Оберіть трек для відтворення
ਪੁੰਨਿਆਂ ਦਾ ਚਾਨ ਚੁੜ੍ਹੀ ਅਲਹੜ ਕੁਵਾਰੀ
ਪੁੰਨਿਆਂ ਦਾ ਚਾਨ ਚੁੜ੍ਹੀ ਅਲਹੜ ਕੁਵਾਰੀ
ਅੱਖੀਆਂ ਚ ਪਾ ਕੇ ਰੱਖੀ ਕਾਜ਼ਲ ਦੀ ਧਾਰੀ
ਅੱਖੀਆਂ ਚ ਪਾ ਕੇ ਰੱਖੀ ਕਾਜ਼ਲ ਦੀ ਧਾਰੀ
ਨਿਤ ਸੀਸ਼ੇ ਮੋਰੇ ਕਰਦੀ ਸ਼ਿੰਗਾਰ
ਰੂਪ ਸ਼ੋਕੀਨਾਨ ਦਾ
ਹਾਏ ਕਰਦਾ ਮਾਰ ਓ ਮਾਰ
ਰੂਪ ਸ਼ੋਕੀਨਾਨ ਦਾ
ਹਾਏ ਕਰਦਾ ਮਾਰ ਓ ਮਾਰ
ਰੂਪ ਸ਼ੋਕੀਨਾਨ ਦਾ
ਬੱਲੇ ਬਾਈ ਰੂਪ ਸ਼ੋਕੀਨਾਨ ਦਾ
ਸ਼ਾਵਾ ਵੇ ਰੂਪ ਸ਼ੋਕੀਨਾਨ ਦਾ
ਬੱਲੇ ਬਾਈ ਰੂਪ ਸ਼ੋਕੀਨਾਨ ਦਾ
ਸ਼ਾਵਾ ਵੇ ਰੂਪ ਸ਼ੋਕੀਨਾਨ ਦਾ
ਚੜੀ ਯੇ ਜਵਾਨੀ ਪੈਰ ਧਰਤੀ ਨਾ ਲੱਗੇ
ਨੈਣਾਂ ਓਦਿਆਂ ਨੇ ਕਈ ਛੋਬਬਰ ਏ ਠੱਗੇ
ਚੜੀ ਯੇ ਜਵਾਨੀ ਪੈਰ ਧਰਤੀ ਨਾ ਲੱਗੇ
ਨੈਣਾਂ ਓਦਿਆਂ ਨੇ ਕਈ ਛੋਬਬਰ ਏ ਠੱਗੇ
ਲੱਗੇ ਪਚੀਆਂ ਫੁੱਲਾਂ ਤੋਂ ਹੌਲਾ ਭਾਰ
ਰੂਪ ਸ਼ੋਕੀਨਾਨ ਦਾ
ਹਾਏ ਕਰਦਾ ਮਾਰ ਓ ਮਾਰ
ਰੂਪ ਸ਼ੋਕੀਨਾਨ ਦਾ
ਹਾਏ ਕਰਦਾ ਮਾਰ ਓ ਮਾਰ
ਰੂਪ ਸ਼ੋਕੀਨਾਨ ਦਾ
ਬੱਲੇ ਬਾਈ ਰੂਪ ਸ਼ੋਕੀਨਾਨ ਦਾ
ਸ਼ਾਵਾ ਵੇ ਰੂਪ ਸ਼ੋਕੀਨਾਨ ਦਾ
ਬੱਲੇ ਬਾਈ ਰੂਪ ਸ਼ੋਕੀਨਾਨ ਦਾ
ਸ਼ਾਵਾ ਵੇ ਰੂਪ ਸ਼ੋਕੀਨਾਨ ਦਾ
ਸੱਪ ਵਾਂਗੂ ਮਿਲਦੀ ਏ ਜਾਨ ਕੱਢ ਲਾਵੇ
ਬੋਲੇ ਨਾ ਬੁਲਾਈ ਸਦਾ ਅਖਰਾਂ ਚ ਰਾਵੇ
ਸੱਪ ਵਾਂਗੂ ਮਿਲਦੀ ਏ ਜਾਨ ਕੱਢ ਲਾਵੇ
ਬੋਲੇ ਨਾ ਬੁਲਾਈ ਸਦਾ ਅਖਰਾਂ ਚ ਰਾਵੇ
ਅੱਖਾਂ ਤਿੱਖੀਆਂ ਨੇ ਤੇੱਜ ਕਤਾਰ
ਰੂਪ ਸ਼ੋਕੀਨਾਨ ਦਾ
ਹਾਏ ਕਰਦਾ ਮਾਰ ਓ ਮਾਰ
ਰੂਪ ਸ਼ੋਕੀਨਾਨ ਦਾ
ਹਾਏ ਕਰਦਾ ਮਾਰ ਓ ਮਾਰ
ਰੂਪ ਸ਼ੋਕੀਨਾਨ ਦਾ
ਬੱਲੇ ਬਾਈ ਰੂਪ ਸ਼ੋਕੀਨਾਨ ਦਾ
ਸ਼ਾਵਾ ਵੇ ਰੂਪ ਸ਼ੋਕੀਨਾਨ ਦਾ
ਬੱਲੇ ਬਾਈ ਰੂਪ ਸ਼ੋਕੀਨਾਨ ਦਾ
ਸ਼ਾਵਾ ਵੇ ਰੂਪ ਸ਼ੋਕੀਨਾਨ ਦਾ
ਹਰ ਕੋਈ ਰੂਪ ਦਾ ਦੀਵਾਨਾ ਫਿਰੇ ਹੋਇਆ
ਤੇੱਜੀ ਓਦੇ ਰਾਹਾਂ ਵਿੱਚ ਰਹਿੰਦਾ ਸਦਾ ਖੋਇਆ
ਹਰ ਕੋਈ ਰੂਪ ਦਾ ਦੀਵਾਨਾ ਫਿਰੇ ਹੋਇਆ
ਤੇੱਜੀ ਓਦੇ ਰਾਹਾਂ ਵਿੱਚ ਰਹਿੰਦਾ ਸਦਾ ਖੋਇਆ
ਓਦੇ ਗੱਲ ਪਾਉਣਾ ਸਦਰਨ ਦਾ ਹਾਰ
ਰੂਪ ਸ਼ੋਕੀਨਾਨ ਦਾ
ਹਾਏ ਕਰਦਾ ਮਾਰ ਓ ਮਾਰ
ਰੂਪ ਸ਼ੋਕੀਨਾਨ ਦਾ
ਹਾਏ ਕਰਦਾ ਮਾਰ ਓ ਮਾਰ
ਰੂਪ ਸ਼ੋਕੀਨਾਨ ਦਾ
ਬੱਲੇ ਬਾਈ ਰੂਪ ਸ਼ੋਕੀਨਾਨ ਦਾ
ਸ਼ਾਵਾ ਵੇ ਰੂਪ ਸ਼ੋਕੀਨਾਨ ਦਾ
ਬੱਲੇ ਬਾਈ ਰੂਪ ਸ਼ੋਕੀਨਾਨ ਦਾ
ਸ਼ਾਵਾ ਵੇ ਰੂਪ ਸ਼ੋਕੀਨਾਨ ਦਾ
ਬੱਲੇ ਬਾਈ ਰੂਪ ਸ਼ੋਕੀਨਾਨ ਦਾ
ਸ਼ਾਵਾ ਵੇ ਰੂਪ ਸ਼ੋਕੀਨਾਨ ਦਾ
ਬੱਲੇ ਬਾਈ ਰੂਪ ਸ਼ੋਕੀਨਾਨ ਦਾ
ਸ਼ਾਵਾ ਵੇ ਰੂਪ ਸ਼ੋਕੀਨਾਨ ਦਾ