Оберіть трек для відтворення
ਲਾਇਆ ਲਾਇਆ ਵੇ ਮੈ ਤੇਰੇ ਨਾਲ ਢੋਲਣਾ
ਲਾਇਆ ਲਾਇਆ ਵੇ ਮੈ ਤੇਰੇ ਨਾਲ ਢੋਲਣਾ
ਇੱਕ ਦਿਲ ਸੀ ਰਿਹਾ ਮੇਰੇ ਕੋਲ ਨਾ
ਵੇ ਮੈ ਤੇ ਲੁੱਟੀ ਗਈ ਹਾਂ
ਢੋਲਣਾ ਮੈ ਤਾਂ ਲੁਟੀ ਗਈ ਆ
ਲਾਇਆ ਲਾਇਆ ਵੇ ਮੈ ਤੇਰੇ ਨਾਲ ਢੋਲਣਾ
ਲਾਇਆ ਲਾਇਆ ਵੇ ਮੈ ਤੇਰੇ ਨਾਲ ਢੋਲਣਾ
ਇੱਕ ਦਿਲ ਸੀ ਰਿਹਾ ਮੇਰੇ ਕੋਲ ਨਾ
ਵੇ ਮੈ ਤੇ ਲੁੱਟੀ ਗਈ ਹਾਂ
ਢੋਲਣਾ ਮੈ ਤਾਂ ਲੁਟੀ ਗਈ ਆ
ਸਦਰਾਂ ਦੇ ਬੂਹੇ ਵੇ ਮੈ ਤੇਰੇ ਲਈ ਖੋਲ੍ਹੇ
ਹੋਵਈ ਨਾ ਕਦੇ ਹੁਣ ਕਦੇ ਅੱਖੀਆਂ ਤੋਂ ਓਹਲੇ
ਤੇਰੇ ਨਾਲ ਤਰਨਾ ਤੇ ਤੇਰੇ ਨਾਲ ਡੁਬਣਾ
ਤੇਰੇ ਨਾਲ ਜੀਣਾ ਤੇ ਤੇਰੇ ਨਾਲ ਮਰਨਾ
ਪਿਆਰ ਮੇਰਾ ਤੂੰ ਤੱਕਣੀ ਚ ਤੋਲ ਨਾ
ਇੱਕ ਦਿਲ ਸੀ ਰਿਹਾ ਮੇਰੇ ਕੋਲ ਨਾ
ਮੈ ਤੇ ਲੁੱਟੀ ਗਈ ਹਾਂ
ਮੈ ਲੁੱਟੀ ਗਈ ਹਾਂ