Оберіть трек для відтворення
ਹਾਏ ਛਾਪਣ ਛੱਲੇ ਕੁਝ ਚਿੱਠੀਆਂ ਤਕਦੀਰਾਂ ਮੇਰੀਆਂ ਨੇ
ਮੇਰਾ ਯਾਰ ਸਹਾਰਾ ਦੋ ਤਸਵੀਰਾਂ ਤੇਰੀਆਂ ਨੇ
ਛਾਪਣ ਛੱਲੇ ਕੁਝ ਚਿੱਠੀਆਂ ਤਕਦੀਰਾਂ ਮੇਰੀਆਂ ਨੇ
ਮੇਰਾ ਯਾਰ ਸਹਾਰਾ ਦੋ ਤਸਵੀਰਾਂ ਤੇਰੀਆਂ ਨੇ
ਹਾਏ ਬਸ ਨੀ ਚਲਣਾ ਕਿਦਾਂ ਕੋਠੇਆਂ ਖਲੋ ਜੰਗੀ
ਬਸ ਦਿਨ ਰਹਿ ਗਏ ਥੋਡੇ ਨੀ ਫਿਰ ਬੇਗਾਨੀ ਹੋ ਜਾਏਗੀ
ਹਾਏ ਬਸ ਦਿਨ ਰਹਿ ਗਏ ਥੋਡੇ ਨੀ ਫਿਰ ਬੇਗਾਨੀ ਹੋ ਜਾਏਗੀ
ਵੇ ਮੈਂ ਵੀ ਕਿਹੜਾ ਹੱਸਦੀ ਹੱਸਦੀ ਜਾਵਾਂ ਖੇੜੀਆਂ ਨੂੰ
ਪੱਲੇ ਬੰਨ੍ਹ ਕੇ ਲੈ ਜੂ ਤੇਰੇ ਰੋਸੇ ਝੇੜੀਆਂ ਨੂੰ
ਵੇ ਮੈਂ ਵੀ ਕਿਹੜਾ ਹੱਸਦੀ ਹੱਸਦੀ ਜਾਵਾਂ ਖੇੜੀਆਂ ਨੂੰ
ਪੱਲੇ ਬੰਨ੍ਹ ਕੇ ਲੈ ਜੂ ਤੇਰੇ ਰੋਸੇ ਝੇੜੀਆਂ ਨੂੰ
ਪਰ ਅਮੈਟ ਨਹੀਂ ਸਕਦਾ ਕੋਈ ਆ ਤਕਦੀਰਾਂ ਝੁਰੀਆਂ ਨੂੰ
ਹੋ ਜਾਣ ਜਦ ਮਜਬੂਰ ਤਾਂ ਜਾਣਾ ਪੈਂਦਾ ਕੁੜੀਆਂ ਨੂੰ
ਹੋ ਜਾਣ ਜਦ ਮਜਬੂਰ ਤਾਂ ਜਾਣਾ ਪੈਂਦਾ ਕੁੜੀਆਂ ਨੂੰ
ਅਸੀਂ ਅੱਧ ਅਸਮਾਨੋ ਡਿਗ ਪਏ ਸੁੱਕੇ ਪੱਤ ਬਰੂਟੇ ਦੇ
ਹਾਏ ਕਿੱਥੇ ਸੀ ਜੋ ਵਾਅਦੇ ਲੱਗਦੇ ਲਾਰੇ ਝੂਠੇ ਜੇ
ਹਾਏ ਫੁੱਲਾਂ ਵਰਗੇ ਦਿਲ ਨੂੰ ਸੂਲਾਂ ਵਿੱਚ ਪਾੜੋ ਜਾਏਗੀ
ਹੋ ਬਸ ਦਿਨ ਰਹਿ ਗਏ ਥੋਡੇ ਨੀ ਫਿਰ ਬੇਗਾਨੀ ਹੋ ਜਾਏਗੀ
ਹਾਏ ਬਸ ਦਿਨ ਰਹਿ ਗਏ ਥੋਡੇ ਨੀ ਫਿਰ ਬੇਗਾਨੀ ਹੋ ਜਾਏਗੀ
ਹੋਰ ਕਿਸੇ ਦਾ ਖ਼ਵਾਬ ਬਿਨਾ ਮਨਜ਼ੂਰ ਸੀ ਮੈਨੂੰ ਵੇ
ਰੱਬ ਨਸੀਬ ਦਲੇਰੀ ਦਾ ਜ਼ਰੂਰ ਸੀ ਮੈਨੂੰ ਵੇ
ਉਮਰਾਂ ਦੇ ਨੇ ਰੋਣੇ ਇਸ਼ਕ਼ ਦੇ ਪੈਂਦੇ ਤੂੜੀਆਂ ਨੂੰ
ਹੋ ਜਾਣ ਜਦ ਮਜਬੂਰ ਤਾਂ ਜਾਣਾ ਪੈਂਦਾ ਕੁੜੀਆਂ ਨੂੰ
ਹੋ ਜਾਣ ਜਦ ਮਜਬੂਰ ਤਾਂ ਜਾਣਾ ਪੈਂਦਾ ਕੁੜੀਆਂ ਨੂੰ
ਹਾਏ ਕਿੰਨੀ ਨਿੱਕੀ ਉਮਰ ਸੀ ਜਿੰਦੇ ਸਾਡੇ ਪਿਆਰਾਂ ਦੀ
ਸਵੇਰੇ ਤੋਂ ਪਹਿਲਾਂ ਸ਼ਾਮ ਹੋ ਗਈ ਸਾਡੇ ਪਿਆਰਾਂ ਦੀ
ਹਾਏ ਖੋਹ ਸੰਧੂ ਤੋਂ ਖੁਸ਼ੀਆਂ ਦਰਦਾਂ ਵਿੱਚ ਡੁਬੋ ਜਾਏਗੀ
ਹੋ ਬਸ ਦਿਨ ਰਹਿ ਗਏ ਥੋਡੇ ਨੀ ਫਿਰ ਬੇਗਾਨੀ ਹੋ ਜਾਏਗੀ
ਹਾਏ ਬਸ ਦਿਨ ਰਹਿ ਗਏ ਥੋਡੇ ਨੀ ਫਿਰ ਬੇਗਾਨੀ ਹੋ ਜਾਏਗੀ
ਹੋਰ ਤਸਾ ਜਜ਼ਬਾਤਾਂ ਵਿੱਚ ਉਲਝਾ ਲਿਆ ਮਾਪਿਆਂ ਨੇ
ਜੋ ਲਾਡ ਲੜਾਏ ਓਹਨਾ ਦਾ ਮੁੱਲ ਲਾ ਲਿਆ ਮਾਪਿਆਂ ਨੇ
ਕੌਣ ਦਿਲਾਸੇ ਦੇਵੇ ਹੁਣ ਹੰਜੂਆਂ ਦੇ ਰੂੜੀਆਂ ਨੂੰ
ਹੋ ਜਾਣ ਜਦ ਮਜਬੂਰ ਤਾਂ ਜਾਣਾ ਪੈਂਦਾ ਕੁੜੀਆਂ ਨੂੰ
ਹੋ ਜਾਣ ਜਦ ਮਜਬੂਰ ਤਾਂ ਜਾਣਾ ਪੈਂਦਾ ਕੁੜੀਆਂ ਨੂੰ