Оберіть трек для відтворення
ਹਾਸੇ ਖੋ ਲੈਣ ਤੇਰੀਆਂ ਯਾਦਾਂ ਨੇ
ਆ ਮਿਲ ਸੱਜਣਾ ਫ਼ਰਿਆਦਾਂ ਨੇ
ਹਾਸੇ ਖੋ ਲੈਣ ਤੇਰੀਆਂ ਯਾਦਾਂ ਨੇ
ਆ ਮਿਲ ਸੱਜਣਾ ਫ਼ਰਿਆਦਾਂ ਨੇ
ਮੇਰੇ ਦਿਲ ਦਾ ਸੁੰਨਾ ਤੱਕ ਵਾਅਦਾ
ਦਰਦਾਂ ਨੇ ਟਿਕਾਣਾ ਲੱਭਿਆ ਏ
ਤੂੰ ਨਾ ਵਿਛੜ ਕੇ ਮਿਲ ਓ ਚਲ ਸੱਜਣਾ
ਅਸਾਂ ਸਾਰਾ ਜਮਾਨਾ ਲੱਭਿਆ ਏ
ਤਸਵੀਰ ਬਣਾ ਕੇ ਮੈਂ ਤੇਰੀ
ਜੀਵਣ ਦਾ ਬਹਾਨਾ ਲੱਭਿਆ ਏ
ਤੂੰ ਨਾ ਵਿਛੜ ਕੇ ਮਿਲ ਓ ਚਲ ਸੱਜਣਾ
ਅਸਾਂ ਸਾਰਾ ਜਮਾਨਾ ਲੱਭਿਆ ਏ
ਤਸਵੀਰ
ਤੇਰੇ ਹਿੱਜਰ ਦੀ ਕੋਈ ਮਿਸਾਲ ਨਹੀਂ
ਇੱਕ ਤੂੰ ਜੋ ਮੇਰੇ ਨਾਲ ਨਹੀਂ
ਤੇਰੇ ਹਿੱਜਰ ਦੀ ਕੋਈ ਮਿਸਾਲ ਨਹੀਂ
ਇੱਕ ਤੂੰ ਜੋ ਮੇਰੇ ਨਾਲ ਨਹੀਂ
ਤੇਰੀ ਖਾਤਿਰ ਗਲੀਆਂ ਰੁੱਲ ਗਈਆਂ
ਦੁਨੀਆ ਨੂੰ ਦਿਵਾਨਾ ਲੱਭਿਆ ਏ
ਤੂੰ ਨਾ ਵਿਛੜ ਕੇ ਮਿਲ ਓ
ਤਸਵੀਰ ਬਣਾ ਕੇ ਮੈਂ ਤੇਰੀ
ਜੀਵਣ ਦਾ ਬਹਾਨਾ ਲੱਭਿਆ ਏ
ਤੂੰ ਨਾ ਵਿਛੜ ਕੇ ਮਿਲ ਓ ਚਲ ਸੱਜਣਾ
ਅਸਾਂ ਸਾਰਾ ਜਮਾਨਾ ਲੱਭਿਆ ਏ
ਤਸਵੀਰ