Оберіть трек для відтворення
Louis Bag ਵਿਚ ਭੜਕੇ Glock ਰਖਦਾ
ਅੱਖ ਮੁੰਡੇ ਉੱਤੇ ਸਾਰਾ ਹੀ block ਰਖਦਾ
ਮੈਨੂ ਲਗਦੀ ਆ ਮਿਠੇ ਮਿਠੇ ਗੀਤ ਵਰਗੀ
Vibe ਗਬਰੂ ਦੀ trap beat ਵਰਗੀ
ਪਿਹਲੇ ਪਿਹਰ ਨੂ ਚੰਨ ਚੜੇ
ਪਿਛਲੇ ਤਾਂਈ ਗੋਲੀਆਂ ਚਲੌਂਦੇ
ਨੀ ਸਾਡੇ ਬਾਰੇ ਕੀ ਸੋਚਿਆ
ਨਾਮ ਵੈਲੀਆਂ ਦੇ ਵਿਚ ਕੁੜੇ ਔਂਦੇ
ਨੀ ਸਾਡੇ ਬਾਰੇ ਕੀ ਸੋਚਿਆ
ਹਾਂ ਫਿਰਦੇ ਆ ਵੈਲ ਕਮੌਂਦੇ
ਨੀ ਸਾਡੇ ਬਾਰੇ ਕੀ ਸੋਚਿਆ
ਨਾਲ ਨਾਲ ਰਖਦਾ ਤੂ ਹਥਿਆਰ boy
ਪਿਛੇ ਪਿਛੇ ਤੇਰੇ Police ਦੀ Car boy
ਪੈਂਦੇ ਸ਼ਾਪੈ ਓਹਦਾ ਹੁੰਦਾ ਤੂ ਫਰਾਰ boy
ਮੈਨੂ ਲਗਦਾ ਨੀ ਮੁੰਡੇਯਾ ਤੂ star boy
ਕਾਹਤੋਂ ਤੂਰੇਯਾ ਏ ਰਿਹਨਾ abroad ਤੂ
ਮੈਨੂ ਲਗਦਾ ਆ ਮੁੰਡੇਯਾ fraud ਤੂ
ਨਿੱਤ ਨਵੀ ਕਾਰ ਵਿਚ ਬੈਠੇ ਮੇਰੇ ਯਾਰ
ਤੇਰੇ town ਵਿਚ ਗੇੜੀਆਂ ਏ ਲੌਂਦੇ
ਨੀ ਸਾਡੇ ਬਾਰੇ ਕੀ ਸੋਚਿਆ
ਨਾਮ ਵੈਲੀਆਂ ਦੇ ਵਿਚ ਕੁੜੇ ਔਂਦੇ
ਨੀ ਸਾਡੇ ਬਾਰੇ ਕੀ ਸੋਚਿਆ
ਹਾਂ ਫਿਰਦੇ ਆ ਵੈਲ ਕਮੌਂਦੇ
ਨੀ ਸਾਡੇ ਬਾਰੇ ਕੀ ਸੋਚਿਆ
ਮਿਤਰਾਂ ਨੇ ਪੌਣੀ ਨਹੀ ਓ ਗਲ ਗਨੀ ਆਲੇ,
ਸਾਮਬਲੇ ਬੰਦੂਕ ਆਖਿਰੀ ਨਿਸ਼ਾਨੀ ਆਲੇ
Rockstar ਵਰਗੀ appeal ਰਖਦਾ
ਨਾਲ ਮੁੰਡੇਯਾ ਵੇ ਤੂ ਕ੍ਯੂਂ ਹਾਏ ਵਕੀਲ ਰਖਦਾ
ਆਏ weekend ਹੋ ਗਯੀ ਜੇ ਆ jail ਗੋਰੀਏ
ਨੀ Monday morning ਲੈਕੇ ਆਜੂ bail ਗੋਰੀਏ
ਬਦਮਸ਼ੀ ਨਹੀ ਚੰਨੀ
ਨਿੱਤਾਂ ਨਾਲ ਮੋਗੇ ਵਾਲੇ ਦੇ
ਆ ਗੀਤ ਰਿਹਿੰਦੇ ਅਣਖਾਂ ਚੋ ਗੌਂਦੇ
ਨੀ ਸਾਡੇ ਬਾਰੇ ਕੀ ਸੋਚਿਆ
ਨਾਮ ਵੈਲੀਆਂ ਦੇ ਵਿਚ ਕੁੜੇ ਔਂਦੇ
ਨੀ ਸਾਡੇ ਬਾਰੇ ਕੀ ਸੋਚਿਆ
ਹਾਂ ਫਿਰਦੇ ਆ ਵੈਲ ਕਮੌਂਦੇ
ਨੀ ਸਾਡੇ ਬਾਰੇ ਕੀ ਸੋਚਿਆ