Оберіть трек для відтворення

ਕ੍ਯੋਂ ਵਿਆਹ ਨੀ ਕਰਾਉਂਦੀ ਨਾਲ ਮੇਰੇ
ਕੋਈ ਗਲ ਮਿੱਤਰਾ
ਕਯੋਂ ਗਾਲ ਤੇ ਕਿੰਨੇ ਸਾਲ ਮੇਰੇ
ਹਾਏ ਗਲ ਮਿੱਤਰਾ
ਵੇ ਗਲ ਕਰਣੀ ਏ ਨਾਲ ਤੇਰੇ,ਗਲ ਕਰਣੀ ਏ ਨਾਲ ਤੇਰੇ
ਪਰ ਕਿਹਣ ਤੋਂ ਤੈਨੂੰ ਝਕਦੀ ਆ
ਵਿਆਹ ਤਾ ਲਵਾ ਕਰਾ ਮਿੱਤਰਾ ਵੇ ਪਰ ਲੱਕ ਪਤਲੇ ਤੋਂ ਡਰਦੀ ਆ

ਕੱਚ ਵਰਗੀ ਸਾਂਭ ਕੇ ਰੱਖੀ ਤੂੰ
ਓਏ ਐਵੇਂ ਡਰ ਨਾ
ਅੰਗ ਅੰਗ ਕੂਲ਼ਾ ਏ ਸਚੀ ਰੂੰ
ਐਵੇਂ ਡਰ ਨਾ
ਹਾਏ ਸੋਹਣੀ ਬੜੀ ਏ ਸੱਚੀ ਤੂੰ
ਲੇ ਬੂਹੇ ਜੰਨ ਕਾਲ ਢੁਕਣੇ ਆ
ਕੁਝ ਹੋਣ ਨੀ ਦਿੰਦੇ ਲੱਕ ਪਤਲੇ ਨੂੰ ਅਸੀ ਜੁੱਮੇਵਾਰੀ ਚੁੱਕਦੇ ਆ
ਹੋਣ ਨੀ ਦਿੰਦੇ ਲੱਕ ਪਤਲੇ ਨੂੰ ਕੁਝ ਜੁੱਮੇਵਾਰੀ ਚੁੱਕਦੇ ਆ
ਤੂੰ ਕਾਗਜ ਤੇ ਲਿਖਵਾ ਲੇ ਨੀ
ਜੇ ਲੱਕ ਤਿੜਕ ਵੀ ਜਾਊਗਾ
ਤੇਰਾ ਯਾਰ ਹਾਨਾਨੇ ਤੇਰਾ ਨੀ ਰੱਟਾ ਵਸਾ ਨਾ ਖਾਉਗਾ
ਤੂ ਚੀਜ਼ ਬੜੀ ਅਨਮੋਲ ਕੂੜੇ
ਸਚੀ ਗਲ ਵੇ
ਤੇਰੇ ਮਿਸ਼ਰੀ ਵਰਗੇ ਬੋਲ ਕੂੜੇ
ਸਚੀ ਗਲ ਵੇ
ਫਿਰ ਪਿਛੇ ਨੂੰ ਨਾ ਢੋਲ੍ਹ ਮੁੜ੍ਹੇ
ਪਿਛੇ ਨੂੰ ਨਾ ਢੋਲ੍ਹ ਮੁੜ੍ਹੇ
ਬਸ ਐਸੇ ਗੱਲ ਤੋਂ ਹਰਦੀ ਆ
ਵਿਆਹ ਤਾ ਲਵਾ ਕਰਾ ਮਿੱਤਰਾ ਵੇ ਪਰ ਲੱਕ ਪਤਲੇ ਤੋਂ ਡਰਦੀ ਆ
ਵਿਆਹ ਤਾ ਲਵਾ ਕਰਾ ਮਿੱਤਰਾ ਵੇ ਪਰ ਲੱਕ ਪਤਲੇ ਤੋਂ ਡਰਦੀ ਆ
ਜਦੋ ਲਾਲ ਪਰੀ ਤੇਰੇ ਸੱਜਣਾ ਵੇ 2 ਘੁੱਟ ਅੰਦਰ ਜਾਂਦੀ ਏ
ਫੇਰ ਸੱਚੀ ਤੈਨੂੰ ਸੱਜਣਾ ਵੇ ਰਤਾ ਸਮਝ ਨਾ ਔਂਦੀ ਏ
ਫੇਰ ਜਾਣ ਕੇ ਲੈਣਾ ਪੰਗੇ ਵੇ
ਫੇਰ ਕੀ ਹੋਇਆ
ਸਾਡੀ ਜਿੰਦ ਸੂਲੀ ਤੇ ਟੰਗੇ ਵੇ
ਫੇਰ ਕੀ ਹੋਇਆ
ਓਏ ਅਸੀ ਗਲੀ ਤੇਰੀ ਵਿਚ ਖੰਘੇ ਜੇ
ਗਲੀ ਤੇਰੀ ਵਿਚ ਖੰਘੇ ਜੇ ਮੰਗ ਲੈਣੇ ਮਾਫੀ ਝੂਕਦੇ ਆ