Оберіть трек для відтворення
Сингл / Трек
ਹੋ ਬਿਨਾ ਗੈਲੋ ਕਿਸੇ ਨਾਲ ਗਾਈਏ ਖਾਰ ਨਾ
ਵਾਰ ਦਈਏ ਜਿੰਦ ਜੇ ਕੋਈ ਮੰਗੇ ਪਿਆਰ ਨਾਲ
ਮੰਗੇ ਪਿਆਰ ਨਾਲ, ਮੰਗੇ ਪਿਆਰ ਨਾਲ
ਹੋ ਬਿਨਾ ਗੈਲੋ ਕਿਸੇ ਨਾਲ ਗਾਈਏ ਖਾਰ ਨਾ
ਵਾਰ ਦਈਏ ਜਿੰਦ ਜੇ ਕੋਈ ਮੰਗੇ ਪਿਆਰ ਨਾਲ
ਹੋ ਐਸ਼ੀ ਪੱਠੇ ਸਾਨੂ ਸ਼ੋੰਕ ਪੀਣ ਖਾਨ ਦਾ
ਓਹਦਾ ਤਾ ਸ਼ਰੀਫੀ ਸਾਡੀ ਜਾਗ ਜਾਣਦਾ
ਵੇਖਣੇ ਨੂ ਭਾਵੇ ਸਿਧੇ ਸਾਧੇ ਲਗਦੇ
ਵੇਖਣੇ ਨੂ ਭਾਵੇ ਸਿਧੇ ਸਾਧੇ ਲਗਦੇ
ਪਰ ਟੇਢੇ ਬੀ ਬੜੇ
ਚੱਕ ਦੇ
ਵੱਡੇ ਵੱਡੇ ਵੈਲੀ ਆਖ ਤਾਹ ਨੀ ਚਕਦੇ
ਜਿੱਥੇ ਹੋ ਜੀਏ ਖੜੇ
ਵੱਡੇ ਵੱਡੇ ਵੈਲੀ ਆਖ ਤਾਹ ਨੀ ਚਕਦੇ
ਓ ਜਿੱਥੇ ਹੋ ਜੀਏ ਖੜੇ