Оберіть трек для відтворення
ਹਮੱਮ ਹਮੱਮ ਹਮੱਮ
ਤੂੰ ਜਿੰਨੇ ਮਰਜੀ ਦੁੱਖ ਦੇ ਲੈ, ਦੁੱਖ ਸਹਿਣ ਦੀ ਆਦਤ ਪੈ ਗਈ ਏ

ਬੇ-ਦਰਦਾ ਤੈਨੂੰ ਕੀ ਕਹਿਣਾ
ਬੇ-ਦਰਦਾ ਤੈਨੂੰ ਕੀ ਕਹਿਣਾ, ਚੁੱਪ ਰਹਿਣ ਦੀ ਆਦਤ ਪੈ ਗਈ ਏ
ਜਿੰਨੇ ਮਰਜੀ ਦੁੱਖ ਦੇ ਲੈ, ਦੁੱਖ ਸਹਿਣ ਦੀ ਆਦਤ ਪੈ ਗਈ ਏ
ਤੂੰ ਜਿੰਨੇ ਮਰਜੀ ਦੁੱਖ ਦੇ ਲੈ, ਦੁੱਖ ਸਹਿਣ ਦੀ ਆਦਤ ਪੈ ਗਈ ਏ
ਸਾਡੇ ਚੇਹਰੇ ਉੱਤੇ ਲਿਖੀਆਂ ਨੇ, ਸਾਡੇ ਦਿਲ ਤੇ ਜੋ ਜੋ ਬੀਤੀਆਂ ਨੇ
ਅਸੀਂ ਭੁੱਲਣਾ ਚਾਹੀਏ ਭੁੱਲਦੇ ਨਹੀਂ, ਮੇਰੇ ਨਾਲ ਤੂੰ ਜੋ ਜੋ ਕੀਤੀਆਂ ਨੇ
ਮੇਰੇ ਨਾਲ ਤੂੰ ਜੋ ਜੋ ਕੀਤੀਆਂ ਨੇ

ਸਾਨੂੰ ਮੰਦੜਾ ਬੋਲਿਆ ਮਾਫ ਕਰੀ
ਸਾਨੂੰ ਮੰਦੜਾ ਬੋਲਿਆ ਮਾਫ ਕਰੀ, ਸੱਚ ਕਹਿਣ ਦੀ ਆਦਤ ਪੈ ਗਈ ਏ
ਜਿੰਨੇ ਮਰਜੀ ਦੁੱਖ ਦੇ ਲੈ, ਦੁੱਖ ਸਹਿਣ ਦੀ ਆਦਤ ਪੈ ਗਈ ਏ
ਤੂੰ ਜਿੰਨੇ ਮਰਜੀ ਦੁੱਖ ਦੇ ਲੈ, ਦੁੱਖ ਸਹਿਣ ਦੀ ਆਦਤ ਪੈ ਗਈ ਏ
ਅਸੀਂ ਇਕੱਲੇ ਹਾਂ ਤੇ ਕੀ ਹੋਇਆ, ਤੂੰ ਖੁਸ਼ ਵੱਸ ਨਾਲ ਰਕੀਬਾਂ ਦੇ
ਸਾਨੂੰ ਤੇਰੇ ਉੱਤੇ ਦੋਸ਼ ਨਹੀਂ, ਅਸੀਂ ਮਾੜੇ ਆਂ ਯਾਰ ਨਸੀਬਾਂ ਦੇ
ਅਸੀਂ ਮਾੜੇ ਆਂ ਯਾਰ ਨਸੀਬਾਂ ਦੇ

ਸਾਨੂੰ ਮੇਲੇ ਚੰਗੇ ਲਗਦੇ ਨਹੀਂ
ਸਾਨੂੰ ਮੇਲੇ ਚੰਗੇ ਲਗਦੇ ਨਹੀਂ, ਵੱਖ ਰਹਿਣ ਦੀ ਆਦਤ ਪੈ ਗਈ ਏ
ਜਿੰਨੇ ਮਰਜੀ ਦੁੱਖ ਦੇ ਲੈ, ਦੁੱਖ ਸਹਿਣ ਦੀ ਆਦਤ ਪੈ ਗਈ ਏ
ਤੂੰ ਜਿੰਨੇ ਮਰਜੀ ਦੁੱਖ ਦੇ ਲੈ, ਦੁੱਖ ਸਹਿਣ ਦੀ ਆਦਤ ਪੈ ਗਈ ਏ
ਸਾਡੇ ਹਿੱਸੇ ਵਿਚ ਜੋ ਆਈਆਂ ਨੇ, ਸੋਚਾਂ ਤੇ ਨਾਕਾਮੀਆਂ ਨੇ
ਕੀ ਕਰੀਏ ਸਾਡੇ ਲੇਖਾਂ ਵਿਚ, ਰੁਸਵਾਈਆਂ ਤੇ ਬਦਨਾਮੀਆਂ ਨੇ
ਰੁਸਵਾਈਆਂ ਤੇ ਬਦਨਾਮੀਆਂ ਨੇ

ਅਸੀਂ ਬਣ ਗਏ ਕੰਧਾਂ ਰੇਤ ਦੀਆਂ
ਅਸੀਂ ਬਣ ਗਏ ਕੰਧਾਂ ਰੇਤ ਦੀਆਂ, ਸਾਨੂੰ ਢਹਿਣ ਦੀ ਆਦਤ ਪੈ ਗਈ ਏ
ਜਿੰਨੇ ਮਰਜੀ ਦੁੱਖ ਦੇ ਲੈ, ਦੁੱਖ ਸਹਿਣ ਦੀ ਆਦਤ ਪੈ ਗਈ ਏ
ਤੂੰ ਜਿੰਨੇ ਮਰਜੀ ਦੁੱਖ ਦੇ ਲੈ, ਦੁੱਖ ਸਹਿਣ ਦੀ ਆਦਤ ਪੈ ਗਈ ਏ
ਤੇਰੇ ਦਿਲ ਦੀਆ ਯਾਰਾ ਤੂੰ ਜਾਣੇ, ਸਾਡੇ ਦਿਲ ਵਿਚ ਸੂਰਤ ਤੇਰੀ ਏ
ਤੂੰ ਜਿੰਨਾ ਚਿਰ ਸਾਡੇ ਨਾਲ ਰਹਵੇਂ, ਸਾਨੂੰ ਓਨੀ ਉਮਰ ਵਤੇਰੀ ਏ

ਸਾਨੂੰ ਓਨੀ ਉਮਰ ਵਤੇਰੀ ਏ
ਸਾਨੂੰ ਓਨੀ ਉਮਰ ਵਤੇਰੀ ਏ
ਸਾਨੂੰ ਮੇਲੇ ਚੰਗੇ ਲਗਦੇ ਨਹੀਂ
ਸਾਨੂੰ ਮੇਲੇ ਚੰਗੇ ਲਗਦੇ ਨਹੀਂ, ਵੱਖ ਰਹਿਣ ਦੀ ਆਦਤ ਪੈ ਗਈ ਏ
ਜਿੰਨੇ ਮਰਜੀ ਦੁੱਖ ਦੇ ਲੈ, ਦੁੱਖ ਸਹਿਣ ਦੀ ਆਦਤ ਪੈ ਗਈ ਏ
ਤੂੰ ਜਿੰਨੇ ਮਰਜੀ ਦੁੱਖ ਦੇ ਲੈ, ਦੁੱਖ ਸਹਿਣ ਦੀ ਆਦਤ ਪੈ ਗਈ ਏ
ਬ੍ਰਿਜ-ਰਾਜ ਸੇ ਨਾਤਾ ਜੁੜਾ ਜਬ ਹੈ, ਤੋਂ ਕਿਆ ਜੱਗ ਕੀ ਪ੍ਰਵਾਹ ਕਰੇਂ
ਬੱਸ ਯਾਦ ਮੇ ਉਨਕੀ ਰੋਤੇ ਰਹੇਂ, ਨਿਰੰਤਰ ਅੱਛਰੂ ਪ੍ਰਵਾਹ ਕਰੇਂ
ਜਿਤਨੇ ਵੋ ਦੂਰ ਭਗੇਂ ਹਮਸੇ, ਉਤਨੀ ਦੂਣੀ ਹਮ ਚਾਹ ਕਰੇਂ
ਕਿਆ ਅਦਭੁਤ ਸੁੱਖ ਇਸ ਪ੍ਰੇਮ ਮੇ ਹੈ, ਹਮ ਆਹ ਕਰੇਂ ਵੋਹ ਵਾਹ ਕਰੇਂ
ਹਮ ਆਹ ਕਰੇਂ ਵੋਹ ਵਾਹ ਕਰੇਂ
ਐ ਰੋਣਾ ਧੋਣਾ ਦਰਦ ਤੇ ਗਮ, ਸਾਡੇ ਸੱਜਣਾ ਰੋਗ ਪੁਰਾਣੇ ਨੇ
ਤੂੰ ਸੱਜਣਾ ਭਾਵੇਂ ਭੁੱਲ ਜਾਵੇਂ, ਅਸਾਂ ਕੀਤੇ ਕੌਲ ਨਿਭਾਣੇ ਨੇ
ਅਸਾਂ ਕੀਤੇ ਕੌਲ ਨਿਭਾਣੇ ਨੇ
ਅਸਾਂ ਕੀਤੇ ਕੌਲ ਨਿਭਾਣੇ ਨੇ
ਸਾਨੂੰ ਗਮ ਦੀਆਂ ਯਾਦਾਂ ਨਾਲ ਸੱਜਣ
ਸਾਨੂੰ ਗਮ ਦੀਆਂ ਯਾਦਾਂ ਨਾਲ ਸੱਜਣ, ਨਿਤ ਰਹਿਣ ਦੀ ਆਦਤ ਪੈ ਗਈ ਏ
ਜਿੰਨੇ ਮਰਜੀ ਦੁੱਖ ਦੇ ਲੈ, ਦੁੱਖ ਸਹਿਣ ਦੀ ਆਦਤ ਪੈ ਗਈ ਏ
ਤੂੰ ਜਿੰਨੇ ਮਰਜੀ ਦੁੱਖ ਦੇ ਲੈ, ਦੁੱਖ ਸਹਿਣ ਦੀ ਆਦਤ ਪੈ ਗਈ ਏ
ਦੁੱਖ ਸਹਿਣ ਦੀ ਆਦਤ ਪੈ ਗਈ ਏ
ਦੁੱਖ ਸਹਿਣ ਦੀ ਆਦਤ ਪੈ ਗਈ ਏ
ਦੁੱਖ ਸਹਿਣ ਦੀ ਆਦਤ ਪੈ ਗਈ ਏ