Оберіть трек для відтворення
ਵੇਖ ਫੋਲਕੇ ਨੀ ਪਿਛਲੇ ਵਰਕੇ
ਕੀ ਕੀ ਸਹਿ ਲਿਆ ਨੀ ਤੇਰੇ ਕਰਕੇ
ਵੇਖ ਫੋਲਕੇ ਨੀ ਪਿਛਲੇ ਵਰਕੇ
ਕੀ ਕੀ ਸਹਿ ਲਿਆ ਨੀ ਤੇਰੇ ਕਰਕੇ
ਅੱਸੀ ਬੜੇ ਸਹੇੜੇ ਪੰਗੇ ਨੀ ਤੇਰੀ ਯਾਰੀ ਕਰਕੇ
ਹਾਏ ਨਾ ਵਿਆਹੇ ਨਾ ਮੰਗੇ ਨੀ ਤੇਰੀ ਯਾਰੀ ਕਰਕੇ
ਅੱਸੀ ਨਾ ਵਿਆਹੇ ਨਾ ਮੰਗੇ ਨੀ ਤੇਰੀ ਯਾਰੀ ਕਰਕੇ
ਨਾ ਪੜ੍ਹਾਈਆਂ ਹੋਇਆਂ ਅੜੀਏ ਨਾ ਕਮਾਇਆਂ ਹੋਇਆਂ ਅੜੀਏ
ਨਾ ਪੜ੍ਹਾਈਆਂ ਹੋਇਆਂ ਅੜੀਏ ਨਾ ਕਮਾਇਆਂ ਹੋਇਆਂ ਅੜੀਏ
ਨਾ ਕਿਸੇ ਕੰਮ ਵਿਚ ਚੰਗੇ ਨੀ ਤੇਰੀ ਯਾਰੀ ਕਰਕੇ
ਹਾਏ ਨਾ ਵਿਆਹੇ ਨਾ ਮੰਗੇ ਨੀ ਤੇਰੀ ਯਾਰੀ ਕਰਕੇ
ਅੱਸੀ ਨਾ ਵਿਆਹੇ ਨਾ ਮੰਗੇ ਨੀ ਤੇਰੀ ਯਾਰੀ ਕਰਕੇ
ਥਾਂ ਥਾਂ ਹੋਯੀ ਸਾਡੀ ਬਦਨਾਮੀ
ਝੱਟ ਕੰਜਰ ਦੇ ਹਾਏ ਮਾਰਨ ਭਾਨੀ
ਥਾਂ ਥਾਂ ਹੋਯੀ ਹਾਏ ਸਾਡੀ ਹਾਨੀ
ਝੱਟ ਕੰਜਰ ਦੇ ਹਾਏ ਮਾਰਨ ਭਾਨੀ
ਮੈਨੂ ਕਹਿੰਦਾ ਕਰਦਾ ਦੰਗੇ ਨੀ ਤੇਰੀ ਯਾਰੀ ਕਰਕੇ
ਹਾਏ ਨਾ ਵਿਆਹੇ ਨਾ ਮੰਗੇ ਨੀ ਤੇਰੀ ਯਾਰੀ ਕਰਕੇ
ਅੱਸੀ ਨਾ ਵਿਆਹੇ ਨਾ ਮੰਗੇ ਨੀ ਤੇਰੀ ਯਾਰੀ ਕਰਕੇ ਸੁਣ ਲੈ
ਜਾਗਿਆ ਮਹਿੰਗੀ ਪੈ ਗੀ ਯਾਰੀ
ਹਾਏ ਤਾਣੇ ਮੇਹਣੇ ਖਜਾਲ ਖ੍ਵਾਰੀ
ਜਾਗਿਆ ਮਹਿੰਗੀ ਪੈ ਗੀ ਯਾਰੀ
ਤਾਣੇ ਮੇਹਣੇ ਖਜਾਲ ਖ੍ਵਾਰੀ
ਹੁਣ ਬੀਖੀ ਜਿੱਧਰ ਵੀ ਲੰਗੇ ਨੀ ਤੇਰੀ ਯਾਰੀ ਕਰਕੇ
ਹਾਏ ਨਾ ਵਿਆਹੇ ਨਾ ਮੰਗੇ ਨੀ ਤੇਰੀ ਯਾਰੀ ਕਰਕੇ
ਅੱਸੀ ਨਾ ਵਿਆਹੇ ਨਾ ਮੰਗੇ ਨੀ ਤੇਰੀ ਯਾਰੀ ਕਰਕੇ