Оберіть трек для відтворення
Its Desi Crew
ਪਈਆਂ ਗਿਫਟਾਂ ਨਾਲ ਭਰੀਆਂ ਅਲਮਾਰੀਆਂ
ਕਦੇ ਫ਼ੋਨ ਦਿੰਦਾ ਕਦੇ ਦਿੰਦਾ ਵਾਲੀਆਂ
ਵੇ ਜਿੰਨੂ ਅਲਹ ਪੇਂਦੀ ਰਾਜਿਆਂ ਦੇ ਸ਼ਹਿਰ ਦੀ
ਉਥੋਂ ਸੂਟਾਂ ਤੇ ਲਵਾ ਕੇ ਦੇ ਗਿਆ ਜਾਲੀਆਂ
ਮਸਾ ਲੱਗੀ ਸੀ ਹਰਾਉਣ ਵੱਡੀ ਭਾਬੀ ਨੂੰ
ਗਿੱਧੇ ਚੋਂ ਮੈਨੂੰ ਖਿਚ ਲੈ ਗਿਆ
ਇਕੋ ਦਿਲ ਸੀ ਕੁੜੀ ਦਾ ਮਰਜਾਣਿਆਂ ਤੂੰ ਕਿੰਨੀ ਵਾਰੀ ਜਿੱਤ ਲੈ ਗਿਆ
ਹਾਏ ਇਕੋ ਦਿਲ ਸੀ ਕੁੜੀ ਦਾ ਡੁੱਬ ਜਾਣਿਆ ਤੂੰ ਕਿੰਨੀ ਵਾਰੀ ਜਿੱਤ ਲੈ ਗਿਆ
ਹਾਏ ਮੇਰੀ ਹੀ ਨਜ਼ਰ ਲੱਗ ਜਾਣੀ ਓਹਦੀ ਟੋਹਰ ਨੂੰ
ਵੱਸਦਾ ਪੰਜਾਬ ਘੁੰਮ ਆਇਆ abroad ਨੂੰ
ਓ ਲਾਗ ਡਾਟ ਜੱਟ ਰਾਜਨੀਤੀ ਵਾਂਗੂ ਸਾਂਭ ਦੇ
ਦੱਸਦੇ ਮੋਹਾਲੀ ਜਦੋਂ ਨਿਕਲੇ ਫਿਲੌਰ ਨੂੰ
ਕੀਤੀ ਲੰਮੀ ਮੁਲਾਕਾਤ ਪਿਛੋਂ ਜਿਓਣ ਜੋਗਾ
ਨੱਖਰੋਂ ਦਾ ਚਿੱਤ ਲੈ ਗਿਆ
ਇਕੋ ਦਿਲ ਸੀ ਕੁੜੀ ਦਾ ਮਰਜਾਣਿਆਂ ਤੂੰ ਕਿੰਨੀ ਵਾਰੀ ਜਿੱਤ ਲੈ ਗਿਆ
ਹਾਏ ਇਕੋ ਦਿਲ ਸੀ ਕੁੜੀ ਦਾ ਡੁਬਜਾਣਿਆਂ ਤੂੰ ਕਿੰਨੀ ਵਾਰੀ ਜਿੱਤ ਲੈ ਗਿਆ
ਖਾਂਦਾ ਨੀ ਤਰਸ ਭੋਰਾ ਗੱਡੀਆਂ ਦੇ ਟਾਇਰ ਤੇ
Good luck charm ਕਹਿੰਦਾ ਮੈਨੂੰ ਪੈਰ ਪੈਰ ਤੇ
ਹੋ ਯਾਰੀਆਂ ਨੂੰ leave ਨਾਹੀਓ ਈਦ ਤੇ ਦਿਵਾਲੀ ਦੀ
ਘੋੜੀ ਪੱਕੇ ਰੰਗ ਦੀ ਭਜਾਉਂਦਾ ਕੱਚੀ ਨਹਿਰ ਤੇ
ਜਦੋਂ ਸ਼ੱਕ ਹੋਇਆ ਬਾਠਾਂ ਵਾਲੇ ਬਾਠ ਤੇ
ਓਹ family ਦੇ ਵਿੱਚ ਲੈ ਗਿਆ
ਇਕੋ ਦਿਲ ਸੀ ਕੁੜੀ ਦਾ ਮਰਜਾਣਿਆਂ ਤੂੰ ਕਿੰਨੀ ਵਾਰੀ ਜਿੱਤ ਲੈ ਗਿਆ
ਹਾਏ ਇਕੋ ਦਿਲ ਸੀ ਕੁੜੀ ਦਾ ਡੁਬਜਾਣਿਆਂ ਤੂੰ ਕਿੰਨੀ ਵਾਰੀ ਜਿੱਤ ਲੈ ਗਿਆ