Оберіть трек для відтворення

ਦੋ ਪਲ ਬਹਿ ਜਾ ਕੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ
ਦੋ ਪਲ ਬਹਿ ਜਾ ਦੋ ਪਲ ਬਹਿ ਜਾ

ਮਿੱਠੜੇ ਲੱਗਣ ਤੇਰੇ ਬੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ
ਰੱਬ ਜਾਣੇ ਮੈਨੂੰ ਹੋ ਗਿਆ ਕੀ ਵੇ
ਰੱਬ ਜਾਣੇ ਮੈਨੂੰ ਹੋ ਗਿਆ ਕੀ ਵੇ
ਤੇਰੇ ਬਿਨਾ ਮੇਰਾ ਲੱਗ ਦਾ ਨਾ ਜੀ ਵੇ
ਤੇਰੇ ਬਿਨਾ ਮੇਰਾ ਲੱਗ ਦਾ ਨਾ ਜੀ ਵੇ
ਦੁੱਖ ਸੁਖ ਮੇਰੇ ਨਾਲ ਫੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ
ਦੁੱਖ ਸੁਖ ਮੇਰੇ ਨਾਲ ਫੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ
ਦੋ ਪਲ ਬਹਿ ਜਾ ਕੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ
ਤੇਰੇ ਬਿਨ ਮੇਰੇ ਲਯੀ ਜੱਗ ਚ ਨਾ ਕੱਖ ਵੇ
ਤੇਰੇ ਬਿਨ ਮੇਰੇ ਲਯੀ ਜੱਗ ਚ ਨਾ ਕੱਖ ਵੇ
ਦਿਲ ਚ ਲੁਕੋ ਕੇ ਚੰਨਾ ਭੇਦ ਨਾ ਰੱਖ ਵੇ
ਦਿਲ ਚ ਲੁਕੋ ਕੇ ਚੰਨਾ ਭੇਦ ਨਾ ਰੱਖ ਵੇ
ਦਿਲ ਦੀਆਂ ਕੁੰਡੀਆਂ ਖੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ
ਦਿਲ ਦੀਆਂ ਕੁੰਡੀਆਂ ਖੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ
ਦੋ ਪਲ ਬਹਿ ਜਾ ਕੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ
ਇਕ ਵਾਰੀ ਤਕ ਲੈ ਮੇਰੇ ਵੱਲ ਹੱਸ ਕੇ
ਇਕ ਵਾਰੀ ਤਕ ਲੈ ਮੇਰੇ ਵੱਲ ਹੱਸ ਕੇ
ਨਿੱਕੀ ਜਿਹੀ ਪਿਆਰ ਵਾਲੀ ਗੱਲ ਕੋਈ ਦਸ ਕੇ
ਨਿੱਕੀ ਜਿਹੀ ਪਿਆਰ ਵਾਲੀ ਗੱਲ ਕੋਈ ਦਸ ਕੇ
ਰਸ ਕੰਨਾਂ ਵਿਚ ਘੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ