Hey preet make me a banger
ਕਿਹੜੀ ਗਲੋਂ ਤਲੀ ਉੱਤੇ ਦਿਲ ਰੱਖਿਆ
ਕੋਈ ਲੈ ਜਾਊਗਾ ਨੀ ਵੈਰਨੇ ਚੁਰਾ ਕੇ
ਕਿਹੜੀ ਗਲੋਂ ਤਲੀ ਉੱਤੇ ਦਿਲ ਰੱਖਿਆ
ਕੋਈ ਲੈ ਜਾਊਗਾ ਨੀ ਵੈਰਨੇ ਚੁਰਾ ਕੇ
ਉਂਗਲਾਂ ਤੇ ਬਨੇ ਹੋਏ ਰੁਮਾਲ ਦੱਸਦੇ
ਅਜ ਨਚੇਂਗੀ ਗਿੱਧੇ ਦੇ ਵਿੱਚ ਆਕੇ
ਉਂਗਲਾਂ ਤੇ ਬਨੇ ਹੋਏ ਰੁਮਾਲ ਦੱਸਦੇ
ਅਜ ਨਚੇਂਗੀ ਗਿੱਧੇ ਦੇ ਵਿੱਚ ਆਕੇ
ਤੇਰੇ ਸੋਹਣੇ ਤਨ ਦੀ ਗਵਾਹੀ ਦਿੰਦਾ ਹੈ
ਤਿੱਖਾ ਨੱਕ ਤਲਵਾਰ ਨਾਲੋਂ ਤੇਰਾ
ਦਿਲ ਦੇ frame ਚ ਜੜਾ ਕੇ ਰੱਖ ਲਾ
ਬਸ ਚਲੇ ਜੇ ਸੋਹਣੀਏ ਮੇਰਾ
ਦਿਲ ਦੇ frame ਚ ਜੜਾ ਕੇ ਰੱਖ ਲਾ
ਬਸ ਚਲੇ ਜੇ ਸੋਹਣੀਏ ਮੇਰਾ
ਫੋਟੋ ਤੇਰੀ ਹਿਕ ਨਾਲ ਲਾ ਕੇ ਰੱਖ ਲੀ
ਅਸੀਂ ਬੈਠ ਗਏ ਇਸ਼ਕ ਰੋਗ ਲਾਕੇ
ਉਂਗਲਾਂ ਤੇ ਬਨੇ ਹੋਏ ਰੁਮਾਲ ਦੱਸਦੇ
ਅਜ ਨਚੇਂਗੀ ਗਿੱਧੇ ਦੇ ਵਿੱਚ ਆਕੇ
ਉਂਗਲਾਂ ਤੇ ਬਨੇ ਹੋਏ ਰੁਮਾਲ ਦੱਸਦੇ
ਅਜ ਨਚੇਂਗੀ ਗਿੱਧੇ ਦੇ ਵਿੱਚ ਆਕੇ
ਮੋਤੀਆਂ ਤੋਂ ਚਿੱਟੇ ਤੇਰੇ ਦੰਦ ਸੋਹਣੀਏ
ਜਦੋ ਹਸਦੀ ਜਾਣ ਲੈ ਜਾਂਦੀ
ਟੇਢੀ ਤੱਕਣੀ ਨਾਲ ਜਿੱਡੇ ਵੱਲ ਤਕ ਲੈ
ਉਹ ਹੀ ਫੜ ਕੇ ਕਾਲਜਾ ਬਹਿ ਜਾਏ
ਟੇਢੀ ਤੱਕਣੀ ਨਾਲ ਜਿੱਡੇ ਵੱਲ ਤਕ ਲੈ
ਉਹ ਹੀ ਫੜ ਕੇ ਕਾਲਜਾ ਬਹਿ ਜਾਏ
ਹਠੀ ਪਠੀ ਮੁੰਡਿਆਂ ਚ ਹੋਵੇ ਚਰਚਾ
ਜਦੋ ਲੰਗਦੀ ਹੈ ਵੰਗਾ ਛਣਕਾ ਕੇ
ਉਂਗਲਾਂ ਤੇ ਬਨੇ ਹੋਏ ਰੁਮਾਲ ਦੱਸਦੇ
ਅਜ ਨਚੇਂਗੀ ਗਿੱਧੇ ਦੇ ਵਿੱਚ ਆਕੇ
ਉਂਗਲਾਂ ਤੇ ਬਨੇ ਹੋਏ ਰੁਮਾਲ ਦੱਸਦੇ
ਅਜ ਨਚੇਂਗੀ ਗਿੱਧੇ ਦੇ ਵਿੱਚ ਆਕੇ
Hey preet make me a banger