Оберіть трек для відтворення
ਆ ਆ ਆ ਮਾਹੀਆ ਵੇ ਵੇ ਗੱਲ ਸੁਣ ਮਾਹੀਆ ਵੇ
ਹਾਂ ਮਾਹੀਆ ਵੇ ਵੇ ਗੱਲ ਸੁਣ ਮਾਹੀਆ ਵੇ
ਤੂੰ ਸੁਬਹ ਦੀ ਪਾਕ ਹਵਾ ਵਰਗਾ
ਤੂੰ ਸੁਬਹ ਦੀ ਪਾਕ ਹਵਾ ਵਰਗਾ
ਸਾਡੇ ਪਿੰਡ ਨੂੰ ਜਾਂਦੀ ਰਾਹ ਵਰਗਾ
ਤੈਨੂੰ ਭੁੱਲੀਏ ਵੀ ਤਾਂ ਕਿੰਝ ਸੱਜਣਾ
ਤੈਨੂੰ ਭੁੱਲੀਏ ਵੀ ਤਾਂ ਕਿੰਝ ਸੱਜਣਾ
ਤੂੰ ਆਉਂਦੇ ਜਾਂਦੇ ਸਾਹ ਵਰਗਾ
ਤੂੰ ਸੁਬਹ ਦੀ ਪਾਕ ਹਵਾ ਵਰਗਾ
ਸਾਡੇ ਪਿੰਡ ਨੂੰ ਜਾਂਦੀ ਰਾਹ ਵਰਗਾ
ਮਾਹੀਆ
ਮਾਹੀਆ
ਮਾਹੀਆ
ਮਾਹੀਆ
ਮਾਹੀਆ
ਮਾਹੀਆ
ਮਾਹੀਆ
ਮਾਹੀਆ
ਕੋਈ ਤੇਰੇ ਬਾਜੋਂ ਹੋਰ ਨਹੀਂ
ਕੋਈ ਤੇਰੇ ਬਾਜੋਂ ਹੋਰ ਨਹੀਂ
ਮੈਨੂੰ ਹੋਰ ਕਿਸੇ ਦੀ ਲੋੜ ਨਹੀਂ
ਕੋਈ ਤੇਰੇ ਬਾਜੋਂ ਹੋਰ ਨਹੀਂ
ਕੋਈ ਤੇਰੇ ਬਾਜੋਂ ਹੋਰ ਨਹੀਂ
ਮੈਨੂੰ ਹੋਰ ਕਿਸੇ ਦੀ ਲੋੜ ਨਹੀਂ
ਤੇਰਾ ਪਰਛਾਵਾਂ ਸੱਜਣਾ ਮੇਰੇ ਤੇ
ਕੜੀ ਧੁੱਪ ਵਿੱਚ ਪੀਪਲਾਂ ਦੀ ਛਾਂ ਵਰਗਾ
ਤੈਨੂੰ ਭੁੱਲੀਏ ਵੀ ਤਾਂ ਕਿੰਝ ਸੱਜਣਾ
ਤੈਨੂੰ ਭੁੱਲੀਏ ਵੀ ਤਾਂ ਕਿੰਝ ਸੱਜਣਾ
ਤੂੰ ਆਉਂਦੇ ਜਾਂਦੇ ਸਾਹ ਵਰਗਾ
ਮਾਹੀਆ ਵੇ ਵੇ ਗੱਲ ਸੁਣ ਮਾਹੀਆ ਵੇ
ਮਾਹੀਆ ਵੇ ਵੇ ਗੱਲ ਸੁਣ ਮਾਹੀਆ ਵੇ
ਤੇਰੇ ਨਾਂ ਦਾ ਜਾਇਕਾ ਇੰਜ ਸੱਜਣਾ
ਮੇਰੀ ਮਾਂ ਦੇ ਹੱਥ ਦੀ ਛਾਂ ਵਰਗਾ
ਤੈਨੂੰ ਭੁੱਲੀਏ ਵੀ ਤਾਂ ਕਿੰਝ ਸੱਜਣਾ
ਤੂੰ ਆਉਂਦੇ ਜਾਂਦੇ ਸਾਹ ਵਰਗਾ
ਮਾਹੀਆ ਵੇ ਵੇ ਗੱਲ ਸੁਣ ਮਾਹੀਆ ਵੇ
ਮਾਹੀਆ ਵੇ ਵੇ ਗੱਲ ਸੁਣ ਮਾਹੀਆ ਵੇ
ਤੇਰਾ ਛੱਡ ਕੇ ਜਾਣਾ ਸੱਜਣਾ ਵੇ
ਮੈਨੂੰ ਲੱਗਦਾ ਏ ਕਿਸੇ ਸਜ਼ਾ ਵਰਗਾ
ਤੈਨੂੰ ਭੁੱਲੀਏ ਵੀ ਤਾਂ ਕਿੰਝ ਸੱਜਣਾ
ਤੂੰ ਆਉਂਦੇ ਜਾਂਦੇ ਸਾਹ ਵਰਗਾ
ਮਾਹੀਆ ਵੇ ਵੇ ਗੱਲ ਸੁਣ ਮਾਹੀਆ ਵੇ
ਮਾਹੀਆ ਵੇ ਵੇ ਗੱਲ ਸੁਣ ਮਾਹੀਆ ਵੇ