Оберіть трек для відтворення

Сингл / Трек
Mxrci
ਕੇਹੜੀ ਗੱਲ ਦੀ ਨਾਰਾਜ਼ਗੀ ਏ, ਦੱਸ ਤਾਂ ਸਹੀ
ਕੇਹੜੀ ਗੱਲ ਦੀ ਨਾਰਾਜ਼ਗੀ ਏ, ਦੱਸ ਤਾਂ ਸਹੀ
ਕੁਝ ਬੋਲ ਤਾਂ ਸਹੀ, ਥੋੜਾ ਹੱਸ ਤਾਂ ਸਹੀ
ਕੇਹੜੀ ਗੱਲ ਦੀ ਨਾਰਾਜ਼ਗੀ ਏ, ਦੱਸ ਤਾਂ ਸਹੀ
ਕੇਹੜੀ ਗੱਲ ਦੀ ਨਾਰਾਜ਼ਗੀ ਏ, ਦੱਸ ਤਾਂ ਸਹੀ
ਹੋ, ਐਨਾਂ ਰੁਸਵਾਈਆਂ, ਸਾਡਾ ਦਿਲ ਤੋੜ ਦਿੱਤਾ ਏ
ਹਾਂ, ਐਨਾਂ ਰੁਸਵਾਈਆਂ, ਸਾਡਾ ਦਿਲ ਤੋੜ ਦਿੱਤਾ ਏ
ਹੋ, ਨੈਣਾਂ ਦੇ ਪਿਆਲਿਆਂ ਨੂੰ ਐਵੇਂ ਰੋਲ ਦਿੱਤਾ ਏ
ਹੋ, ਰੁੱਸੇ ਸ਼ਿਕਵੇਂ-ਸ਼ਿਕਾਇਤਾਂ, ਮੂਹਰੇ ਰੱਖ ਤਾਂ ਸਹੀ
ਰੁੱਸੇ ਸ਼ਿਕਵੇਂ-ਸ਼ਿਕਾਇਤਾਂ, ਮੂਹਰੇ ਰੱਖ ਤਾਂ ਸਹੀ
ਕੁਝ ਬੋਲ ਤਾਂ ਸਹੀ, ਥੋੜਾ ਹੱਸ ਤਾਂ ਸਹੀ
ਕੇਹੜੀ ਗੱਲ ਦੀ ਨਾਰਾਜ਼ਗੀ ਏ, ਦੱਸ ਤਾਂ ਸਹੀ
ਵੇ, ਕੇਹੜੀ ਗੱਲ ਦੀ ਨਾਰਾਜ਼ਗੀ ਏ, ਦੱਸ ਤਾਂ ਸਹੀ
ਹੋ, ਨਜ਼ਰਾਂ ‘ਚ ਰੋਣੀਆਂ ਤੇ ਦੂਰ ਹੋ ਕੇ ਲੰਘਣਾ
ਹੋ, ਨਜ਼ਰਾਂ ‘ਚ ਰੋਣੀਆਂ ਤੇ ਦੂਰ ਹੋ ਕੇ ਲੰਘਣਾ
ਹਾਏ, ਗੈਰਾਂ ਕੋਲ ਬੈਠਣਾ ਤੇ ਸੂਲੀ ਉੱਤੇ ਟੰਗਣਾ
ਹੋ, ਤੈਨੂੰ ਸਾਡੇ ਪਿਆਰਾਂ ਉੱਤੇ ਸ਼ੱਕ ਤਾਂ ਨਹੀਂ
ਵੇ, ਤੈਨੂੰ ਸਾਡੇ ਪਿਆਰਾਂ ਉੱਤੇ ਸ਼ੱਕ ਤਾਂ ਨਹੀਂ
ਕੁਝ ਬੋਲ ਤਾਂ ਸਹੀ, ਥੋੜਾ ਹੱਸ ਤਾਂ ਸਹੀ
ਕੇਹੜੀ ਗੱਲ ਦੀ ਨਾਰਾਜ਼ਗੀ ਏ, ਦੱਸ ਤਾਂ ਸਹੀ
ਵੇ, ਕੇਹੜੀ ਗੱਲ ਦੀ ਨਾਰਾਜ਼ਗੀ ਏ, ਦੱਸ ਤਾਂ ਸਹੀ
ਕੁਝ ਬੋਲ ਤਾਂ ਸਹੀ, ਥੋੜਾ ਹੱਸ ਤਾਂ ਸਹੀ
ਹੋ, ਕਿਸ ਗੱਲ ਦੀ ਨਾਰਾਜ਼ਗੀ ਏ, ਦੱਸ ਤਾਂ ਸਹੀ
ਕੇਹੜੀ ਗੱਲ ਦੀ ਨਾਰਾਜ਼ਗੀ ਏ, ਦੱਸ ਤਾਂ ਸਹੀ