Оберіть трек для відтворення
ਅੱਜ ਬਿਨਾ ਹੀ ਪਛਾਣੇ ਕੋਲੋਂ ਲਗ ਗਏ
ਅੱਜ ਬਿਨਾ ਹੀ ਪੇਛਨੇ ਕੋਲੋ ਲਗ ਗਏ
ਜੋ ਮਿਲਦੇ ਸੀ ਤੋਧ ਤੋਧ ਕੇ
ਜਿਹਦੇ ਹੁੰਦੇ ਸੀ ਆਵਾਜ਼ਾਂ ਦੂਰੋਂ ਮਾਰਦੇ
ਕੋਲੋਂ ਬੀ ਲੰਗੇ ਬਿਨਾ ਬੋਲ ਕੇ
ਕੋਲੋਂ ਬੀ ਲੰਗੇ ਬਿਨਾ ਬੋਲ ਕੇ
ਕਦੇ ਸਾਹਾਂ ਤੋਹ ਪ੍ਯਾਰਾ ਸੀ ਗੇ ਆਖਦੇ
ਅੱਜ ਅੱਸੀ ਕੌਣ ਹੋ ਗਏ
ਪ੍ਯਾਰ ਚੌਹੰਦੇ ਸੀ ਪਕਚੋਂ ਦੀ ਹਵਾ ਵਰਗਾ
ਪੁਰ ਵਾਲੀ ਪੌਣ ਹੋ ਗਏ
ਹੁਣ ਬਾਰਿਯਾ ਵੀ ਓਹ੍ਨਾ ਬੰਧ ਕੀਟੀਯਾਂ
ਹੁਣ ਬਾਰਿਯਾ ਵੀ ਓਹਨਯ ਬੰਦ ਕੀਟੀਯਾਂ
ਜੋ ਰਖਦੇ ਸੀ ਬੂਹੇ ਖੋਲ ਕੇ
ਜਿਹਦੇ ਹੁੰਦੇ ਸੀ ਆਵਾਜ਼ਾਂ ਦੂਰੋਂ ਮਾਰਦੇ
ਕੋਲੋਂ ਬੀ ਲੰਗੇ ਬਿਨਾ ਬੋਲ ਕੇ
ਕੋਲੋਂ ਬੀ ਲੰਗੇ ਬਿਨਾ ਬੋਲ ਕੇ
ਓਹੋ ਵਕ਼ਤਾਂ ਦੇ ਨਾਲ ਉਚੇ ਹੋ ਗਏ
ਨੀਵਯਾੰ ਦੀ ਲੋਧ ਨਾ ਰਹੀ
ਸਾਨੂ ਕੌਦੀਆ ਨੂ ਫੇਰ ਕਿਹਦਾ ਪੁਛਦਾ
ਜਾ ਹੀਰਿਯਾ ਦੀ ਤੋਡ਼ ਨਾ ਰਹੀ
ਸਾਨੂ ਸੋਨੇ ਤੋਹ ਵੀ ਮਿਹਿੰਗੇ ਮੁੱਲ ਦੱਸ ਕੇ
ਸਾਨੂ ਸੋਨੇ ਤੋਹ ਵੀ ਮਿਹਿੰਗੇ ਮੁੱਲ ਦੱਸ ਕੇ
ਖਾਕਾਂ ਦੇ ਭਾ ਗਏ ਟੋਲ ਕੇ
ਜਿਹਦੇ ਹੁੰਦੇ ਸੀ ਆਵਾਜ਼ਾਂ ਦੂਰੋਂ ਮਾਰਦੇ
ਕੋਲੋਂ ਦੀ ਲੰਗੇ ਬਿਨਾ ਬੋਲ ਕੇ
ਕੋਲੋਂ ਬੀ ਲੰਗੇ ਬਿਨਾ ਬੋਲ ਕੇ
ਓਹਤਾ ਚਲਦੇ ਹਵਾ ਦਾ ਰੁਖ ਵੇਖ ਕੇ
ਓਹ੍ਨਾ ਦਾ ਕਸੂਰ ਨਾ ਕੋਈ
ਏ ਤਾਂ ਪਰਗਟ ਇੱਦਾ ਹੁੰਦੀ ਆਯੀ ਏ
ਨਵਾ ਦਸਤੂਰ ਨਾ ਕੋਈ
ਰਖ ਦਰਦਾਂ ਨੂ ਦਿਲਾਂ ਚ ਛੁਪਾ ਕੇ
ਰਖ ਦਰਦਾਂ ਨੂ ਦਿਲਾਂ ਚ ਛੁਪਾ ਕੇ
ਫਾਇਦਾ ਕਿ ਆਏ ਦੁਖ ਫ੍ਰੋਲ ਕੇ
ਜਿਹਦੇ ਹੁੰਦੇ ਸੀ ਆਵਾਜ਼ਾ ਦੂਰੋਂ ਮਾਰਦੇ
ਕੋਲੋਂ ਦੀ ਲੰਗੇ ਬਿਨਾ ਬੋਲ ਕੇ
ਕੋਲੋਂ ਬੀ ਲੰਗੇ ਬਿਨਾ ਬੋਲ ਕੇ