ਨਾ ਨਾ ਨਾ ਨਾ ਨਾ
ਹਾਂ ਤੂੰ ਸੁੱਕੀਨ ਸੁਣਨੇ ਰਾਹਾਂ ਦੀ
ਖੋਰ ਪੈਂਦਾ ਜੱਟ ਜਿਧਰ ਬੀ ਜਾਵੇ ਨੀ
ਹੱਟ ਖੜੇ ਕਰ ਜਾਂਦੀ ਸਰਕਾਰੇ ਐ
ਦੱਸ ਹੱਥ ਕੇੜਾ ਬਿੱਲੋ ਸਾਨੂੰ ਪਾਵੇ ਨੀ
ਤੂੰ Justin Bieber ਦੀ ਪੜੀ ਜੀਵਨੀ
ਮੈਂ ਬਾਇਓ ਦਾਤਾ ਡਾਕੂਆਂ
ਦਾ ਪਾਦੇ ਹੋਏ ਆ
ਹੋ ਕੇੜਾ ਕੇੜਾ ਦੱਸ ਮੂੰਹ ਬੋਲ ਕੇ ਰਕਾਨੇ
ਕਾਂਡ ਮਿੱਤਰਾਂ ਦੇ ਜ਼ਿੰਦਗੀ ਚ ਬੜੇ ਹੋਏ ਆ
ਕੇੜਾ ਕੇੜਾ ਦੱਸ ਮੂੰਹ ਬੋਲ ਕੇ ਰਕਾਨੇ
ਕਾਂਡ ਮਿੱਤਰਾਂ ਦੇ ਜ਼ਿੰਦਗੀ ਚ ਬੜੇ ਹੋਏ ਆ
ਹੋ ਥਾਂ ਥਾਂ ਤੇ ਜੋੜੇ ਨੀ ਜੋੜੇ ਦਿਲ ਦੇ
ਪੂਰੇ ਫੀਮ ਮੰਗੂ ਜੱਟ ਕਿਸੀਨੁ ਹੀ ਮਿਲਦੇ
ਉਹ ਮਿੱਤਰਾ ਦੀ ਇਕ ਪਹਿਚਾਣ ਪੱਕੀ ਆ
ਪਾਵੇਂ ਰੱਜ ਕੇ ਮੈਸੂਰਹ ਰੰਗਿਓ ਭਾਰ ਮਿੱਲ ਦੇ
ਰੰਗਿਓ ਭਾਰ ਮਿੱਲ ਦੇ
ਹੋ ਸਾਡੇ ਕਾਰੋਬਾਰ ਦੀ ਐ ਗੱਲ ਵੱਖਰੀ
ਕੰਮ ਕੱਢ ’ਦੇ ਆ ਸਾਰੇ ਜੇ ਅਦੇ ਹੋਏ ਆ
ਹੋ ਕੇੜਾ ਕੇੜਾ ਦੱਸ ਮੂੰਹ ਬੋਲ ਕੇ ਰਕਾਨੇ
ਕਾਂਡ ਮਿੱਤਰਾਂ ਦੇ ਜ਼ਿੰਦਗੀ ਚ ਬੜੇ ਹੋਏ ਆ
ਕੇੜਾ ਕੇੜਾ ਦੱਸ ਮੂੰਹ ਬੋਲ ਕੇ ਰਕਾਨੇ
ਕਾਂਡ ਮਿੱਤਰਾਂ ਦੇ ਜ਼ਿੰਦਗੀ ਚ ਬੜੇ ਹੋਏ ਆ
ਹੋ ਕਰਦਿਆ ਕੰਮ ਜੇਦੇ ਕੰਮ ਰਿਸਕੀ
ਚੱਲੇ ਮਹਿਫ਼ਿਲਾਂ ਚ ਕਰਦੀ ਸ਼ਰਾਬ ਵਿਸਕੀ
ਹੋ ਸ਼ਕ਼ ਕਾਲਾ ਮਾਲ ਅੰਖ ਲਾਲ ਰੱਖੀ ਐ
ਦੁਨੀਆਂ ਤੇ ਕਰਕੇ ਕਮਲ ਰੱਕੀਏ
ਹੱਥ ਖੜੇ ਕਰਦੇ ਵੈਲੀ top ਦੇ
ਕੋਕੇ ਜਿੱਥੇ ਗੀਤ ਜਾਂਦੇ ਹੋਏ ਆ
ਹੋ ਕੇੜਾ ਕੇੜਾ ਦੱਸ ਮੂੰਹ ਬੋਲ ਕੇ ਰਕਾਨੇ
ਕਾਂਡ ਮਿੱਤਰਾਂ ਦੇ ਜ਼ਿੰਦਗੀ ਚ ਬੜੇ ਹੋਏ ਆ
ਕੇੜਾ ਕੇੜਾ ਦੱਸ ਮੂੰਹ ਬੋਲ ਕੇ ਰਕਾਨੇ
ਕਾਂਡ ਮਿੱਤਰਾਂ ਦੇ ਜ਼ਿੰਦਗੀ ਚ ਬੜੇ ਹੋਏ ਆ