Оберіть трек для відтворення
Iris music!
ਮੇਰੇ ਰੁਕ੍ਦੇ ਨੀ ਹੰਜੂ ਮੂਹੋਂ ਆਖੇਯਾ ਨੀ ਜਾਂਦਾ
ਜਹਾਜ਼ ਦੀ ਵਾਰੀ ਚੋਂ ਬਾਹਰ ਝਕੇਯਾ ਨੀ ਜਾਂਦਾ
ਪੈਂਦਾ ਦਿਲ ਸਂਜੋਣਾ ਜੰਗ ਢਿੱਲੋਂ
ਝੰਡੇ ਜੇ ਤਰੱਕੀ ਆਲੇ ਗੱਡਣੇ
Airport ਤਕ ਜਾਂਦੇ ਲੋਕਿ ਰੋਂਦੇ ਸੋਖੇ ਨਹਿਯੋ ਪਿੰਡ ਛੱਡਣੇ
Airport ਤਕ ਜਾਂਦੇ ਲੋਕਿ ਰੋਂਦੇ ਸੋਖੇ ਨਹਿਯੋ ਪਿੰਡ ਛੱਡਣੇ
ਕਦੇ ਮਾਂ ਯਾਦ ਔਂਦੀ ਕਦੇ ਪੋ ਯਾਦ ਔਂਦਾਏ
ਮੇਰੇ ਪਿੰਡ ਚ ਕਿੰਨਾ ਸੀ ਮੇਰਾ ਤੋ ਯਾਦ ਔਂਦਾਏ
ਕਦੇ ਮਾਂ ਯਾਦ ਔਂਦੀ ਕਦੇ ਪੋ ਯਾਦ ਔਂਦਾਏ
ਮੇਰੇ ਪਿੰਡ ਚ ਕਿੰਨਾ ਸੀ
ਮੇਰਾ ਤੋ ਯਾਦ ਔਂਦਾਏ
ਐਥੇ ਕਿੱਲੇਯਾ ਦੇ ਮਾਲਕਾ ਨੂ ਪੈਂਦੇ ਨੇ
ਓ ਦਰ ਦਰ ਕਮ ਲਭਣੇ
Airport ਤਕ ਜਾਂਦੇ ਲੋਕਿ ਰੋਂਦੇ ਸੋਖੇ ਨਹਿਯੋ ਪਿੰਡ ਛੱਡਣੇ
Airport ਤਕ ਜਾਂਦੇ ਲੋਕਿ ਰੋਂਦੇ ਸੋਖੇ ਨਹਿਯੋ ਪਿੰਡ ਛੱਡਣੇ
ਜ਼ਿੰਦਗੀ ਬਨੌਣੀ ਜਦੋਂ ਲਕੀ ਜਾਣਾ ਪੈਂਦਾ ਆਏ
ਕਰਨੀ ਜੇ ਮਿੱਤਰਾਂ ਤਰੱਕੀ ਜਾਣਾ ਪੈਂਦਾ ਆਏ
PR ਲੈਣੀ ਜਦੋਂ ਪੱਕੀ ਜਾਣਾ ਪੈਂਦਾ ਆਏ
ਕਰਨੀ ਜੇ ਮਿੱਤਰਾ ਤਰੱਕੀ ਜਾਣਾ ਪੈਂਦਾ ਆਏ
ਲੇ ਕੇ passport ਅੱਤਾਚੀ ਘੜੋ ਨਿਕਲੀ
ਸ਼੍ਰੀਕਾ ਬੇਹਿਜੇ ਬੇਹਮ ਕਡਨੇ
Airport ਤਕ ਜਾਂਦੇ ਲੋਕਿ ਰੋਂਦੇ ਸੋਖੇ ਨਹਿਯੋ ਪਿੰਡ ਛੱਡਣੇ
Airport ਤਕ ਜਾਂਦੇ ਲੋਕਿ ਰੋਂਦੇ ਸੋਖੇ ਨਹਿਯੋ ਪਿੰਡ ਛੱਡਣੇ
ਕੀਨੀਆ ਦੀ ਜੜਾਂ ਚ study ਤੇ swag ਆ
ਮੰਗ ਸੀ ਕਿਸੇ ਦੀ ਪਰ ਵਿਆਹ ਕ ਕੋਈ ਲੈ ਗਿਆ
ਆਪ ਬਰਫ਼ ਚ ਜਾ ਕ ਹੀਰਾ ਬਹਿ ਗਈਆਂ
ਰਾਂਝੇ ਪਿੱਛੋਂ ਕੀਨੇ ਸਦਨੇ
Airport ਤਕ ਜਾਂਦੇ ਲੋਨੇ ਰੋਂਦੇ ਸੋਖੇ ਨਹਿਯੋ ਪਿੰਡ ਛੱਡਣੇ
Airport ਤਕ ਜਾਂਦੇ ਲੋਕਿ ਰੋਂਦੇ ਸੋਖੇ ਨਹਿਯੋ ਪਿੰਡ ਛੱਡਣੇ