Оберіть трек для відтворення
Ayo, G Funk
The flame about to drop, uh
Toronto ਦੀਏ ਮੋਰਨੀਏ
Vancouver ਦਾ ਮਾਰ ਲੈ ਤੂੰ ਘੇਰਾ
ਗੱਬਰੂ ਰੁਮਾਲ ਸੱਟ ਦੇ
ਨੀ ਤੂੰ ਚੁੱਕ ਲੈ ਪਸੰਦ ਤੈਨੂੰ ਜਿਹੜਾ
ਅੱਧੀ ਰਾਤ phone ਖੜਕੂ
ਅੱਧੀ ਰਾਤ phone ਖੜਕੂ
ਨੀ ਜਿਹੜਾ number ਤਾਂ ਲੈ ਲੈਣ ਦੇ
ਰੋਕ ਨਾ ਤੂੰ ਅੱਖੀਆਂ ਨੂੰ
ਇਨ੍ਹਾਂ ਅੱਖੀਆਂ ਨਾ ਖੈਹ ਲੈਣ ਦੇ
ਓ ਬਿਗੜੇ ਜੱਟਾਂ ਦੇ ਪੁੱਤ ਨੀ
ਅੱਜ ਬਿਗੜੇ ਹੀ ਰਹਿ ਲੈਣ ਦੇ
ਓ ਰੋਕ ਨਾ ਤੂੰ ਅੱਖੀਆਂ ਨੂੰ
ਇਨ੍ਹਾਂ ਅੱਖੀਆਂ ਨਾ ਖੈਹ ਲੈਣ ਦੇ
ਓ ਬਿਗੜੇ ਜੱਟਾਂ ਦੇ ਪੁੱਤ ਨੀ
ਅੱਜ ਬਿਗੜੇ ਹੀ ਰਹਿ ਲੈਣ ਦੇ
ਮਿਲੂ ਤੈਨੂੰ hurry ਵਿੱਚ
ਮੁੰਡਾ ਮਿਲੂ Surrey ਵਿੱਚ
ਸੜਕਾਂ ’ਤੇ ਘੁੰਮੇ ਸਵੇਰ ਸ਼ਾਮ ਨੀ
ਮਿਲੂ ਤੈਨੂੰ hurry ਵਿੱਚ
ਮੁੰਡਾ ਮਿਲੂ Surrey ਵਿੱਚ
ਲੇ ਕੇ ਦੇਖੀ ਮਿੱਤਰਾਂ ਦਾ ਨਾਮ ਨੀ
ਓ ਪਾਇਆ bio ਵਿੱਚ Khanda
ਮੇਰੀ type ਲੱਗਦੀ
ਮੈਂ ਪਾਵਾਂ gym ਤੋਂ story
ਤੇਰੀ like ਵੱਜਦੀ
Brown ਰੰਗ ਦੀਏ ਕੁੜੀਏ
ਤੇਥੋਂ ਵਾਰਦਾਂ brown ਜਿਹੇ dollar
ਕਬੱਡੀ ਦੇ ਸ਼ੌਕੀ ਜੱਟ ਨੀ
ਕੇਹੜਾ ਫੜ੍ਹ ਲੂੰ ਸੋਹਣੀਏ collar
ਕਾਲੀ jeep ਵਾਜਾਂ ਮਾਰਦੀ
ਕਾਲੀ jeep ਵਾਜਾਂ ਮਾਰਦੀ
ਵਿੱਚ ਸੋਹਣੀਏ ਨੀ ਬਹਿ ਲੈਣ ਦੇ
ਰੋਕ ਨਾ ਤੂੰ ਅੱਖੀਆਂ ਨੂੰ
ਇਨ੍ਹਾਂ ਅੱਖੀਆਂ ਨਾ ਖੈਹ ਲੈਣ ਦੇ
ਓ ਬਿਗੜੇ ਜੱਟਾਂ ਦੇ ਪੁੱਤ ਨੀ
ਅੱਜ ਬਿਗੜੇ ਹੀ ਰਹਿ ਲੈਣ ਦੇ
ਓ ਰੋਕ ਨਾ ਤੂੰ ਅੱਖੀਆਂ ਨੂੰ
ਇਨ੍ਹਾਂ ਅੱਖੀਆਂ ਨਾ ਖੈਹ ਲੈਣ ਦੇ
ਓ ਬਿਗੜੇ ਜੱਟਾਂ ਦੇ ਪੁੱਤ ਨੀ
ਅੱਜ ਬਿਗੜੇ ਹੀ ਰਹਿ ਲੈਣ ਦੇ
ਓ ਕੁੜੀਆਂ ਦੇ ਚੱਕਰਾਂ ਵਿੱਚ ਨੀ
ਜਦੋਂ ਫਸਦੇ caseਆਂ ਵਿੱਚ ਫਸਦੇ
ਕੌਣ ਗੱਡੀਆਂ ਵਿੱਚ ਘੁੰਮਦੇ
ਸਾਡੇ number plate ਐਂ ਦੱਸਦੇ
ਇੱਕੀਆਂ ਤੋਂ ਤੂੰ ਟੱਪ ਗਈ
ਤਾਈਂ ਚੱਕਿਆ glock ਮੈਂ ਵੀ ਉੱਨੀ ਦਾ
ਓ ਜਿਹੜਾ ਤਿੜ ਫਿਰ ਕਰਦਾ
ਓ ਦਾਣਿਆਂ ਵਾਂਗੂੰ ਫਿਰ ਭੁੰਨੀ ਦਾ
ਤੌਰ ਉੱਤੇ ਸ਼ੇਰ ਮੁੱਕਦਾ
ਨਾ tattoo ਮੈਂ ਪਵਾਇਆ ਕੋਈ ਨਾਰ ਦਾ
ਰਿੰਮਾਂ ਦੀਆਂ ਰੱਖਾਂ ਜੋੜੀਆਂ
ਨਾਲ ਜੋੜਾ ਰੱਖਿਆ ਮੈਂ ਹਥਿਆਰ ਦਾ
ਓ ਜੱਟਾਂ ਉੱਤੇ ਪੈਂਣ ਪਰਚੇ
ਓ ਜੱਟਾਂ ਉੱਤੇ ਪੈਂਣ ਪਰਚੇ
ਬਿੱਲੋ ਪੈਂਦੇ ਆਂ ਤੇ ਪੈਣ ਲੈਣ ਦੇ
ਰੋਕ ਨਾ ਤੂੰ ਅੱਖੀਆਂ ਨੂੰ
ਇਨ੍ਹਾਂ ਅੱਖੀਆਂ ਨਾ ਖੈਹ ਲੈਣ ਦੇ
ਓ ਬਿਗੜੇ ਜੱਟਾਂ ਦੇ ਪੁੱਤ ਨੀ
ਅੱਜ ਬਿਗੜੇ ਹੀ ਰਹਿ ਲੈਣ ਦੇ
ਓ ਰੋਕ ਨਾ ਤੂੰ ਅੱਖੀਆਂ ਨੂੰ
ਇਨ੍ਹਾਂ ਅੱਖੀਆਂ ਨਾ ਖੈਹ ਲੈਣ ਦੇ
ਓ ਬਿਗੜੇ ਜੱਟਾਂ ਦੇ ਪੁੱਤ ਨੀ
ਅੱਜ ਬਿਗੜੇ ਹੀ ਰਹਿ ਲੈਣ ਦੇ
ਓ ਮੈਂ ਕਿਹਾ ਬਸ ਬਸ ਕਰ ਦੇ
ਐਥੇ end ਹੋ ਗਿਆ, ਹੁਣ ਖ਼ਤਮ
Thank you, love you all