦਾ ਏ
ਜਦੋ ਥੋਡਾ ਥੋਡਾ ਹੱਸ ਦੀ ਦਿਲ ਵਿਚ ਵੱਸ ਦੀ
ਭੁੱਲਾਂ ਨਾ ਮੈਂ ਇਸ ਪਲ ਨੂ
ਹੈ ਓਹੀ ਗੱਲ ਬਾਤ ਤੇਰੇ ਵਿਚ ਯਾਰ
ਚਿਰ ਹੋ ਗਿਆ ਏ ਇਸ ਗੱਲ ਨੂ
ਮੈਂ ਕਿਵੇਂ ਤੈਨੂੰ ਸਮਝਾਵਾਂ
ਇਹ ਦੱਸ ਵੀ ਨਾ ਪਾਵਾਂ
ਮੈਂ ਕਿਵੇਂ ਤੈਨੂੰ ਸਮਝਾਵਾਂ
ਇਹ ਦੱਸ ਵੀ ਨਾ ਪਾਵਾਂ
ਮੈਂ ਦੂਰੋ ਬਿਹ ਕੇ ਵੇਖਾ
ਓ ਬੈਠੀ ਏ ਕੱਲੀ
ਦਿਲ ਮੇਰਾ ਖੁਸ਼ ਕੱਲਾ ਹੋਈ ਜਾਂਦਾ ਏ
ਮੈਂ ਕੋਸ਼ਿਸ਼ ਵੀ ਨਾ ਕਰਾ
ਕੱਲਾ ਬੈਠਾ ਹੀ ਰਵਾਂ
ਦਿਲ ਮੇਰਾ ਖੁਸ਼ ਕੱਲਾ ਹੋਈ ਜਾਂਦਾ ਏ
ਮੈਂ ਦੂਰੋ ਬਹਿ ਕੇ ਵੇਖਾ
ਓ ਬੈਠੀ ਏ ਕੱਲੀ
ਦਿਲ ਮੇਰਾ ਖੁਸ਼ ਕੱਲਾ ਹੋਈ ਜਾਂਦਾ ਏ
ਮੈਂ ਕੋਸ਼ਿਸ਼ ਵੀ ਨਾ ਕਰਾ
ਕੱਲਾ ਬੈਠਾ ਹੀ ਰਵਾਂ
ਦਿਲ ਮੇਰਾ ਖੁਸ਼ ਕੱਲਾ ਹੋਈ ਜਾਂਦਾ ਏ