Оберіть трек для відтворення
ਓ ਬਈ ਕੋਕਾ ਵੀ ਸੁਣਾ ਦੇ
ਓ ਯਾਰ ਮੈ ਪਹਿਲਾ ਬਹੁਤ ਵਾਰੀ ਸੁਣਾਇਆ ਕੋਕਾ
ਪਰ ਜੇ ਤੇਰੀ ਮਰਜੀ ਆ ਮੈ ਤੇਰੀ ਮੰਗ ਨੀ ਮੋੜ ਦਾ
ਤੇਰੀ ਫ਼ਰਮਾਇਸ਼ ਨੀ ਮੋੜ ਦਾ ਪਰ ਸੁਣਾਊਂਗਾ ਥੋੜਾ ਜਿਹਾ
ਹੋ ਤੇਰੇ ਨੱਕ ਦਾ ਨੇ ਕੋਕਾ ਨੀ
ਓ ਬੱਲੇ
ਤੇਰੇ ਨੱਕ ਦਾ ਨੇ ਕੋਕਾ ਨੀ ਪਾਇਆ ਦੱਸ ਦਾ ਏ ਨੀ
ਤੂੰ ਤਾਂ ਕਰਨਾ ਸੀ ਧੋਖਾ
ਹਾਏ ਹੀਰੀਏ ਨੀ ਤੂੰ ਤਾ ਕਰਨਾ ਸੀ ਧੋਖਾ
ਖੁਸ਼ ਆਂ
ਤੇਰੀ ਗੁੱਤ ਦੀ ਪਰਾਂਦੀ
ਹਾਏ ਗੁੱਤ ਦੀ ਪਰਾਂਦੀ ਪਈ ਦੱਸ ਦੀ ਏ ਨੀ
ਤੇਰੀ ਪੇਸ਼ ਨਾ ਜਾਂਦੀ
ਹਾਏ ਹੀਰੀਏ ਨੀ ਤੇਰੀ ਪੇਸ਼ ਨਾ ਜਾਂਦੀ
ਓ ਕੀ ਗੱਲ ਤੇਰੀ ਬੰਦ ਹੋਗੀ ਆ ਟੇਪ
ਰੀਲ ਖਤਮ ਹੋਗੀ
ਜੇ ਰੀਲ ਖਤਮ ਹੋਗੀ ਤੇ ਪਾਸਾ ਬਦਲ ਲਾ