Оберіть трек для відтворення

Сингл / Трек
ਨੈਣਾ ਨੂੰ ਉਡੀਕ ਸੱਜਣਾ ਦੇ ਮੇਲ ਦੀ
ਦਿਲਾਂ ਨੂੰ ਏ ਤਾਂਗ ਇਸ਼ਕੇ ਦੇ ਖੇਲ ਦੀ
ਓਸ ਸੱਚੇ ਰੱਬ ਮੇਲ ਕਰਾਏ ਜੇ
ਮਿਲਾਂਗੇ ਜਰੂਰ
ਮਿਲਾਂਗੇ ਜਰੂਰ ਰੱਬ ਨੇ ਮਿਲਾਏ ਜੇ
ਮਿਲਾਂਗੇ ਜ਼ਰੂਰ
ਮਿਲਾਂਗੇ ਜਰੂਰ ਰੱਬ ਨੇ ਮਿਲਾਏ ਜੇ
ਮਿਲਾਂਗੇ ਜਰੂਰ ਮਿਲਾਂਗੇ ਜ਼ਰੂਰ
ਇਸ਼ਕੇ ਦੀ ਹੋ ਜਾਏ ਐਸੀ ਬਰਸਾਤ ਵਈ
ਦਿਲ ਦੀ ਹਸੀਨ ਪਿਆਰੀ ਹੋ ਜਾਏ ਰਾਤ ਵਈ
ਦਿਲ ਦੀ ਹਸੀਨ ਪਿਆਰੀ ਹੋ ਜਾਏ ਰਾਤ ਵਈ
ਕੜ੍ਹੀ ਓ ਸੁਲੱਖਣੀ ਜੀ ਕਦੇ ਆਏ ਜੇ
ਮਿਲਾਂਗੇ ਜਰੂਰ
ਮਿਲਾਂਗੇ ਜਰੂਰ ਰੱਬ ਨੇ ਮਿਲਾਏ ਜੇ
ਮਿਲਾਂਗੇ ਜ਼ਰੂਰ
ਮਿਲਾਂਗੇ ਜਰੂਰ ਰੱਬ ਨੇ ਮਿਲਾਏ ਜੇ
ਮਿਲਾਂਗੇ ਜਰੂਰ ਮਿਲਾਂਗੇ ਜ਼ਰੂਰ
ਨੀ ਮਾ ਪਾ ਨੀ ਧਾ ਨੀ ਮਾ ਪਾ ਨੀ ਧਾ ਰੇ ਮਾ ਪਾ ਸਾ
ਨੀ ਰੇ ਰੇ ਸਾ ਸਾ ਰੇ ਰੇ ਸਾ ਸਾ
ਰੇ ਰੇ ਸਾ ਸਾ ਰੇ ਰੇ ਸਾ ਰੇ ਰੇ ਸਾ ਸਾ
ਸੱਜਣਾ ਦੇ ਦਰਸ ਦਾ ਮੂਲ ਕੋਈ ਨਾ
ਸੱਜਣ ਪਿਆਰਿਆਂ ਦੇ ਤੁੱਲ ਕੋਈ ਨਾ
ਸੱਜਣ ਪਿਆਰਿਆਂ ਦੇ ਤੁੱਲ ਕੋਈ ਨਾ
ਫੁੱਲੇ ਨਾ ਸਮਾਈਏ ਪੈਰ ਘਰ ਪਾਏ ਜੇ
ਮਿਲਾਂਗੇ ਜਰੂਰ
ਮਿਲਾਂਗੇ ਜਰੂਰ ਰੱਬ ਨੇ ਮਿਲਾਏ ਜੇ
ਮਿਲਾਂਗੇ ਜ਼ਰੂਰ
ਮਿਲਾਂਗੇ ਜਰੂਰ ਰੱਬ ਨੇ ਮਿਲਾਏ ਜੇ
ਮਿਲਾਂਗੇ ਜਰੂਰ ਮਿਲਾਂਗੇ ਜ਼ਰੂਰ
ਪਰਗਟ ਰਿਹੰਦਾ ਦਿਨ ਓ ਉਡੀਕ ਦਾ
ਰੱਬ ਨੂੰ ਹੀ ਪਤਾ ਦਿਨ ਤੇ ਤਾਰੀਖ ਦਾ
ਰੱਬ ਨੂੰ ਹੀ ਪਤਾ ਦਿਨ ਤੇ ਤਾਰੀਖ ਦਾ
ਦੀਦਾਰ ਸੋਹਣੇ ਮੁਖ ਦੇ ਓ ਕਰਾਏ ਜੇ
ਮਿਲਾਂਗੇ ਜਰੂਰ
ਮਿਲਾਂਗੇ ਜਰੂਰ ਰੱਬ ਨੇ ਮਿਲਾਏ ਜੇ
ਮਿਲਾਂਗੇ ਜ਼ਰੂਰ
ਮਿਲਾਂਗੇ ਜਰੂਰ ਰੱਬ ਨੇ ਮਿਲਾਏ ਜੇ
ਮਿਲਾਂਗੇ ਜਰੂਰ ਮਿਲਾਂਗੇ ਜ਼ਰੂਰ