Оберіть трек для відтворення
ਵੇਖ ਲੇ ਨਜ਼ਰ ਇਕ ਸਾਡੇ ਵਲ ਵੀ
ਤੇਰਿਆਂ ਰਾਹਾਂ ਦੇ ਵਿਚ ਰੋਜ਼ ਔਣੇ ਆਂ
ਵੇਖ ਲੇ ਨਜ਼ਰ ਇਕ ਸਾਡੇ ਵਲ ਵੀ
ਤੇਰਿਆਂ ਰਾਹਾਂ ਦੇ ਵਿਚ ਰੋਜ਼ ਔਣੇ ਆਂ
ਮਰਦੇ ਤਾਂ ਤੇਰੇ ਉੱਤੇ ਕਈ ਹੋਣ ਗੇ
ਅਸੀ ਯਾਰਾ ਤੇਰੇ ਨਾਲ ਜਿਯੋਣਾ ਚਾਹੁਣੇ ਆਂ
ਮਰਦੇ ਤਾਂ ਤੇਰੇ ਉੱਤੇ ਕਈ ਹੋਣ ਗੇ
ਅਸੀ ਯਾਰਾ ਤੇਰੇ ਨਾਲ ਜਿਯੋਣਾ ਚਾਹੁਣੇ ਆਂ
ਅਸੀ ਯਾਰਾ ਤੇਰੇ ਨਾਲ ਜਿਯੋਣਾ ਚਾਹੁਣੇ ਆਂ
ਅਸੀ ਯਾਰਾ ਤੇਰੇ ਨਾਲ ਜਿਯੋਣਾ ਚਾਹੁਣੇ ਆਂ
ਨਿੱਕਾ ਜਿਹਾ ਘਰ ਇਕ ਤੇਰੇ ਲਯੀ ਬਨਾਵਾ ਨੀ
ਚੰਨ ਉਤੇ ਚੰਨ ਜਿੱਥੇ ਪਾਵੇ ਪਰਛਾਵਾਂ ਨੀ
ਨਿੱਕਾ ਜਿਹਾ ਘਰ ਇਕ ਤੇਰੇ ਲਯੀ ਬਨਾਵਾ ਨੀ
ਚੰਨ ਉਤੇ ਚੰਨ ਜਿੱਥੇ ਪਾਵੇ ਪਰਛਾਵਾਂ ਨੀ
ਤੇਰੇ ਮੇਰਾ ਨਾਮ ਸੱਚਾ ਰੱਬ ਜੋੜੂਗਾ
ਕਦੀ ਮੁੜੀ ਫੇਰ ਦਿਲ ਸਮਝੋਣੇ ਆ
ਮਰਦੇ ਤਾਂ ਤੇਰੇ ਉੱਤੇ ਕਈ ਹੋਣ ਗੇ
ਅਸੀ ਯਾਰਾ ਤੇਰੇ ਨਾਲ ਜਿਯੋਣਾ ਚਾਹੁਣੇ ਆਂ
ਮਰਦੇ ਤਾਂ ਤੇਰੇ ਉੱਤੇ ਕਈ ਹੋਣ ਗੇ
ਅਸੀ ਯਾਰਾ ਤੇਰੇ ਨਾਲ ਜਿਯੋਣਾ ਚਾਹੁਣੇ ਆਂ
ਅਸੀ ਯਾਰਾ ਤੇਰੇ ਨਾਲ ਜਿਯੋਣਾ ਚਾਹੁਣੇ ਆਂ
ਅਸੀ ਯਾਰਾ ਤੇਰੇ ਨਾਲ ਜਿਯੋਣਾ ਚਾਹੁਣੇ ਆਂ
ਮੰਗ ਤਾਂ ਸਹੀ ਤੂ ਕੁਝ ਸੂਹੇ-ਸੂਹੇ ਬੁੱਲਾਂ ਚੋ
ਸਾਰੀ ਮੈਂ ਸੁਗੰਧ ਕੱਢ ਲੇ ਆਵਾਂ ਫੁੱਲਾਂ ਚੋ
ਮੰਗ ਤਾਂ ਸਹੀ ਤੂ ਕੁਝ ਸੂਹੇ-ਸੂਹੇ ਬੁੱਲਾਂ ਚੋ
ਸਾਰੀ ਮੈਂ ਸੁਗੰਧ ਕੱਢ ਲੇ ਆਵਾਂ ਫੁੱਲਾਂ ਚੋ
ਮੇਰੇ ਬਿਨਾ ਤੈਨੂ ਕੋਈ ਹੋਰ ਦੇਖੇ ਨਾ
ਤਾਈਓਂ ਹਰ ਮੋਡ ਉੱਤੇ ਪਹਿਰਾ ਲੌਣੇ ਆ
ਮਰਦੇ ਤਾਂ ਤੇਰੇ ਉੱਤੇ ਕਈ ਹੋਣ ਗੇ
ਅਸੀ ਯਾਰਾ ਤੇਰੇ ਨਾਲ ਜਿਯੋਣਾ ਚਾਹੁਣੇ ਆਂ
ਮਰਦੇ ਤਾਂ ਤੇਰੇ ਉੱਤੇ ਕਈ ਹੋਣ ਗੇ
ਅਸੀ ਯਾਰਾ ਤੇਰੇ ਨਾਲ ਜਿਯੋਣਾ ਚਾਹੁਣੇ ਆਂ
ਅਸੀ ਯਾਰਾ ਤੇਰੇ ਨਾਲ ਜਿਯੋਣਾ ਚਾਹੁਣੇ ਆਂ
ਅਸੀ ਯਾਰਾ ਤੇਰੇ ਨਾਲ ਜਿਯੋਣਾ ਚਾਹੁਣੇ ਆਂ
ਸਾਡੇ ਹਰ ਸੁਪਨੇ ਤੇ ਹੱਕ ਹੁਣ ਤੇਰਾ ਏ
ਸਾਡੀਆਂ ਰੀਝਾਂ ਨੇ ਸਾਨੂ ਪਾ ਲਿਆ ਘੇਰਾ ਏ
ਸਾਡੇ ਹਰ ਸੁਪਨੇ ਤੇ ਹੱਕ ਹੁਣ ਤੇਰਾ ਏ
ਸਾਡੀਆਂ ਰੀਝਾਂ ਨੇ ਸਾਨੂ ਪਾ ਲਿਆ ਘੇਰਾ ਏ
ਤੈਨੂ ਕਿਵੇਈਂ ਸੋਹਣਾ ਲਗੇ ਦਸ Mintu Hayer
ਆਪਣੇ ਹੀ ਆਪ ਨੂ ਸਵਾਲ ਪੌਣੇ ਆਂ
ਮਰਦੇ ਤਾਂ ਤੇਰੇ ਉੱਤੇ ਕਈ ਹੋਣ ਗੇ
ਅਸੀ ਯਾਰਾ ਤੇਰੇ ਨਾਲ ਜਿਯੋਣਾ ਚਾਹੁਣੇ ਆਂ
ਮਰਦੇ ਤਾਂ ਤੇਰੇ ਉੱਤੇ ਕਈ ਹੋਣ ਗੇ
ਅਸੀ ਯਾਰਾ ਤੇਰੇ ਨਾਲ ਜਿਯੋਣਾ ਚਾਹੁਣੇ ਆਂ
ਅਸੀ ਯਾਰਾ ਤੇਰੇ ਨਾਲ ਜਿਯੋਣਾ ਚਾਹੁਣੇ ਆਂ
ਅਸੀ ਯਾਰਾ ਤੇਰੇ ਨਾਲ ਜਿਯੋਣਾ ਚਾਹੁਣੇ ਆਂ