Оберіть трек для відтворення

Сингл / Трек
ਇੱਕ ਰਾਤ ਬੜੀ ਹੀ ਨਸ਼ੀਲੀ ਐ
ਨਸ਼ੀਲੀ ਐ ਨਸ਼ੀਲੀ ਐ
ਉੱਤੋਂ ਅੱਖ ਵੀ ਮੇਰੀ ਚਮਕੀਲੀ ਐ
ਚਮਕੀਲੀ ਐ ਚਮਕੀਲੀ ਐ
ਇੱਕ ਰਾਤ ਬੜੀ ਹੀ ਨਸ਼ੀਲੀ ਐ
ਉੱਤੋਂ ਅੱਖ ਵੀ ਮੇਰੀ ਚਮਕੀਲੀ ਐ
ਛੱਡ ਕੇ ਨਾ ਜਾ ਐ ਸਮਾਂ (ਸਮਾਂ ਸਮਾਂ)
ਓ ਮੇਰੇ ਮਿਹਰਮਾਂ
ਇੱਕ ਰਾਤ ਬੜੀ ਹੀ ਨਸ਼ੀਲੀ ਐ
ਉੱਤੋਂ ਅੱਖ ਵੀ ਮੇਰੀ ਚਮਕੀਲੀ ਐ
ਛੱਡ ਕੇ ਨਾ ਜਾ ਐ ਸਮਾਂ (ਸਮਾਂ ਸਮਾਂ)
ਓ ਮੇਰੇ ਮਿਹਰਮਾਂ
ਓ ਮੇਰੇ ਮਿਹਰਮਾਂ
ਕਈ ਮੇਰੇ ਲਈ ਲੈਕੇ ਆਏ ਨੇ ਗੁਲਾਬ
ਕਈ ਲੈਕੇ ਆਏ ਤੋਹਫੇ ਬੇਹਿਸਾਬ
ਕਈ ਮੇਰੇ ਲਈ ਲੈਕੇ ਆਏ ਨੇ ਗੁਲਾਬ
ਕਈ ਲੈਕੇ ਆਏ ਤੋਹਫੇ ਬੇਹਿਸਾਬ
ਹਾਏ ਪਰਦੇ ਚ ਬੜੀ ਸ਼ਰਮੀਲੀ ਆਂ
ਜਲ ਜਾਵੇਗਾ ਮੈਂ ਜਲਦੀ ਹੋਈ ਤੀਲੀ ਆਂ
ਬਣ ਸ਼ਮਾ ਮੈਂ ਜਗ ਦੀ ਫਿਰਾਂ
ਓ ਮੇਰੇ ਮਿਹਰਮਾਂ
ਤੈਨੂੰ ਹਰ ਥਾਂ ਲੱਬਦੀ ਫਿਰਾਂ
ਓ ਮੇਰੇ ਮਿਹਰਮਾਂ
ਓ ਮੇਰੇ ਮਿਹਰਮਾਂ
ਬੜੇ ਤੀਖੇ ਤੀਖੇ ਮੇਰੀ ਨਜ਼ਰਾਂ ਦੇ ਤੀਰ ਵੇ
ਦਿਲ ਨੂੰ ਬਚਾ ਕੇ ਰੱਖੀ ਦਿਲ ਦਿੰਦੇ ਚੀਰ ਵੇ
ਬੜੇ ਤੀਖੇ ਤੀਖੇ ਮੇਰੀ ਨਜ਼ਰਾਂ ਦੇ ਤੀਰ ਵੇ
ਦਿਲ ਨੂੰ ਬਚਾ ਕੇ ਰੱਖੀ ਦਿਲ ਦਿੰਦੇ ਚੀਰ ਵੇ
ਜੋ ਲੁੱਟਣ ਲਈ ਮੈਨੂੰ ਇੱਥੇ ਆਉਂਦੇ ਨੇ
ਕਰਾਂ ਵਾਰ ਮੈਂ ਖੁਦ ਲੁੱਟ ਜਾਂਦੇ ਨੇ
ਆਜਾ ਕਰਾਂ ਤੈਨੂੰ ਜੁਲਫਾਂ ਦੀ ਛਾਂ
ਓ ਮੇਰੇ ਮਿਹਰਮਾਂ
ਇੱਕ ਰਾਤ ਬੜੀ ਹੀ ਨਸ਼ੀਲੀ ਐ
ਉੱਤੋਂ ਅੱਖ ਵੀ ਮੇਰੀ ਚਮਕੀਲੀ ਐ
ਛੱਡ ਕੇ ਨਾ ਜਾ ਐ ਸਮਾਂ
ਓ ਮੇਰੇ ਮਿਹਰਮਾਂ
ਤੈਨੂੰ ਹਰ ਥਾਂ ਲੱਬਦੀ ਫਿਰਾਂ
ਓ ਮੇਰੇ ਮਿਹਰਮਾਂ