Оберіть трек для відтворення
ਅੱਜ ਤੇ ਨਵਾ ਨਵਾ ਮਿਲੇ ਇੱਕ ਦੂਜੇ ਨੂ
ਚੰਗੀ ਤਰਹ ਜਾਂਦੇ ਨਹੀ
ਹਾਲੇ ਇੱਕ ਦੂਜੇ ਨੂ
ਪਿਹਲਾ ਪਿਹਲਾ ਲੱਗਿਆ ਦਾ
ਚਾਹ ਹੁੰਦਾ ਏ ਬਣ ਜਾਂਦਿਯਾ ਕਹਾਨਿਆ
ਓ ਫੇਰ ਕਿ ਪ੍ਯਾਰ ਨਾ’ ਕਿਹਾ ਕਰੇਂਗਾ
ਜਦੋਂ ਗੱਲਾਂ ਮੂਕ ਜਾਣਿਆ
ਫੇਰ ਕਿ ਪ੍ਯਾਰ ਨਾਲ ਕਿਹਾ ਕਰੇਂਗਾ
ਜਦੋਂ ਗੱਲਾਂ ਮੂਕ ਜਾਣਿਆ
ਆਪਣੀ ਏ ਜ਼ਿੰਦਗੀ ਦੇ ਰਾਜ਼ ਸਾਰੇ ਖੋਲ ਕੇ
ਰੂਪ ਦੀ ਤਾਰੀਫ ਨੂ ਵੀ
ਹਦੋਣ ਵਧ ਬੋਲ ਕੇ
ਮੇਰਿਆ ਅਦਾਵਾਂ ਨੂ ਤੂ ਕਿਵੇਂ ਸਾਮਭਣਾ
ਜਦੋਂ ਹੋਗਿਆ ਪੁਰਣਿਯਾਂ
ਓ ਫੇਰ ਕਿ ਪ੍ਯਾਰ ਨਾ’ ਕਿਹਾ ਕਰੇਂਗਾ
ਜਦੋਂ ਗੱਲਾਂ ਮੂਕ ਜਾਣਿਆ
ਫੇਰ ਕਿ ਪ੍ਯਾਰ ਨਾਲ ਕਿਹਾ ਕਰੇਂਗਾ
ਜਦੋਂ ਗੱਲਾਂ ਮੂਕ ਜਾਣਿਆ
ਫਡ ਮੇਰਾ ਹਥ ਕਰੀਂ ਵਾਦਾ ਮੇਰੇ ਨਾਲ ਤੂ
ਮੋਹ ਦਿਆ ਟੰਡਨ ਵਾਲਾ ਰਖਣਾ ਖਯਲ ਤੂ
ਫਰਕ ਨਾ ਪਿਹ ਜੇ ਵੇਖੀਂ ਦੋਹਾਂ ਵਿਚ ਵੇ
ਮੇਰੇ ਜ਼ਿੰਦਗੀ ਦੇ ਹਾਨਿਆ
ਓ ਫੇਰ ਕਿ ਪ੍ਯਾਰ ਨਾ’ ਕਿਹਾ ਕਰੇਂਗਾ
ਜਦੋਂ ਗੱਲਾਂ ਮੂਕ ਜਾਣਿਆ
ਫੇਰ ਕਿ ਪ੍ਯਾਰ ਨਾਲ ਕਿਹਾ ਕਰੇਂਗਾ
ਜਦੋਂ ਗੱਲਾਂ ਮੂਕ ਜਾਣਿਆ
ਐਦਾਂ ਹੀ ਰਹਿਣ ਸਡਾ ਮੇਰੇ ਨਾਲ ਹੰਸਦਾ
ਤੇਰਿਯਾ ਬਾਹਾਂ ਚ ਏ ਜਹਾਂ ਮੇਰਾ ਵਸਦਾ
ਐਦਾਂ ਹੀ ਰਹਿਣ ਸਡਾ ਮੇਰੇ ਨਾਲ ਹੰਸਦਾ
ਤੇਰਿਯਾ ਬਾਹਾਂ ਚ ਏ ਜਹਾਂ ਮੇਰਾ ਵਸਦਾ
ਕੈਲੇ ਤੇਰੀ ਜਾਂ ਤੇਰੇ ਨਾਲ
ਐਡਾ ਰਹੁਗੀ ਜਿਵੇਂ ਰਿਹਿੰਦੇ ਰਾਜਾ ਰਾਣੀਆਂ
ਓ ਫੇਰ ਕਿ ਪ੍ਯਾਰ ਨਾ’ ਕਿਹਾ ਕਰੇਂਗਾ
ਜਦੋਂ ਗੱਲਾਂ ਮੂਕ ਜਾਣਿਆ
ਫੇਰ ਕਿ ਪ੍ਯਾਰ ਨਾਲ ਕਿਹਾ ਕਰੇਂਗਾ
ਜਦੋਂ ਗੱਲਾਂ ਮੂਕ ਜਾਣਿਆ