Оберіть трек для відтворення
ਏਕ ਫੁੱਕੜਾ ਕਲਾਕਾਰ ਆਪਣੀ ਘਰਵਾਲੀ ਦੇ ਸਾਹਮਣੇ ਫੜਾ ਮਾਰਦਾ ਹੈ
ਦੂਜੇ ਕਲਾਕਾਰਾਂ ਦੇ ਗੀਤ ਚੋਰੀ ਕਰਕੇ ਗਾਉਂਦਾ ਹੈ
ਉਸਦੀ ਘਰਵਾਲੀ ਉਹਨੂੰ ਕੀ ਸਮਝਾਉਂਦੀ ਆ
ਆ ਲੋ ਸੁਣੋ
ਗਾਉਂ ਦਾ ਆ ਤੇਰੇ ਸਿਰ ਭੂਤ ਅਸਵਾਰ ਵੇ
ਲੰਡੀ ਲੁਚੀ ਫਿਰਦਾ ਬਣਾਈ ਜਿਹਦੇ ਯਾਰ ਵੇ
ਗਾਉਂ ਦਾ ਆ ਤੇਰੇ ਸਿਰ ਭੂਤ ਅਸਵਾਰ ਵੇ
ਲੰਦੇ ਲੁਚੇ ਫਿਰਦਾ ਬਣਾਈ ਜਿਹਦੇ ਯਾਰ ਵੇ
ਤੇਨੂੰ ਛੱਡਣ ਗੇ ਕਰਕੇ ਬੇਕਾਰ ਮੁੰਡੇਯਾ
ਛੱਡਣ ਗੇ ਕਰਕੇ ਬੇਕਾਰ ਮੁੰਡੇਯਾ
ਬੁੱਗਾ ਤੇ ਪ੍ਰੀਤ ਤੇਥੋਂ ਬਨ ਨਹੀਂ ਹੋਣਾ
ਐਵੀਂ ਉਹਨਾਂ ਦੀਆਂ ਨਕਲਾਂ ਨਾ ਮਾਰ ਮੁੰਡੇਯਾ
ਬੁੱਗਾ ਤੇ ਪ੍ਰੀਤ ਤੇਥੋਂ ਬਨ ਨਹੀਂ ਹੋਣਾ
ਐਵੀਂ ਉਹਨਾਂ ਦੀਆਂ ਨਕਲਾਂ ਨਾ ਮਾਰ ਮੁੰਡੇਯਾ
ਬੁੱਗਾ ਅੰਖੀਲਾ ਬਿਲੋ ਗਾਉਂਦਾ ਮੈਂ ਤਾਂ ਸੈਮ ਨੀ
ਮੰਨੂੰ ਤਾਰੀ ਬਾਰਡਰ ਤੇ ਭਿਖੀ ਵਿੰਡ ਖੇਮ ਨੀ
ਬੁੱਗਾ ਅੰਖੀਲਾ ਬਿਲੋ ਗਾਉਂਦਾ ਮੈਂ ਤਾਂ ਸੈਮ ਨੀ
ਮੰਨੂੰ ਤਾਰੀ ਬਾਰਡਰ ਤੇ ਭਿਖੀ ਵਿੰਡ ਖੇਮ ਨੀ
ਜਦੋਂ ਪਿੰਡ ਪਿੰਡ ਅਖਾੜਾ ਨੀ ਮੈਂ ਲਿਆ ਕੁੜੀਏ
ਪਿੰਡ ਪਿੰਡ ਅਖਾੜਾ ਨੀ ਮੈਂ ਲਿਆ ਕੁੜੀਏ
ਬੁੱਗੇ ਤੇ ਪ੍ਰੀਤ ਨੂ ਵੀ ਭੁੱਲ ਜਾਵੇਗੀ ਨੀ
ਜਦੋਂ ਟੀਵੀ ਉੱਤੇ ਗੀਤ ਮੇਰਾ ਆਇਆ ਕੁੜੀਏ
ਬੁੱਗੇ ਤੇ ਪ੍ਰੀਤ ਨੂ ਵੀ ਭੁੱਲ ਜਾਵੇਗੀ ਨੀ
ਜਦੋਂ ਟੀਵੀ ਉੱਤੇ ਗੀਤ ਮੇਰਾ ਆਇਆ ਕੁੜੀਏ
ਦੁਨੀਆ ਦੀਵਾਨੀ ਕੀਤੀ ਨਿੱਕੀ ਵੇ ਰਜਾਈ ਨੇ
ਘੇਰ ਨਾ ਟਰੈਕਟਰ ਟੇਪ ਨਵੀ ਛਾਈ ਵੇ
ਦੁਨੀਆ ਦੀਵਾਨੀ ਕੀਤੀ ਨਿੱਕੀ ਵਰਜਾਈ ਨੇ
ਘੇਰ ਨੱਟ ਟਰੈਕਟਰ ਟੇਪ ਨਵੀ ਛਾਈ ਵੇ
ਹੁਣ ਲੈਣ ਗੇ ਕਲੀਰੇਨ ਮੱਲਾ ਮਾਰ ਮੁੰਡੇਯਾ
ਲੈਣ ਗੇ ਕਲੀਰੇਨ ਮੱਲਾ ਮਾਰ ਮੁੰਡੇਯਾ
ਬੁੱਗਾ ਤੇ ਪ੍ਰੀਤ ਤੇਥੋਂ ਬਨ ਨਹੀਂ ਹੋਣਾ
ਐਵੀਂ ਉਹਨਾਂ ਦੀਆਂ ਨਕਲਾਂ ਨਾ ਮਾਰ ਮੁੰਡੇਯਾ
ਬੁੱਗਾ ਤੇ ਪ੍ਰੀਤ ਤੇਥੋਂ ਬਨ ਨਹੀਂ ਹੋਣਾ
ਐਵੀਂ ਉਹਨਾਂ ਦੀਆਂ ਨਕਲਾਂ ਨਾ ਮਾਰ ਮੁੰਡੇਯਾ
ਹੁਣ ਜਿਹਦੀ ਕੰਪਨੀ ਨਾਲ ਹੋਏ ਗੱਲ ਫਿਟ ਨੀ
ਆਉਣ ਵਾਲੀ ਟੇਪ ਬਿਲੋ ਹੋ ਮੇਰੀ ਹਿਟ ਨੀ
ਹੁਣ ਜਿਹਦੀ ਕੰਪਨੀ ਨਾਲ ਹੋਏ ਗੱਲ ਫਿਟ ਨੀ
ਆਉਣ ਵਾਲੀ ਟੇਪ ਬਿਲੋ ਹੋ ਮੇਰੀ ਹਿਟ ਨੀ
ਸਾਰਾ ਚੋਰੀ ਦਾ ਮੈਟਰ ਗਵਾਇਆ ਕੁੜੀਏ
ਚੋਰੀ ਦਾ ਹੀ ਮੈਟਰ ਮੈਂ ਗਇਆ ਕੁੜੀਏ
ਬੁੱਗੇ ਤੇ ਪ੍ਰੀਤ ਨੂ ਵੀ ਭੁੱਲ ਜਾਵੇਗੀ ਨੀ
ਜਦੋਂ ਟੀਵੀ ਉੱਤੇ ਗੀਤ ਮੇਰਾ ਆਇਆ ਕੁੜੀਏ
ਬੁੱਗੇ ਤੇ ਪ੍ਰੀਤ ਨੂ ਵੀ ਭੁੱਲ ਜਾਵੇਗੀ ਨੀ
ਜਦੋਂ ਕੈਸੇਟ ਚ ਗੀਤ ਮੇਰਾ ਆਇਆ ਕੁੜੀਏ
ਸੱਚ ਦੇ ਨੇ ਕਹਿੰਦੇ ਬੇੜੇ ਹੁੰਦੇ ਸਦਾ ਪਾਰ ਵੇ
ਡੁੱਬ ਦੇ ਓਹ ਜਿਹਦੇ ਕਰਦੇ ਨੇ ਯਾਰ ਮਾਰ ਵੇ
ਸੱਚ ਦੇ ਨੇ ਕਹਿੰਦੇ ਬੇੜੇ ਹੁੰਦੇ ਸਦਾ ਪਾਰ ਵੇ
ਡੁੱਬ ਦੇ ਓਹ ਜਿਹਦੇ ਕਰਦੇ ਨੇ ਯਾਰ ਮਾਰ ਵੇ
ਸੱਚ ਲਿਖਦਾ ਆ ਮੰਗਾ ਗੀਤਕਾਰ ਮੁੰਡੇਯਾ
ਲਿਖਦਾ ਆ ਮੰਗਾ ਗੀਤਕਾਰ ਮੁੰਡੇਯਾ
ਬੁੱਗਾ ਤੇ ਪ੍ਰੀਤ ਤੇਥੋਂ ਬਨ ਨਹੀਂ ਹੋਣਾ
ਐਵੀਂ ਉਹਨਾਂ ਦੀਆਂ ਨਕਲਾਂ ਨਾ ਮਾਰ ਮੁੰਡੇਯਾ
ਬੁੱਗਾ ਤੇ ਪ੍ਰੀਤ ਤੇਥੋਂ ਬਨ ਨਹੀਂ ਹੋਣਾ
ਐਵੀਂ ਉਹਨਾਂ ਦੀਆਂ ਨਕਲਾਂ ਨਾ ਮਾਰ ਮੁੰਡੇਯਾ
ਹੋਈ ਜਿਹਦੀ ਗਲਤੀ ਮੈਂ ਕਰਦਾ ਏਹਸਾਸ ਨੀ
ਕਰਨਾ ਨੀ ਮੇਰੇ ਉੱਤੇ ਲੋਕਾਂ ਵਿਸ਼ਵਾਸ ਨੀ
ਹੋਈ ਜਿਹਦੀ ਗਲਤੀ ਮੈਂ ਕਰਦਾ ਏਹਸਾਸ ਨੀ
ਕਰਨਾ ਨੀ ਮੇਰੇ ਉੱਤੇ ਲੋਕਾਂ ਵਿਸ਼ਵਾਸ ਨੀ
ਨਾਲੇ ਧੋਖੇ ਨਾਲ ਮੇਰੇ ਕੋ ਗਵਾਇਆ ਕੁੜੀਏ
ਧੋਖੇ ਨਾਲ ਮੇਰੇ ਕੋ ਗਵਾਇਆ ਕੁੜੀਏ
ਬੁੱਗੇ ਤੇ ਪ੍ਰੀਤ ਨੂ ਵੀ ਭੁੱਲ ਜਾਵੇਗੀ ਨੀ
ਜਦੋਂ ਟੀਵੀ ਉੱਤੇ ਗੀਤ ਮੇਰਾ ਆਇਆ ਕੁੜੀਏ
ਬੁੱਗੇ ਤੇ ਪ੍ਰੀਤ ਨੂ ਵੀ ਭੁੱਲ ਜਾਵੇਗੀ ਨੀ
ਜਦੋਂ ਟੀਵੀ ਉੱਤੇ ਗੀਤ ਮੇਰਾ ਆਇਆ ਕੁੜੀਏ
ਬੁੱਗਾ ਤੇ ਪ੍ਰੀਤ ਤੇਥੋਂ ਬਨ ਨਹੀਂ ਹੋਣਾ
ਐਵੀਂ ਉਹਨਾਂ ਦੀਆਂ ਨਕਲਾਂ ਨਾ ਮਾਰ ਮੁੰਡੇਯਾ
ਬੁੱਗੇ ਤੇ ਪ੍ਰੀਤ ਨੂ ਵੀ ਭੁੱਲ ਜਾਵੇਗੀ ਨੀ
ਜਦੋਂ ਟੀਵੀ ਉੱਤੇ ਗੀਤ ਮੇਰਾ ਆਇਆ ਕੁੜੀਏ
ਬੁੱਗਾ ਤੇ ਪ੍ਰੀਤ ਤੇਥੋਂ ਬਨ ਨਹੀਂ ਹੋਣਾ
ਐਵੀਂ ਉਹਨਾਂ ਦੀਆਂ ਨਕਲਾਂ ਨਾ ਮਾਰ ਮੁੰਡੇਯਾ