Оберіть трек для відтворення
ਚੜ੍ਹ ਗਈ ਬਰੋਲੇ ਵਾਂਗੂ ਮਿੱਤ੍ਰੋ
ਦਿਲ ਅੰਬਰਾਂ ਤੇ ਲਾਂਦਾ ਏ ਉਡਾਰੀਆਂ
ਚੜ੍ਹ ਗਈ ਬਰੋਲੇ ਵਾਂਗੂ ਮਿੱਤ੍ਰੋ
ਦਿਲ ਅੰਬਰਾਂ ਤੇ ਲਾਂਦਾ ਏ ਉਡਾਰੀਆਂ
ਮੱਲੋਂ ਮੱਲੀ ਅੱਡੀ ਅੱਜ ਉੱਠਦੀ
ਸੰਗ ਸ਼ਰਮਾ ਵੀ ਲੱਠ ਗਈਆਂ ਸਾਰੀਆਂ
ਚੜ੍ਹ ਗਈ ਬਰੋਲੇ ਵਾਂਗੂ ਮਿੱਤ੍ਰੋ
ਦਿਲ ਅੰਬਰਾਂ ਤੇ ਲਾਂਦਾ ਏ ਉਡਾਰੀਆਂ
ਧਨੀ ਅੱਜ ਦੋਸਤਾਂ ਦੀ ਜੁੜ ਗਈ
ਦਿਲ ਦੀਆਂ ਰਿਜਝਣ ਹੋਈਆਂ ਪੂਰੀਆਂ
ਪਹਿਲੇ ਪੇਗ ਨਾਲ ਸ਼ੁਰੂ ਹੋਈਆਂ
ਗੱਲਾਂ ਦੁੱਖ-ਸੁਖ ਦੀਆਂ ਗੁੜੀਆਂ
ਧਨੀ ਅੱਜ ਦੋਸਤਾਂ ਦੀ ਜੁੜ ਗਈ
ਦਿਲ ਦੀਆਂ ਰਿਜਝਣ ਹੋਈਆਂ ਪੂਰੀਆਂ
ਪਹਿਲੇ ਪੇਗ ਨਾਲ ਸ਼ੁਰੂ ਹੋਈਆਂ
ਗੱਲਾਂ ਦੁੱਖ-ਸੁਖ ਦੀਆਂ ਗੁੜੀਆਂ
ਚਿਹਰੇਆਂ ਤੇ ਲਾਲੀ ਫਾਇਰ ਡੱਕਦੀ
ਅੱਖਾਂ ਵਿੱਚ ਆ ਗਈਆਂ ਖੁਾਰੀਆਂ
ਚੜ੍ਹ ਗਈ ਬਰੋਲੇ ਵਾਂਗੂ ਮਿੱਤ੍ਰੋ
ਦਿਲ ਅੰਬਰਾਂ ਤੇ ਲਾਂਦਾ ਏ ਉਡਾਰੀਆਂ
ਚੜ੍ਹ ਗਈ ਬਰੋਲੇ ਵਾਂਗੂ ਮਿੱਤ੍ਰੋ
ਦਿਲ ਅੰਬਰਾਂ ਤੇ ਲਾਂਦਾ ਏ ਉਡਾਰੀਆਂ
ਬੋਤਲਾਂ ਚੋਂ ਬੂੰਦ ਬੂੰਦ ਮੁੱਕ ਗਈ
ਆ ਗਿਆ ਨਜ਼ਾਰਾ ਦਰੂ ਪੀਣ ਦਾ
ਡੋਲ ਉੱਤੇ ਡੱਗਾ ਲਾ ਦੇ ਢੋਲੀਆਂ
ਦਿਲ ਖੁਸ਼ ਕਰ ਦੇ ਸ਼ੋਕੀਨ ਦਾ
ਬੋਤਲਾਂ ਚੋਂ ਬੂੰਦ ਬੂੰਦ ਮੁੱਕ ਗਈ
ਆ ਗਿਆ ਨਜ਼ਾਰਾ ਦਰੂ ਪੀਣ ਦਾ
ਡੋਲ ਉੱਤੇ ਡੱਗਾ ਲਾ ਦੇ ਢੋਲੀਆਂ
ਦਿਲ ਖੁਸ਼ ਕਰ ਦੇ ਸ਼ੋਕੀਨ ਦਾ
ਯਾਰ ਦੇ ਵਿਅਾਹ ਦੇ ਵਿਚ ਨੱਚਣਾ
ਭੁੱਲ ਕੇ ਸ਼ਿਕਾਇਤਾਂ ਅੱਜ ਸਾਰੀਆਂ
ਚੜ੍ਹ ਗਈ ਬਰੋਲੇ ਵਾਂਗੂ ਮਿੱਤ੍ਰੋ
ਦਿਲ ਅੰਬਰਾਂ ਤੇ ਲਾਂਦਾ ਏ ਉਡਾਰੀਆਂ
ਚੜ੍ਹ ਗਈ ਬਰੋਲੇ ਵਾਂਗੂ ਮਿੱਤ੍ਰੋ
ਦਿਲ ਅੰਬਰਾਂ ਤੇ ਲਾਂਦਾ ਏ ਉਡਾਰੀਆਂ
ਸ਼ੌਕ ਪੂਰਾ ਕਰਨਾ ਸੀ ਦਿਲ ਦਾ
ਚਿਰਾਂ ਤੋਂ ਪਿਆ ਸੀ ਜੇੜਾ ਸਕ੍ਹਣਾ
ਆ ਗਿਆ ਖੁਮਾਂ ਤੋਂ ਪ੍ਰੀਤ ਵੀ
ਓਨੂੰ ਵੀ ਗਲਾਸ ਪੇਣਾ ਚੱਕਣਾ
ਸ਼ੌਕ ਪੂਰਾ ਕਰਨਾ ਸੀ ਦਿਲ ਦਾ
ਚਿਰਾਂ ਤੋਂ ਪਿਆ ਸੀ ਜੇੜਾ ਸਕ੍ਹਣਾ
ਆ ਗਿਆ ਖੁਮਾਂ ਤੋਂ ਪ੍ਰੀਤ ਵੀ
ਓਨੂੰ ਵੀ ਗਲਾਸ ਪੇਣਾ ਚੱਕਣਾ
ਮੱਖਣੇ ਨੇ ਬੋਲੀਆਂ ਸੁਨਾਉਣੀਆਂ
ਯਾਰਾਂ ਨੂੰ ਕਰਾਰੀਆਂ ਕਰਾਰੀਆਂ
ਚੜ੍ਹ ਗਈ ਬਰੋਲੇ ਵਾਂਗੂ ਮਿੱਤ੍ਰੋ
ਦਿਲ ਅੰਬਰਾਂ ਤੇ ਲਾਂਦਾ ਏ ਉਡਾਰੀਆਂ
ਚੜ੍ਹ ਗਈ ਬਰੋਲੇ ਵਾਂਗੂ ਮਿੱਤ੍ਰੋ
ਦਿਲ ਅੰਬਰਾਂ ਤੇ ਲਾਂਦਾ ਏ ਉਡਾਰੀਆਂ
ਚੜ੍ਹ ਗਈ ਬਰੋਲੇ ਵਾਂਗੂ ਮਿੱਤ੍ਰੋ
ਦਿਲ ਅੰਬਰਾਂ ਤੇ ਲਾਂਦਾ ਏ ਉਡਾਰੀਆਂ
ਦਿਲ ਅੰਬਰਾਂ ਤੇ ਲਾਂਦਾ ਏ ਉਡਾਰੀਆਂ
ਅੰਬਰਾਂ ਤੇ ਲਾਂਦਾ ਏ ਉਡਾਰੀਆਂ
ਦਿਲ ਅੰਬਰਾਂ ਤੇ ਲਾਂਦਾ ਏ ਉਡਾਰੀਆਂ