Оберіть трек для відтворення
ਹਾਂ ਆ ਆ ਹਾਂ ਆ ਆ ਹਾਂ ਆ ਆ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਨਈ ਤੇਰੇ ਜੇਹਾ ਹੋਰ ਦਿਸਦਾ
ਨਈ ਤੇਰੇ ਜੇਹਾ ਹੋਰ ਦਿਸਦਾ
ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ
ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ
ਨਈ ਤੇਰੇ ਜੇਹਾ ਹੋਰ ਦਿਸਦਾ
ਨਈ ਤੇਰੇ ਜੇਹਾ ਹੋਰ ਦਿਸਦਾ
ਨਈ ਤੇਰੇ ਜੇਹਾ ਹੋਰ ਦਿਸਦਾ
ਨਈ ਤੇਰੇ ਜੇਹਾ ਹੋਰ ਦਿਸਦਾ
ਤੂੰ ਮੇਰਾ, ਮੈਂ ਤੇਰੀ ਹੋਈ
ਤੇਰੇ ਜਿਹਾ ਮੈਨੂੰ ਦਿਸਦਾ ਨੀ ਕੋਈ
ਤੂੰ ਮੇਰਾ, ਮੈਂ ਤੇਰੀ ਹੋਈ
ਤੇਰੇ ਜਿਹਾ ਮੈਨੂੰ ਦਿਸਦਾ ਨੀ ਕੋਈ
ਤੂੰ ਜੇ ਆਵੇ ਤੈਨੂੰ ਸੀਨੇ ਨਾਲ ਲਾਵਾਂ
ਤੂੰ ਜੇ ਆਵੇ ਤੈਨੂੰ ਸੀਨੇ ਨਾਲ ਲਾਵਾਂ
ਨਈ ਤੇਰੇ ਜੇਹਾ ਹੋਰ ਦਿਸਦਾ
ਨਈ ਤੇਰੇ ਜੇਹਾ ਹੋਰ ਦਿਸਦਾ
ਨਈ ਤੇਰੇ ਜੇਹਾ ਹੋਰ ਦਿਸਦਾ
ਨਈ ਤੇਰੇ ਜੇਹਾ ਹੋਰ ਦਿਸਦਾ